1923
(੧੯੨੩ ਤੋਂ ਮੋੜਿਆ ਗਿਆ)
1923 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1890 ਦਾ ਦਹਾਕਾ 1900 ਦਾ ਦਹਾਕਾ 1910 ਦਾ ਦਹਾਕਾ – 1920 ਦਾ ਦਹਾਕਾ – 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ |
ਸਾਲ: | 1920 1921 1922 – 1923 – 1924 1925 1926 |
ਘਟਨਾ
ਸੋਧੋ- 22 ਜਨਵਰੀ – ਬਾਬਾ ਖੜਕ ਸਿੰਘ ਨੇ ਜੇਲ ਵਿੱਚ ਨੰਗਾ ਰਹਿਣਾ ਸ਼ੁਰੂ ਕੀਤਾ।
- 17 ਫ਼ਰਵਰੀ – ਮੁਕਤਸਰ ਦੇ ਗੁਰਦਵਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠ ਆਏ
- 26 ਫ਼ਰਵਰੀ –ਬੱਬਰ ਅਕਾਲੀ ਲਹਿਰ ਦੇ ਮੋਢੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਗਿ੍ਫ਼ਤਾਰ।
- 6 ਜੁਲਾਈ – ਰੂਸ ਦੀ ਸਰਦਾਰੀ ਹੇਠ ‘ਯੂਨੀਅਨ ਆਫ਼ ਸੋਵੀਅਤ ਰੀਪਬਲਿਕਜ਼’ (U.S.S.R.) ਦਾ ਮੁੱਢ ਬੱਝਾ।
- 12 ਅਕਤੂਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਗ਼ੈਰ ਕਾਨੂੰਨੀ ਕਰਾਰ ਦਿਤੇ।
- 6 ਨਵੰਬਰ – ਯੂਰਪ ਵਿੱਚ ਖਾਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਹਜ਼ਾਰਾਂ ਗੁਣਾ ਵਾਧਾ ਹੋ ਗਿਆ| ਜਰਮਨ ਵਿੱਚ ਤਾਂ ਬਰੈੱਡ ਦਾ ਕਾਲ ਹੀ ਪੈ ਗਿਆ| ਭੁੱਖਮਰੀ ਕਾਰਨ, ਪਿਛਲੇ ਸਾਲ 163 ਮਾਰਕ ਕੀਮਤ ਉੱਤੇ ਵਿਕਣ ਵਾਲੀ ਇੱਕ ਬਰੈੱਡ ਦੀ ਕੀਮਤ 140 ਕਰੋੜ ਮਾਰਕ ਤਕ ਪਹੁੰਚ ਗਈ।
- 12 ਨਵੰਬਰ – ਜਰਮਨ ਵਿੱਚ ਰਾਜ ਪਲਟਾ ਲਿਆਉੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਅਡੋਲਫ ਹਿਟਲਰ ਨੂੰ ਗਿ੍ਫ਼ਤਾਰ ਕੀਤਾ ਗਿਆ।
- 12 ਦਸੰਬਰ – ਮੁੰਡੇਰ ਸਾਕਾ ਵਿੱਚ ਦੋ ਬੱਬਰ ਬੰਤਾ ਸਿੰਘ ਧਾਮੀਆਂ, ਜਵਾਲਾ ਸਿੰਘ ਸ਼ਹੀਦ; ਬੱਬਰ ਵਰਿਆਮ ਸਿੰਘ ਧੁੱਗਾ ਬਚ ਨਿਕਲਿਆ।
- 31 ਦਸੰਬਰ – ਇੰਗਲੈਂਡ ਵਿੱਚ ਬੀ.ਬੀ.ਸੀ। ਰੇਡੀਉ ਨੇ, ਸਹੀ ਸਮਾਂ ਦੱਸਣ ਵਾਸਤੇ ਬਿਗ ਬੇਨ ਦੀਆਂ ਘੰਟੀਆਂ ਦੀ ਆਵਾਜ਼ ਰੇਡੀਉ ਤੋਂ ਸੁਣਾਉਣੀ ਸ਼ੁਰੂ ਕੀਤੀ।
ਜਨਮ
ਸੋਧੋ- 28 ਮਈ – ਭਾਰਤੀ ਫ਼ਿਲਮੀ ਕਲਾਕਾਰ, ਨਿਰਦੇਸ਼ਕ, ਰਾਜਨੇਤਾ ਅਤੇ ਆਂਧਰਾ ਪ੍ਰਦੇਸ਼ ਦਾ 10ਵਾਂ ਮੁੱਖ ਮੰਤਰੀ ਐਨ. ਟੀ. ਰਾਮਾ ਰਾਓ ਦਾ ਜਨਮ ਹੋਇਆ।
- 15 ਦਸੰਬਰ – ਅਮਰੀਕਾ-ਇੰਗਲੈਂਡ ਦੇ ਭੌਤਿਕ ਅਤੇ ਗਣਿਤ ਵਿਗਿਆਨੀ ਫ੍ਰੀਮੈਨ ਡਾਈਸਨ ਦਾ ਜਨਮ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |