ਰਤਨ ਟਾਟਾ ਇੱਕ ਭਾਰਤੀ ਵਪਾਰੀ ਹੈ। ਇਹ 1991 ਤੋਂ 2012 ਤੱਕ ਟਾਟਾ ਗਰੁੱਪ ਦਾ ਚੇਅਰਮੈਨ ਸੀ।

ਰਤਨ ਟਾਟਾ
Ratan Tata photo.jpg
ਜਨਮ(1937-12-28)28 ਦਸੰਬਰ 1937
ਸੂਰਤ, ਭਾਰਤ
ਰਿਹਾਇਸ਼ਕੋਲਾਬਾ, ਮੁੰਬਈ, ਭਾਰਤ[1]
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਕੋਰਨੈਲ ਯੂਨੀਵਰਸਿਟੀ
ਪੇਸ਼ਾਟਾਟਾ ਗਰੁੱਪ ਦਾ ਸਾਬਕਾ ਚੇਅਰਮੈਨ
ਸੰਬੰਧੀJamsetji Tata (Great Grandfather)
Dorabji Tata (Grand-Uncle)
Ratanji Tata (Grandfather)
Naval Tata (father)
JRD Tata (Grand-Uncle)
Simone Tata (step mother)
Noel Tata (half-brother)
ਪੁਰਸਕਾਰPadma Vibhushan (2008)
KBE (2009)
ਦਸਤਖ਼ਤ
ਤਸਵੀਰ:Signature of Ratan Tata.svg

ਸਨਮਾਨ ਅਤੇ ਪੁਰਸਕਾਰਸੋਧੋ

ਰਤਨ ਟਾਟਾ ਨੂੰ ਸਾਲ 2000 ਵਿਚ ਪਦਮ ਭੂਸ਼ਣ ਅਤੇ 2008 ਵਿਚ ਪਦਮ ਵਿਭੂਸ਼ਣ ਮਿਲਿਆ, ਇਹ ਤੀਸਰਾ ਅਤੇ ਦੂਜਾ ਸਭ ਤੋਂ ਉੱਚ ਨਾਗਰਿਕ ਸਨਮਾਨ ਭਾਰਤ ਸਰਕਾਰ ਦੁਆਰਾ ਦਿੱਤਾ ਗਿਆ।

ਹਵਾਲੇਸੋਧੋ