ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ/2017 ਤੱਕ
- ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।
ਸਤਿ ਸ੍ਰੀ ਅਕਾਲ! ਹਾਲ ਹੀ ਬੰਗਲੌਰ ਵਿੱਚ ਹੋਈ (24-26 ਫ਼ਰਵਰੀ 2017) MediaWiki training ਤੋਂ ਬਾਅਦ ਮੈਂ ਪੰਜਾਬੀ ਵਿਕੀਪੀਡੀਆ ਵਿੱਚ ਐਡਮਿਨ ਦੇ ਅਧਿਕਾਰਾਂ ਦੀ ਵਰਤੋਂ ਕਰਕੇ ਕੁਝ ਤਕਨੀਕੀ ਸੁਧਾਰ ਕਰਨਾ ਚਾਹੁੰਦਾ ਹਾਂ ਜਿਵੇਂ ਕਿ ਖ਼ਾਸ:ਖ਼ਾਸ ਸਫ਼ੇ ਵਿੱਚ ਤਕਨੀਕੀ ਪੱਖ ਤੋਂ ਕਈ ਗ਼ਲਤ ਸਫ਼ੇ ਵੇਖੇ ਜਾ ਸਕਦੇ ਹਨ ਅਤੇ ਕਈ ਸਫ਼ਿਆਂ ਵਿੱਚ ਕੁਝ ਸੁਧਾਰ ਕਰਨ ਦੀ ਲੋੜ ਹੈ ਅਤੇ ਕੁਝ ਸਫ਼ਿਆਂ ਅਤੇ ਸ਼੍ਰੇਣੀਆਂ ਦਾ ਸਿਰਲੇਖ ਸਿਰਫ ਐਡਮਿਨ ਹੀ ਬਦਲ ਸਕਦੇ ਹਨ। ਸੋ ਮੈਂ ਆਪਣੇ ਆਪ ਨੂੰ ਐਡਮਿਨ ਬਣਨ ਲਈ ਨਾਮਜ਼ਦ ਕਰਦਾ ਹਾਂ। ਸਮਰਥਨ ਦੇਣ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " " ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।- Sony dandiwal (ਗੱਲ-ਬਾਤ) 11:14, 2 ਮਾਰਚ 2017 (UTC)
ਸਮਰਥਨ
ਸੋਧੋ- ਤਕਨੀਕੀ ਕੰਮਾਂ ਵਿੱਚ ਐਡਮਿਨ ਹੱਕਾਂ ਦੀ ਵਰਤੋਂ ਬਹੁਤ ਸੋਚ ਸਮਝ ਕੇ ਕਰਨਾ ਜੀ। --Satdeep Gill (ਗੱਲ-ਬਾਤ) 11:29, 2 ਮਾਰਚ 2017 (UTC)
- --Charan Gill (ਗੱਲ-ਬਾਤ) 12:34, 2 ਮਾਰਚ 2017 (UTC)
- -- Gurbakhshish chand (ਗੱਲ-ਬਾਤ) 12:57, 2 ਮਾਰਚ 2017 (UTC)
- --param munde (ਗੱਲ-ਬਾਤ) 14:41, 2 ਮਾਰਚ 2017 (UTC)
- --ਸਤਪਾਲ ਜੀ ਨੇ ਪਿਛਲੇ ਕੁਝ ਸਮੇਂ ਵਿੱਚ ਜਿਸ ਤਰਾਂ ਰੁਚੀ ਵਿਖਾਈ ਹੈ ਉਹ ਕਾਫੀ ਸਕਾਰਾਤਮਕ ਹੈ।ਪ੍ਰਸ਼ਾਸ਼ਕੀ ਯੋਗਦਾਨ ਦੀ ਵੀ ਚੰਗੀ ਆਸ ਹੈ।--Harvinder Chandigarh (ਗੱਲ-ਬਾਤ) 17:43, 8 ਮਾਰਚ 2017 (UTC)
ਵਿਰੋਧ
ਸੋਧੋਟਿੱਪਣੀਆਂ
ਸੋਧੋਸਤ ਸ੍ਰੀ ਅਕਾਲ! ਬੈਂਗਲੌਰ ਵਿੱਚ ਲਈ ਗਈ TTT ਟਰੇਨਿੰਗ ਤੋਂ ਬਾਦ ਪੰਜਾਬੀ ਵਿਕੀਪੀਡੀਆ ਉੱਤੇ ਫਾਲਤੂ ਲੇਖਾਂ ਅਤੇ ਫਰਮਿਆਂ ਆਦਿ ਦੀ ਸਫਾਈ ਦੇ ਕੰਮ ਵਿੱਚ ਮੌਜੂਦਾ ਅਡਮਿਨਾਂ ਦਾ ਹੱਥ ਵਟਾਉਣ ਲਈ ਅਤੇ ਹੋਰ ਸੁਧਾਰਾਂ ਲਈ ਮੈਂ ਅਪਣੇ ਆਪ ਨੂੰ ਅਡਮਿਨ ਬਣਨ ਵਾਸਤੇ ਨਾਮਜ਼ਦ ਕਰਦਾ ਹਾਂ| --param munde (ਗੱਲ-ਬਾਤ) 14:49, 2 ਮਾਰਚ 2017 (UTC)
ਸਮਰਥਨ
ਸੋਧੋ- ਪਰਮ ਜੀ, ਪਿੱਛੇ ਜਿਹੇ ਤੁਹਾਡੇ ਵੱਲੋਂ ਵੀ ਕਈ ਅਜਿਹੇ ਸਫ਼ੇ ਅਤੇ ਫਰਮੇ ਬਣਾਏ ਗਏ ਸੀ। ਤੁਸੀਂ ਉਹਨਾਂ ਤੋਂ ਹੀ ਸ਼ੁਰੂ ਕਰ ਸਕਦੇ ਹੋ। --Satdeep Gill (ਗੱਲ-ਬਾਤ) 15:52, 2 ਮਾਰਚ 2017 (UTC)
- (ਮੈਂ ਵੀ ਸਤਦੀਪ ਗਿੱਲ ਜੀ ਦੀ ਗੱਲ ਨਾਲ ਸਹਿਮਤ ਹਾਂ) - Sony dandiwal (ਗੱਲ-ਬਾਤ) 16:07, 2 ਮਾਰਚ 2017 (UTC)
- Parveer Grewal (ਗੱਲ-ਬਾਤ) 18:03, 2 ਮਾਰਚ 2017 (UTC)
- ਪਰਮ ਜੀ ਇੱਕ ਬੇਹੱਦ ਮਿਹਨਤੀ ਅਤੇ ਲਗਨ ਨਾਲ ਕੰਮ ਕਰਨ ਵਾਲੇ ਵਿਕੀਮੀਡੀਅਨ ਹਨ ਅਤੇ ਮੈ ਆਸ ਕਰਦਾਂ ਹਾਂ ਕਿ ਉਹਨਾ ਦੇ ਇਹ ਗੁਣ ਪ੍ਰਸ਼ਾਸ਼ਕੀ ਕੰਮਾਂ ਲਈ ਵੀ ਲਾਹੇਵੰਦ ਸਾਬਤ ਹੋਣਗੇ.--Harvinder Chandigarh (ਗੱਲ-ਬਾਤ) 17:34, 8 ਮਾਰਚ 2017 (UTC)
- Gurbakhshish chand (ਗੱਲ-ਬਾਤ) 04:36, 9 ਮਾਰਚ 2017 (UTC)
- --Wikilover90 (ਗੱਲ-ਬਾਤ) 14:56, 11 ਸਤੰਬਰ 2017 (UTC)
ਵਿਰੋਧ
ਸੋਧੋਟਿੱਪਣੀਆਂ
ਸੋਧੋ- ਮੈਨੂੰ ਇਹ ਵੇਖ ਕੇ ਖੁਸ਼ੀ ਹੋਈ ਹੈ ਕਿ ਕੁਝ TTT ਟ੍ਰੇਨਰਜ਼ ਨੇ ਟ੍ਰੇਨਿੰਗ ਤੋਂ ਬਾਅਦ ਮੁਹਿੰਮ ਵਿਚ ਕੁਝ ਸੁਧਾਰ ਕਰਨ ਦਾ ਉਤਸਾਹ ਵਿਖਾਇਆ ਹੈ।--Harvinder Chandigarh (ਗੱਲ-ਬਾਤ) 17:39, 8 ਮਾਰਚ 2017 (UTC)
ਵਰਤੋਂਕਾਰ:param munde admin rights renewal
ਸੋਧੋਮੇਰੇ ਅਸਥਾਈ ਪ੍ਰਬੰਧਕੀ ਅਧਿਕਾਰ ਮੁੱਕ ਗਏ ਹਨ, ਮੁੜ-ਬਹਾਲੀ ਲਈ ਸਮਰਥਨ ਲਈ ਬੇਨਤੀ ਕਰਦਾ ਹਾਂ! --param munde (ਗੱਲ-ਬਾਤ) 21:41, 9 ਸਤੰਬਰ 2017 (UTC)
ਸਮਰਥਨ
ਸੋਧੋ- Stalinjeet Brar (ਗੱਲ-ਬਾਤ) 04:11, 10 ਸਤੰਬਰ 2017 (UTC)
- Satpal Dandiwal (ਗੱਲ-ਬਾਤ) 09:15, 10 ਸਤੰਬਰ 2017 (UTC)
- Gurbakhshish chand (ਗੱਲ-ਬਾਤ) 15:26, 10 ਸਤੰਬਰ 2017 (UTC)
- Baljeet Bilaspur (ਗੱਲ-ਬਾਤ) 11:16, 11 ਸਤੰਬਰ 2017 (UTC)
- --Wikilover90 (ਗੱਲ-ਬਾਤ) 14:56, 11 ਸਤੰਬਰ 2017 (UTC)
- Satdeep Gill (ਗੱਲ-ਬਾਤ) 14:59, 11 ਸਤੰਬਰ 2017 (UTC)
- Nirmal Brar (ਗੱਲ-ਬਾਤ) 10:05, 12 ਸਤੰਬਰ 2017 (UTC)
- --Gurlal Maan (ਗੱਲ-ਬਾਤ) 07:29, 13 ਸਤੰਬਰ 2017 (UTC)
- -- Satnam S Virdi (ਗੱਲ-ਬਾਤ) 14:15, 13 ਸਤੰਬਰ 2017 (UTC)
ਵਿਰੋਧ
ਸੋਧੋਟਿੱਪਣੀਆਂ
ਸੋਧੋਮੇਰੇ ਅਸਥਾਈ ਪ੍ਰਬੰਧਕੀ ਅਧਿਕਾਰ ਮੁੱਕ ਗਏ ਹਨ, ਸੋ ਮੈਂ ਮੁੜ-ਬਹਾਲੀ ਦੇ ਸਮਰਥਨ ਲਈ ਬੇਨਤੀ ਕਰਦਾ ਹਾਂ! --Satpal Dandiwal (ਗੱਲ-ਬਾਤ) 09:15, 10 ਸਤੰਬਰ 2017 (UTC)
ਸਮਰਥਨ
ਸੋਧੋ- Gurbakhshish chand (ਗੱਲ-ਬਾਤ) 15:27, 10 ਸਤੰਬਰ 2017 (UTC)
- --param munde (ਗੱਲ-ਬਾਤ) 17:20, 10 ਸਤੰਬਰ 2017 (UTC)
- Amrit Plahi (ਗੱਲ-ਬਾਤ)
- Baljeet Bilaspur (ਗੱਲ-ਬਾਤ) 11:16, 11 ਸਤੰਬਰ 2017 (UTC)
- --Wikilover90 (ਗੱਲ-ਬਾਤ) 14:57, 11 ਸਤੰਬਰ 2017 (UTC)
- Satdeep Gill (ਗੱਲ-ਬਾਤ) 14:59, 11 ਸਤੰਬਰ 2017 (UTC)
- Nirmal Brar (ਗੱਲ-ਬਾਤ) 10:06, 12 ਸਤੰਬਰ 2017 (UTC)
- --Gurlal Maan (ਗੱਲ-ਬਾਤ) 07:30, 13 ਸਤੰਬਰ 2017 (UTC)
- --Charan Gill (ਗੱਲ-ਬਾਤ) 08:00, 13 ਸਤੰਬਰ 2017 (UTC)
- -- Satnam S Virdi (ਗੱਲ-ਬਾਤ) 14:15, 13 ਸਤੰਬਰ 2017 (UTC)
ਵਿਰੋਧ
ਸੋਧੋਟਿੱਪਣੀਆਂ
ਸੋਧੋMy temporary adminship has expired for second time. I would like to request permanent adminship this time.
ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਦੂਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " " ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Gurbakhshish chand (ਗੱਲ-ਬਾਤ) 10:57, 12 ਅਕਤੂਬਰ 2017 (UTC)
ਸਮਰਥਨ
ਸੋਧੋ- --param munde ਗੱਲ-ਬਾਤ 15:01, 12 ਅਕਤੂਬਰ 2017 (UTC)
- --Satdeep Gill (ਗੱਲ-ਬਾਤ) 20:18, 12 ਅਕਤੂਬਰ 2017 (UTC)
- --Wikilover90 (ਗੱਲ-ਬਾਤ) 20:32, 12 ਅਕਤੂਬਰ 2017 (UTC)
- -- Satpal Dandiwal (ਗੱਲ-ਬਾਤ) 02:02, 13 ਅਕਤੂਬਰ 2017 (UTC)
- -- Stalinjeet Brar (ਗੱਲ-ਬਾਤ) 04:31, 13 ਅਕਤੂਬਰ 2017 (UTC)
- -- Amrit Plahi (ਗੱਲ-ਬਾਤ)09:57, 14 ਅਕਤੂਬਰ 2017 (UTC)
ਵਿਰੋਧ
ਸੋਧੋਟਿੱਪਣੀਆਂ
ਸੋਧੋਮੈਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਕੀਪੀਡੀਆ ਉਪਰ ਕੀਤੇ ਜਾ ਰਹੇ ਕੰਮ ਦੀ ਨਿਗਰਾਨੀ ਰੱਖ ਰਿਹਾ ਹਾਂ ਅਤੇ ਉਹਨਾਂ ਦੀ ਮਦਦ ਕਰ ਰਿਹਾਂ ਹਾਂ। ਇਸ ਕੰਮ ਦੇ ਦੌਰਾਨ ਮੈਨੂੰ ਪ੍ਰਬੰਧਕੀ ਹੱਕਾਂ ਦੀ ਲੋੜ ਮਹਿਸੂਸ ਹੁੰਦੀ ਹੈ। ਇਸ ਲਈ ਮੈਨੂੰ ਆਰਜ਼ੀ ਤੌਰ ਤੇ ਪ੍ਰਬੰਧਕੀ ਹੱਕ ਦਿਤੇ ਜਾਣ। ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " " ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " " ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Stalinjeet Brar (ਗੱਲ-ਬਾਤ) 06:32, 3 ਦਸੰਬਰ 2017 (UTC)
ਟਿੱਪਣੀਆਂ
ਸੋਧੋ- 3 ਮਹੀਨਿਆਂ ਲਈ ਹੱਕ ਦੇਣ ਲਈ ਮੈਂ ਸਹਿਮਤ ਹਾਂ। --Satdeep Gill (ਗੱਲ-ਬਾਤ) 10:59, 3 ਦਸੰਬਰ 2017 (UTC)
ਸਮਰਥਨ
ਸੋਧੋ- --Baljeet Bilaspur (ਗੱਲ-ਬਾਤ) 09:29, 3 ਦਸੰਬਰ 2017 (UTC)
- --Satdeep Gill (ਗੱਲ-ਬਾਤ) 10:59, 3 ਦਸੰਬਰ 2017 (UTC)
- Satpal Dandiwal (ਗੱਲ-ਬਾਤ) 13:53, 3 ਦਸੰਬਰ 2017 (UTC)
- Gurlal Maan (ਗੱਲ-ਬਾਤ) 15:08, 3 ਦਸੰਬਰ 2017 (UTC)
- Nirmal Brar (ਗੱਲ-ਬਾਤ) 02:02, 8 ਦਸੰਬਰ 2017 (UTC)
ਵਿਰੋਧ
ਸੋਧੋ- The discussion above is closed. Please do not modify it. Subsequent comments should be made on the appropriate discussion page. No further edits should be made to this discussion.