ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/7 ਜੁਲਾਈ
- 1656 – ਸਿੱਖਾ ਦੇ ਅੱਠਵੇਂ ਗੁਰੂ ਹਰਿਕ੍ਰਿਸ਼ਨ ਦਾ ਜਨਮ।
- 1799 – 25 ਹਜ਼ਾਰ ਫ਼ੌਜ ਨਾਲ਼ ਮਹਾਰਾਜਾ ਰਣਜੀਤ ਸਿੰਘ ਤੇ ਸਦਾ ਕੌਰ ਦਾ ਲਾਹੌਰ ‘ਤੇ ਕਬਜ਼ਾ।
- 1878 – ਪੂਰਨ ਗੁਰਸਿੱਖ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਸ਼ਖ਼ਸੀਅਤ ਰਣਧੀਰ ਸਿੰਘ ਨਾਰੰਗਵਾਲ ਦਾ ਜਨਮ।
- 1955 – ਪੰਜਾਬੀ ਦਾ ਨਾਵਲਕਾਰ, ਕਹਾਣੀਕਾਰ ਅਤੇ ਸਾਹਿਤ ਸੰਪਾਦਕ ਬਲਬੀਰ ਪਰਵਾਨਾ ਦਾ ਜਨਮ।
- 1955 – ਗਿਆਨ ਸਿੰਘ ਰਾੜੇਵਾਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।
- 1973 – ਭਾਰਤੀ ਗਾਇਕ ਅਤੇ ਨਿਰਦੇਸ਼ਕ ਕੈਲਾਸ਼ ਖੇਰ ਦਾ ਜਨਮ।
- 1981 – ਭਾਰਤੀ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਦਾ ਜਨਮ।
- 1981 – ਅਮਰੀਕਾ ਵਿੱਚ ਸਾਂਦਰਾ ਡੇਅ ਓ ਕੌਨਰ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਬਣੀ।
- 1988 – ਸੁਰਜੀਤ ਸਿੰਘ ਬਰਨਾਲਾ ਅਕਾਲ ਤਖ਼ਤ ਸਾਹਿਬ ਮੁਆਫ਼ੀ ਮੰਗਣ ਵਾਸਤੇ ਫਿਰ ਪੇਸ਼।
- 1999 – ਭਾਰਤੀ ਕੈਪਟਨ ਵਿਕਰਮ ਬੱਤਰਾ ਕਾਰਗਿਲ ਜੰਗ 'ਚ ਸਹੀਦ ਹੋਏ।