ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/29 ਮਈ
- 1658 – ਸਾਮੁਗੜ੍ਹ ਦੀ ਲੜਾਈ 'ਚ ਮੁਗਲ ਸ਼ਾਸਕ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਹਰਾ ਦਿੱਤਾ।
- 1914– ਸ਼ੇਰਪਾ ਤੇਨਜ਼ਿੰਗ ਨੋਰਗੇ ਨੇਪਾਲੀ ਭਾਰਤੀ ਪਰਬਤਰੋਹੀ ਦਾ ਜਨਮ ਹੋਇਆ।
- 1947 – ਭਾਰਤੀ ਮਿਆਰ ਬਿਊਰੋ ਦੀ ਸਥਾਪਨਾ ਹੋਈ।
- 1953 – ਸ਼ੇਰਪਾ ਤੇਨਜ਼ਿੰਗ ਨੋਰਗੇ ਅਤੇ ਐਡਵਰਡਜ਼ ਹਿਲੇਰੀ ਨੇ ਹਿਮਾਲਾ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਰ ਕੀਤੀ। ਉਹ ਦੋਵੇਂ ਪਹਿਲੇ ਸ਼ਖ਼ਸ ਸਨ, ਜੋ ਉਸ ਚੋਟੀ ‘ਤੇ ਪੁੱਜੇ ਸਨ।
- 1968 – ਭਾਰਤੀ ਪਹਿਲਵਾਨ ਦਾਰਾ ਸਿੰਘ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।
- 1972– ਪ੍ਰਿਥਵੀਰਾਜ ਕਪੂਰ ਦਾ ਜਨਮ ਦੀ ਮੌਤ ਹੋਈ।
- 1987– ਭਾਰਤ ਦੇ ਪੰਜਵੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਦੇਹਾਂਤ ਹੋਇਆ।
- 2022– ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਸਿੱਧੂ ਮੂਸੇਵਾਲਾ ਦੀ ਗੋਲੀਆਂ ਲੱਗਣ ਕਾਰਨ ਮੌਤ।