ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/3 ਅਗਸਤ
- 1492 – ਕ੍ਰਿਸਟੋਫ਼ਰ ਕੋਲੰਬਸ ਨੇ ਆਪਣੀ ਯਾਤਰਾ ਸਪੇਨ ਦਾ ਸਹਿਰ ਤੋਂ ਸ਼ੁਰੂ ਕੀਤੀ।
- 1876 – ਜਰਮਨ ਪੋਸਟ-ਪ੍ਰਭਾਵਕਾਰੀ ਚਿੱਤਰਕਾਰ ਅਤੇ ਜਲ ਰੰਗਕਾਰੀ ਏਲਿਜ਼ਾਬੇੱਥ ਐਂਡਰੇਈ ਦਾ ਜਨਮ।
- 1886 – ਭਾਰਤੀ ਕਵੀ ਅਤੇ ਨਾਟਕਕਾਰ ਮੈਥਿਲੀਸ਼ਰਣ ਗੁਪਤ ਦਾ ਜਨਮ। (ਦਿਹਾਂਤ 1964)
- 1916 – ਭਾਰਤੀ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਲਈ ਗੀਤਕਾਰ ਸ਼ਕੀਲ ਬਦਾਯੂਨੀ ਦਾ ਜਨਮ।
- 1936 – ਬਰਲਿਨ ਉਲੰਪਿਕ 'ਚ ਜੈਸੀ ਓਵਨਜ਼ ਨੇ 100 ਮੀਟਰ ਦੀ ਦੌੜ ਜਿਤੀ।
- 1967 – ਪੰਜਾਬੀ ਗਾਇਕ ਮਨਮੋਹਨ ਵਾਰਿਸ ਦਾ ਜਨਮ।
- 1992 – ਪੰਜਾਬ, ਭਾਰਤ ਦਾ ਰੰਗਮੰਚ ਨਾਟਕਕਾਰ ਪਰਿਤੋਸ਼ ਗਾਰਗੀ ਦਾ ਜਨਮ।
- 2008 – ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦਾ ਦਿਹਾਂਤ।