ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 5
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਦਸੰਬਰ ਤੋਂ ਮੋੜਿਆ ਗਿਆ)
- ਵਿਸ਼ਵ ਮਿੱਟੀ ਦਿਵਸ
- 1709 – ਸਢੌਰੇ ਦੀ ਲੜਾਈ 'ਚ ਬੰਦਾ ਸਿੰਘ ਬਹਾਦਰ ਦਾ ਸਢੌਰਾ ਉਤੇ ਕਬਜ਼ਾ।
- 1872 – ਪੰਜਾਬੀ ਦੇ ਸਿਰਮੌਰ ਲੇਖਕ ਭਾਈ ਵੀਰ ਸਿੰਘ ਦਾ ਜਨਮ।
- 1898 – ਉਰਦੂ ਸ਼ਾਇਰ ਜੋਸ਼ ਮਲੀਹਾਬਾਦੀ ਦਾ ਜਨਮ।
- 1901 – ਅਮਰੀਕੀ ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ ਵਾਲਟ ਡਿਜ਼ਨੀ ਦਾ ਜਨਮ।
- 1940 – ਗ਼ਜ਼ਲ ਗਾਇਕ ਅਤੇ ਸੰਗੀਤਕਾਰ ਗ਼ੁਲਾਮ ਅਲੀ ਦਾ ਜਨਮ।
- 1941 – ਭਾਰਤ ਦੇ ਪ੍ਰਸਿੱਧ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਦਾ ਦਿਹਾਂਤ।
- 1950 – ਭਾਰਤ ਦਾ ਮਹਾਨ ਯੋਗੀ ਅਤੇ ਦਾਰਸ਼ਨਿਕ ਸ਼੍ਰੀ ਅਰਬਿੰਦੋ ਦਾ ਦਿਹਾਂਤ।
- 2004 – ਪੰਜਾਬੀ ਸਾਹਿਤ ਦੇ ਵਿਦਵਾਨ ਅਧਿਆਪਕ, ਆਲੋਚਕ ਡਾ. ਕੇਸਰ ਸਿੰਘ ਦਾ ਦਿਹਾਂਤ।
- 2013 – ਦੱਖਣੀ ਅਫਰੀਕਾ ਦੇ ਜਰਨੈਲ ਨੈਲਸਨ ਮੰਡੇਲਾ ਦੀ ਮੌਤ ਹੋਈ।