ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/2 ਸਤੰਬਰ
- 1752 – ਬਰਤਾਨੀਆ ਨੇ ਗ੍ਰੈਗੋਰੀਅਨ ਕਲੰਡਰ ਨੂੰ ਅਪਣਾਇਆ।
- 1901 – ਅਮਰੀਕਾ ਦੇ ਉਪ-ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਹੱਥ ਵਿੱਚ ਵੱਡੀ ਸੋਟੀ ਲੈ ਕਿ ਨਰਮ ਬੋਲੋ ਮਸ਼ਹੂਰ ਕਹਾਵਤ ਕਹੀ।
- 1941 – ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤਕਾਰ ਸਵਰਨ ਚੰਦਨ ਦਾ ਜਨਮ।
- 1969 – ਵੀਅਤਨਾਮ ਦੇ ਰਾਸ਼ਟਰਪਿਤਾ ਅਤੇ ਚਿੰਤਕ ਹੋ ਚੀ ਮਿਨ੍ਹ ਦਾ ਦਿਹਾਂਤ।
- 1971 – ਭਾਰਤੀ ਗਾਇਕ ਤੋਚੀ ਰੈਣਾ ਦਾ ਜਨਮ।
- 1988 – ਇਸ਼ਮੀਤ ਸਿੰਘ, ਭਾਰਤੀ ਗਾਇਕ ਦਾ ਜਨਮ।