ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਫ਼ਰਵਰੀ
- 320 –ਈ. ਪੂ. ਚੰਦਰਗੁਪਤ ਮੋਰੀਆ ਹਿਲੇ ਪਾਟਲੀਪੁਤ੍ਰ ਦੇ ਸ਼ਾਸਕ ਬਣੇ।(ਚਿੱਤਰ ਦੇਖੋ)
- 1616 – ਰੋਮਨ ਚਰਚ ਨੇ ਗੈਲੀਲਿਓ ਗੈਲੀਲੀ ਤੇ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਦੱਸਣ ਜਾਂ ਸਮਝਾਓਣ 'ਤੇ ਪਬੰਦੀ ਲਗਾਈ।
- 1887 – ਭਾਰਤੀ ਦੀ ਪਹਿਲੀ ਡਾਕਟਰ ਆਨੰਦੀ ਗੋਪਾਲ ਜੋਸ਼ੀ ਦੀ ਮੌਤ। (ਜਨਮ 1865)
- 1923 –ਬੱਬਰ ਅਕਾਲੀ ਲਹਿਰ ਦੇ ਮੋਢੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਗਿ੍ਫ਼ਤਾਰ।
- 1966 –ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦੇ ਰਹਿਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ ਵਿਨਾਇਕ ਦਮੋਦਰ ਸਾਵਰਕਰ ਦਾ ਦਿਹਾਂਤ।
- 1972 –ਭਾਰਤ ਦੇ ਰਾਸ਼ਟਰਪਤੀ ਵੀ ਵੀ ਗਿਰੀ ਨੇ ਵਰਧਾ ਨੇੜੇ ਅਰਵੀ 'ਚ ਵਿਕਰਮ ਅਰਥ ਸੈਟੇਲਾਈਨ ਸਟੇਸ਼ਨ ਦੇਸ਼ ਨੂੰ ਸਮਰਪਿਤ ਕੀਤਾ।
- 1975 – ਭਾਰਤ ਦੇ ਦੇ ਪਹਿਲੇ ਪਤੰਗ ਮਿਊਜ਼ੀਅਮ, ਸ਼ੰਕਰ ਕੇਂਦਰ ਦੀ ਅਹਿਮਦਾਬਾਦ 'ਚ ਸਥਾਪਨਾ ਹੋਈ।
- 1983 –ਮਾਈਕਲ ਜੈਕਸਨ ਦੀ 'ਥਰਿੱਲਰ' ਨੇ ਸੇਲ ਦੇ ਰੀਕਾਰਡ ਤੋੜੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਫ਼ਰਵਰੀ • 26 ਫ਼ਰਵਰੀ • 27 ਫ਼ਰਵਰੀ