ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/28 ਦਸੰਬਰ
- 1588 – ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ ਨੇ ਰੱਖੀ।
- 1885 – ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਹੋਈ।
- 1921 – ਪੰਜਾਬੀ ਸਾਹਿਤਕਾਰ ਪਿਆਰਾ ਸਿੰਘ ਪਦਮ ਦਾ ਜਨਮ।
- 1921 – ਪੰਜਾਬ ਦਾ ਕਮਿਊਨਿਸਟ ਆਗੂ, ਪੱਤਰਕਾਰ ਜਗਜੀਤ ਸਿੰਘ ਅਨੰਦ ਦਾ ਜਨਮ।
- 1927 – ਭਾਰਤੀ ਪੰਜਾਬ ਦਾ ਗ਼ਜ਼ਲ ਅਤੇ ਗੀਤ ਗਾਇਕ ਮਾਸਟਰ ਮਦਨ ਦਾ ਜਨਮ।
- 1932 – ਉਦਯੋਗਪਤੀ ਧੀਰੂਭਾਈ ਅੰਬਾਨੀ ਦਾ ਜਨਮ।
- 1937 – ਉਦਯੋਗਪਤੀ ਰਤਨ ਟਾਟਾ ਦਾ ਜਨਮ।(ਚਿੱਤਰ ਦੇਖੋ)
- 1971 – ਪੰਜਾਬੀ ਦਾ ਨਾਵਲਕਾਰ ਨਾਨਕ ਸਿੰਘ ਦਾ ਦਿਹਾਂਤ।
- 1973 – ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨੇ ਮਸ਼ਹੂਰ ਨਾਵਲ 'ਗੁਲਾਗ ਆਰਕੀਪੇਲਾਗੋ' ਛਾਪਿਆ ਜਿਸ ਵਿਚ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਦਸੰਬਰ • 28 ਦਸੰਬਰ • 29 ਦਸੰਬਰ