ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਅਕਤੂਬਰ
- 1839– ਧਿਆਨ ਸਿੰਘ ਡੋਗਰਾ ਨੇ ਅਪਣੇ ਹੱਥੀਂ ਮਹਾਰਾਜਾ ਖੜਕ ਸਿੰਘ ਦਾ ਸਲਾਹਕਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿਤਾ।
- 1937 – ਪੰਜਾਬ ਉਘੇ ਸਿਵਲ ਅਧਿਕਾਰੀ, ਸੰਵੇਦਨਸ਼ੀਲ ਕਵੀ, ਲੋਕ ਹਿਤੈਸ਼ੀ ਅਮਰੀਕ ਸਿੰਘ ਪੂਨੀ ਦਾ ਜਨਮ।
- 1945 – ਭਾਰਤੀ ਕਲਾਸੀਕਲ ਸੰਗੀਤਕਾਰ, ਸਰੋਦ ਵਾਦਨ ਦਾ ਉਸਤਾਦ ਅਮਜਦ ਅਲੀ ਖ਼ਾਨ ਦਾ ਜਨਮ।
- 1967 – ਮਾਰਕਸਵਾਦੀ ਕ੍ਰਾਂਤੀਕਾਰੀ, ਡਾਕਟਰ ਅਤੇ ਲੇਖਕ ਚੀ ਗਵੇਰਾ ਦਾ ਦਿਹਾਂਤ।
- 2006 – ਭਾਰਤੀ ਦਲਿਤ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਦਲਿਤ ਰਾਜਨੀਤੀ ਦੇ ਵਾਹਕ ਕਾਂਸ਼ੀ ਰਾਮ ਦਾ ਦਿਹਾਂਤ।
- 2012– ਮਲਾਲਾ ਯੂਸਫ਼ਜ਼ਈ ਤੇ ਤਾਲਿਬਾਨ ਨੇ ਗੋਲੀਆਂ ਚਲਾਈਆਂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 8 ਅਕਤੂਬਰ • 9 ਅਕਤੂਬਰ • 10 ਅਕਤੂਬਰ