ਸਟੀਵ ਸਮਿੱਥ
ਸਟੀਵਨ ਪੀਟਰ ਡੈਵਰਉਕਸ ਸਮਿੱਥ (ਜਨਮ 2 ਜੂਨ 1989) ਇੱਕ ਆਸਟਰੇਲੀਆਈ ਕ੍ਰਿਕਟ ਖਿਡਾਰੀ ਹੈ, ਜੋ ਕਿ ਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ।[3] ਇਸ ਸਮੇਂ ਸਟੀਵ ਸਮਿੱਥ ਆਸਟਰੇਲੀਆਈ ਕ੍ਰਿਕਟ ਟੀਮ ਦਾ ਕਪਤਾਨ ਹੈ।[4]
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸਟੀਵਨ ਪੀਟਰ ਡੈਵਰੇਉਕਸ ਸਮਿੱਥ | |||||||||||||||||||||||||||||||||||||||||||||||||||||||||||||||||
ਜਨਮ | ਸਿਡਨੀ, ਨਿਊ ਸਾਊਥ ਵੇਲਸ, ਆਸਟਰੇਲੀਆ | 2 ਜੂਨ 1989|||||||||||||||||||||||||||||||||||||||||||||||||||||||||||||||||
ਛੋਟਾ ਨਾਮ | ਸਮੱਜ,[1] ਸਮਿਥੀ | |||||||||||||||||||||||||||||||||||||||||||||||||||||||||||||||||
ਕੱਦ | 176 ਸੈਂਟੀਮੀਟਰ (5 ਫੁੱਟ 9 ਇੰਚ)[2] | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਲੈੱਗਸਪਿਨ | |||||||||||||||||||||||||||||||||||||||||||||||||||||||||||||||||
ਭੂਮਿਕਾ | ਬੱਲੇਬਾਜ਼, ਆਸਟਰੇਲੀਆਈ ਕਪਤਾਨ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 415) | 13 ਜੁਲਾਈ 2010 ਬਨਾਮ ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 4 ਸਤੰਬਰ 2017 ਬਨਾਮ ਬੰਗਲਾਦੇਸ਼ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 182) | 19 ਫਰਵਰੀ 2010 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 10 ਜੂਨ 2017 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 49 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 43) | 5 ਫਰਵਰੀ 2010 ਬਨਾਮ ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 27 ਮਾਰਚ 2016 ਬਨਾਮ ਭਾਰਤ | |||||||||||||||||||||||||||||||||||||||||||||||||||||||||||||||||
ਟੀ20 ਕਮੀਜ਼ ਨੰ. | 49 | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
2007–ਵਰਤਮਾਨ | ਨਿਊ ਸਾਊਥ ਵੇਲਸ (ਟੀਮ ਨੰ. 19) | |||||||||||||||||||||||||||||||||||||||||||||||||||||||||||||||||
2011 | ਵੌਰਚੈਸਟਰਸ਼ਿਰ | |||||||||||||||||||||||||||||||||||||||||||||||||||||||||||||||||
2011 | ਕੋਚੀ ਤਸਕਰਜ਼ ਕੇਰਲਾ | |||||||||||||||||||||||||||||||||||||||||||||||||||||||||||||||||
2011–ਵਰਤਮਾਨ | ਸਿਡਨੀ ਸਿਕਸਰਜ਼ | |||||||||||||||||||||||||||||||||||||||||||||||||||||||||||||||||
2012–2013 | ਪੂਨੇ ਵਾਰੀਅਰਜ਼ ਇੰਡੀਆ | |||||||||||||||||||||||||||||||||||||||||||||||||||||||||||||||||
2013 | ਅੰਟੀਗੁਆ ਹਾਕਬਿਲਸ | |||||||||||||||||||||||||||||||||||||||||||||||||||||||||||||||||
2014–2015 | ਰਾਜਸਥਾਨ ਰੌਇਲਸ | |||||||||||||||||||||||||||||||||||||||||||||||||||||||||||||||||
2016–ਵਰਤਮਾਨ | ਰਾਇਜ਼ਿੰਗ ਪੂਨੇ ਸੁਪਰਜੈਂਟਸ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 7 ਸਤੰਬਰ 2017 |
ਸ਼ੁਰੂਆਤੀ ਜੀਵਨ
ਸੋਧੋਸਟੀਵ ਸਮਿੱਥ ਦਾ ਜਨਮ ਸਿਡਨੀ ਵਿੱਚ ਪਿਤਾ ਪੀਟਰ ਦੇ ਘਰ ਹੋਇਆ ਸੀ। ਉਸਦੇ ਪਿਤਾ ਕੋਲ ਰਸਾਇਣ ਵਿਗਿਆਨ ਦੀ ਡਿਗਰੀ ਸੀ।[5][6] ਉਸਨੇ ਆਪਣੀ ਮੁੱਢਲੀ ਸਿੱਖਿਆ ਮਿਨਾਏ ਹਾਈ ਸਕੂਲ ਤੋਂ ਹਾਸਿਲ ਕੀਤੀ ਅਤੇ ਫਿਰ ਉਸਨੇ 17 ਸਾਲ ਦੀ ਉਮਰ ਵਿੱਚ ਇੰਗਲੈਂਡ 'ਚ ਖੇਡਣ ਦਾ ਸਰਟੀਫਿਕੇਟ ਹਾਸਿਲ ਕੀਤਾ।[7][8]
ਛੋਟੇ ਹੁੰਦਿਆਂ ਸਟੀਵਨ ਨੇ ਇਲਾਵੌਂਗ ਕ੍ਰਿਕਟ ਕਲੱਬ (ਹੁਣ ਇਲਾਵੌਂਗ ਮਿਨਾਏ ਕ੍ਰਿਕਟ ਕਲੱਬ) ਵੱਲੋਂ ਕ੍ਰਿਕਟ ਖੇਡੀ। ਉਸਦਾ ਪਹਿਲਾ ਸੀਜ਼ਨ 1994-1995 ਦਾ ਸੀ। ਉਸਨੇ ਇਸ ਕਲੱਬ ਵੱਲੋਂ ਲਗਭਗ 11 ਸੀਜ਼ਨ ਖੇਡੇ ਅਤੇ ਉਸਦਾ ਆਖ਼ਰੀ ਸੀਜ਼ਨ ਅੰਡਰ 16 (2004-2005 ਸੀਜ਼ਨ) ਰਿਹਾ। ਸਟੀਵਨ ਨੂੰ ਇਹ 11 ਸੀਜ਼ਨ ਖੇਡਦੇ ਸਮੇਂ ਦੋ ਵਾਰ ਜੂਨੀਅਰ ਕ੍ਰਿਕਟਰ ਆਫ਼ ਦ ਯੀਅਰ ਚੁਣਿਆ ਗਿਆ। ਸਟੀਵਨ 6 ਪ੍ਰੀਮੀਅਰਸ਼ਿਪ ਜੇਤੂ ਟੀਮਾਂ ਦਾ ਮੈਂਬਰ ਰਿਹਾ ਹੈ।
ਸਟੀਵਨ ਦਾ ਪਹਿਲਾ ਸੈਂਕੜਾ 1998-1999 ਸੀਜ਼ਨ ਦੌਰਾਨ ਕਾਸੂਆਰਿਣਾ ਓਵਲ, ਅਲਫ਼ੋਰਡਸ ਪੋਆਂਇੰਟ ਵਿਖੇ ਆਇਆ ਸੀ, ਜਿਸਦੇ ਵਿੱਚ ਉਹ 124 'ਤੇ ਨਾਬਾਦ ਰਿਹਾ ਸੀ। ਉਸਨੇ 2003-2004 ਦੇ ਸੀਜ਼ਨ ਸਮੇਂ 6 ਸੈਂਕੜੇ ਲਗਾਏ ਸਨ, ਜਿਸਦੇ ਵਿੱਚ 141 ਦੀ ਨਾਬਾਦ ਪਾਰੀ ਵੀ ਸ਼ਾਮਿਲ ਸੀ। ਸਟੀਵਨ ਨੇ ਕਲੱਬ ਵੱਲੋਂ ਖੇਡਦੇ ਹੋਏ 44.43 ਦੀ ਔਸਤ ਨਾਲ 2,399 ਦੌੜਾਂ ਬਣਾਈਆਂ ਸਨ (ਇਸਦੇ ਵਿੱਚ ਅੰਡਰ 8 ਦੇ ਅੰਕੜੇ ਨਹੀਂ ਹਨ)। ਉਸਨੇ 8.18 ਦੀ ਔਸਤ ਨਾਲ 100 ਵਿਕਟਾਂ ਵੀ ਲਈਆਂ ਹਨ ਅਤੇ 50 ਕੈਚ ਫੜੇ ਹਨ।
ਕ੍ਰਿਕਟ ਜੀਵਨ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ
ਸੋਧੋਬੱਲੇਬਾਜ਼ੀ | ||||
---|---|---|---|---|
ਸਕੋਰ | ਮੈਚ | ਸਥਾਨ | ਸੀਜ਼ਨ | |
ਟੈਸਟ | 215 | ਆਸਟ੍ਰੇਲੀਆ ਬਨਾਮ ਇੰਗਲੈਂਡ | ਲਾਰਡਸ, ਲੰਦਨ | 2015[9] |
ਓਡੀਆਈ | 164 | ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ | ਸਿਡਨੀ | 2016[10] |
ਟਵੰਟੀ20 ਅੰਤਰਰਾਸ਼ਟਰੀ | 90 | ਆਸਟ੍ਰੇਲੀਆ ਬਨਾਮ ਇੰਗਲੈਂਡ | ਸੋਫ਼ੀਆ ਗਾਰਡਨਜ਼, ਕਾਰਡਿਫ਼ | 2015[11] |
ਪ:ਦ: ਕ੍ਰਿਕਟ | 215 | ਆਸਟ੍ਰੇਲੀਆ ਬਨਾਮ ਇੰਗਲੈਂਡ ਕ੍ਰਿਕਟ ਟੀਮ | ਲਾਰਡਸ, ਲੰਦਨ | 2015[9] |
ਲਿਸਟ ਏ | 164 | ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ | ਸਿਡਨੀ | 2016[10] |
ਟੀ20 | 101 | ਰਾਇਜ਼ਿੰਗ ਪੂਨੇ ਸੁਪਰਜੈਂਟਸ ਬਨਾਮ ਗੁਜਰਾਤ ਲਾਇਨਜ਼ | ਐੱਮ.ਸੀ.ਏ. ਮੈਦਾਨ, ਪੂਨੇ | 2016[12] |
ਹਵਾਲੇ
ਸੋਧੋ- ↑ Barrett, Chris (15 December 2014). "Steve Smith pushes through shyness to become Australia's 45th Test captain". The Age. Retrieved 15 January 2015.
- ↑ "Steve Smith". cricket.com.au. Cricket Australia. Retrieved 15 January 2014.
- ↑ Steven Smith's extraordinary 50
- ↑ "Smith to lead, Wade, Boyce dropped from World T20 squad". ESPN Cricinfo. Retrieved 9 February 2016.
- ↑ Barrett, Chris (15 December 2014). "Steve Smith goes from teenage club sensation to Australian cricket captain". Sydney Morning Herald. Retrieved 26 January 2015.
- ↑ Bull, Andy (9 May 2010). "Steve Smith spins from England's grasp to boost Australia's attack". The Guardian. Retrieved 24 March 2011.
- ↑ Hooper, James (11 January 2010). "Young leg-spin tyro Steven Smith sets his sights on Test cricket heights". Herald Sun. Retrieved 26 January 2015.
- ↑ Brettig, Daniel (18 November 2013). "Learning on the job". Cricinfo Magazine. Retrieved 26 January 2015.
- ↑ 9.0 9.1 "Australia tour of England and Ireland, 2015 – England v Australia Scorecard". ESPNcricinfo. 18 July 2015. Retrieved 18 July 2015.
- ↑ 10.0 10.1 "Australia tour of Australia, 1st ODI: Australia v NZ at Sydney,Dec 4, 2016". ESPNcricinfo. 4 December 2016. Retrieved 4 December 2016.
- ↑ "Australia tour of England and Ireland, 2015 – England v Australia Scorecard". ESPNcricinfo. 31 August 2015. Retrieved 31 August 2015.
- ↑ "Indian Premier League: Rising Pune Supergiants v Gujarat Lions at Pune, Apr 29, 2016". ESPNcricinfo. 29 April 2016. Retrieved 30 April 2016.
ਬਾਹਰੀ ਲਿੰਕ
ਸੋਧੋ- ਸਟੀਵ ਸਮਿੱਥ ਟਵਿਟਰ ਉੱਤੇ