1912
(੧੯੧੨ ਤੋਂ ਮੋੜਿਆ ਗਿਆ)
1912 20ਵੀਂ ਸਦੀ ਅਤੇ 1910 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1880 ਦਾ ਦਹਾਕਾ 1890 ਦਾ ਦਹਾਕਾ 1900 ਦਾ ਦਹਾਕਾ – 1910 ਦਾ ਦਹਾਕਾ – 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ |
ਸਾਲ: | 1909 1910 1911 – 1912 – 1913 1914 1915 |
ਘਟਨਾ
ਸੋਧੋ- 12 ਫ਼ਰਵਰੀ – ਚੀਨ ਨੇ ਗ੍ਰੈਗੋਰੀਅਨ ਕਲੰਡਰ ਅਪਣਾਇਆ।
- 22 ਫ਼ਰਵਰੀ – ਜੇ ਵੇਡਰਿੰਗ 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਨਾਲ ਤੇਜ਼ ਹਵਾਈ ਜਹਾਜ਼ ਉਡਾਉਣ ਵਾਲੇ ਪਹਿਲੇ ਵਿਅਕਤੀ ਬਣੇ।
- 29 ਫ਼ਰਵਰੀ – ਅਰਜਨਟੀਨਾ ਦੇ ਸੂਬੇ ਵਿੱਚ ਟੰਡਿਲ ਪਹਾੜੀ ਤੇ ਟਿਕਿਆ ਹੋਇਆ 300 ਟਨ ਭਾਰਾ ਪੱਥਰ ਦੀ ਪਿਆਦਰਾ ਮੋਵੇਦਿਜ਼ਾ (ਮੂਵਿੰਗ ਸਟੋਨ) ਡਿਗ ਕੇ ਟੁਟ ਗਿਆ।
- 27 ਮਾਰਚ– ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਚੈਰੀ ਫੱਲ ਦਾ ਬੂਟਾ ਜਾਪਾਨ ਤੋਂ ਲਿਆ ਕੇ ਲਾਇਆ ਗਿਆ;।
- 4 ਮਈ – ਸਵੀਡਨ ਦੀ ਰਾਜਧਾਨੀ ਸਟਾਕਹੋਮ 'ਚ 5ਵੇਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ।
- 14 ਅਕਤੂਬਰ– ਅਮਰੀਕਾ ਦੇ ਸ਼ਹਿਰ ਮਿਲਵਾਕੀ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਵਿਲੀਅਮ ਸ਼ਰੈਂਕ ਨਾਂ ਦੇ ਇੱਕ ਬੰਦੇ ਨੇ ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਉੱਤੇ ਗੋਲੀ ਚਲਾਈ ਜੋ ਉਸ ਦੀ ਛਾਤੀ ਵਿੱਚ ਵੱਜੀ। ਜ਼ਖ਼ਮ ਖ਼ਤਰਨਾਕ ਨਾ ਹੋਣ ਕਾਰਨ ਗੋਲੀ ਲੱਗਣ ਦੇ ਬਾਵਜੁਦ ਰੂਜ਼ਵੈਲਟ ਨੇ ਤਕਰੀਰ ਜਾਰੀ ਰੱਖੀ।
- 23 ਦਸੰਬਰ – ਬ੍ਰਿਟਿਸ਼ ਭਾਰਤ ਦੇ ਵਾਇਸਰਾਏ ਲਾਰਡ ਹਾਰਡਿੰਗ ਨੂੰ, ਚਾਂਦਨੀ ਚੌਕ ਦਿੱਲੀ ਦੇ ਨੇੜੇ, ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ।
ਜਨਮ
ਸੋਧੋ- 11 ਮਈ – ਭਾਰਤੀ ਪਾਕਿਸਤਾਨੀ ਲੇਖਕ ਸਾਅਦਤ ਹਸਨ ਮੰਟੋ ਦਾ ਜਨਮ (ਦਿਹਾਂਤ 1955)
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |