<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 31
2022

8 ਪੋਹ ਨਾ: ਸ਼ਾ:

23 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 357ਵਾਂ (ਲੀਪ ਸਾਲ ਵਿੱਚ 358ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 8 ਦਿਨ ਬਾਕੀ ਹਨ।

ਵਾਕਿਆਸੋਧੋ

  • 1912 – ਬ੍ਰਿਟਿਸ਼ ਇੰਡੀਆ ਦੇ ਵਾਇਸਰਾਏ ਲਾਰਡ ਹਾਰਡਿੰਗ ਨੂੰ, ਚਾਂਦਨੀ ਚੌਕ ਦਿੱਲੀ ਦੇ ਨੇੜੇ, ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ।
  • 1919ਬਰਤਾਨੀਆ ਨੇ ਭਾਰਤ ਵਿੱਚ ਨਵਾਂ ਵਿਧਾਨ ਲਾਗੂ ਕੀਤਾ।
  • 1922ਬੀ.ਬੀ.ਸੀ. ਰੇਡੀਉ ਤੋਂ ਰੋਜ਼ਾਨਾ ਖ਼ਬਰਾਂ ਪੜ੍ਹੀਆਂ ਜਾਣੀਆਂ ਸ਼ੁਰੂ ਹੋਈਆਂ।
  • 1944ਜਨਰਲ ਆਈਜ਼ਨਹਾਵਰ ਨੇ ਫ਼ੌਜ ਵਿੱਚੋਂ ਭਗੌੜਾ ਹੋਣ ਵਾਲੇ ਐਡੀ ਸਲੋਵਿਕ ਨੂੰ ਗੋਲੀ ਨਾਲ ਉਡਾਉਣ ਦੀ ਸਜ਼ਾ ਉੱਤੇ ਦਸਤਖ਼ਤ ਕੀਤੇ।
  • 1948ਦੂਜਾ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਪ੍ਰਾਈਮ ਮਨਿਸਟਰ ਹਿਡੈਕੌ ਟੋਜੋ ਤੇ ਉਸ ਦੇ 6 ਸਾਥੀਆਂ ਨੂੰ ਜੰਗ ਦੇ ਜੁਰਮਾਂ ਦੀ ਸਜ਼ਾ ਵਜੋਂ ਫਾਂਸੀ ਦਿਤੀ ਗਈ।
  • 1995ਡੱਬਵਾਲੀ ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੇ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।

ਜਨਮਸੋਧੋ

ਦਿਹਾਂਤਸੋਧੋ