23 ਸਤੰਬਰ
ਮਿਤੀ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
23 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 266ਵਾਂ (ਲੀਪ ਸਾਲ ਵਿੱਚ 267ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 99 ਦਿਨ ਬਾਕੀ ਹਨ।
ਵਾਕਿਆ
ਸੋਧੋ- 1803 – ਮਰਾਠਾ ਸਾਮਰਾਜ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਯੁੱਧ ਹੋਈਆ।
- 2011 – ਮਨੁੱਖੀ ਅਧਿਕਾਰ ਦਿਵਸ ਦਾ ਲੋਗੋ ਜਾਰੀ ਕੀਤਾ।
ਜਨਮ
ਸੋਧੋ- 1903 – ਭਾਰਤ ਦਾ ਅਜ਼ਾਦੀ ਸੈਨਾਪਤੀ ਅਤੇ ਸਮਾਜ ਸੁਧਾਰਕ ਯੂਸੁਫ਼ ਮੇਹਰ ਅਲੀ ਦਾ ਜਨਮ।
- 1908 – ਭਾਰਤ ਦੇ ਹਿੰਦੀ ਕਵੀ, ਆਲੋਚਕ, ਪੱਤਰਕਾਰ, ਵਿਅੰਗਕਾਰ ਅਤੇ ਨਿਬੰਧਕਾਰ ਰਾਮਧਾਰੀ ਸਿੰਘ ਦਿਨਕਰ ਦਾ ਜਨਮ।
- 1917 – ਭਾਰਤੀ ਰਸਾਇਣ ਵਿਗਿਆਨੀ ਅਸੀਮਾ ਚੈਟਰਜੀ ਦਾ ਜਨਮ।
- 1943 – ਭਾਰਤੀ ਫ਼ਿਲਮੀ ਅਦਾਕਾਰਾ ਤਨੂਜਾ ਦਾ ਜਨਮ।
- 1943 – ਸਪੇਨੀ ਗਾਇਕ ਅਤੇ ਗੀਤਕਾਰ ਖੁਲੀਓ ਈਗਲੇਸੀਆਸ ਦਾ ਜਨਮ।
- 1953 – ਪੰਜਾਬੀ ਮਹੀਨਾਵਾਰ ਪ੍ਰੀਤ ਲੜੀ ਦਾ ਸੰਪਾਦਕ ਸੁਮੀਤ ਸਿੰਘ ਦਾ ਜਨਮ।
- 1990 – ਸ਼੍ਰੀਲੰਕਾ ਦੇ ਗਾਇਕ ਅਰਜੁਨ ਦਾ ਜਨਮ।
- 1992 – ਭਾਰਤੀ ਅਦਾਕਾਰ ਅਤੇ ਮਾਡਲ ਨਵਨੀਤ ਕੌਰ ਢਿੱਲੋਂ ਦਾ ਜਨਮ।
ਦਿਹਾਂਤ
ਸੋਧੋ- 1885 – ਬੀਡਾਮਾਇਆ ਜੁੱਗ ਦਾ ਰੋਮਾਂਸਵਾਦੀ ਕਵੀ ਅਤੇ ਕਲਾਕਾਰ ਕਾਰਲ ਸ਼ਪਿਟਸਵੇਕ ਦਾ ਦਿਹਾਂਤ।
- 1925 – ਜੰਮੂ ਅਤੇ ਕਸ਼ਮੀਰ ਦਾ ਇੱਕ ਰਾਜਾ ਮਹਾਰਾਜਾ ਪ੍ਰਤਾਪ ਸਿੰਘ ਦਾ ਦਿਹਾਂਤ।
- 1932 – ਬੰਗਾਲੀ ਦੀ ਪਹਿਲੀ ਭਾਰਤੀ ਔਰਤ ਇਨਕਲਾਬੀ ਪ੍ਰੀਤੀਲਤਾ ਵਾਦੇਦਾਰ ਦਾ ਦਿਹਾਂਤ।
- 1939 – ਆਸਟਰੀਆ ਦਾ ਮਨੋਵਿਗਿਆਨ ਸਿਗਮੰਡ ਫ਼ਰਾਇਡ ਦਾ ਦਿਹਾਂਤ।
- 1973 – ਚਿੱਲੀ ਦਾ ਨੋਬਲ ਇਨਾਮ ਜੇਤੂ ਸ਼ਾਇਰ ਪਾਬਲੋ ਨੇਰੂਦਾ ਦਾ ਦਿਹਾਂਤ।
- 1996 – ਭਾਰਤੀ ਫ਼ਿਲਮੀ ਕਲਾਕਾਰ ਸਿਲਕ ਸਮਿਥਾ ਦਾ ਦਿਹਾਂਤ।
- 1998 – ਪੰਜਾਬੀ ਗਾਇਕ ਅਤੇ ਸਾਹਿਤਕਾਰ ਢਾਡੀ ਸੋਹਣ ਸਿੰਘ ਸੀਤਲ ਦਾ ਦਿਹਾਂਤ।
- 2018 – ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਕਲਪਨਾ ਲਾਜਮੀ ਦਾ ਦਿਹਾਂਤ