26 ਅਪ੍ਰੈਲ
(੨੬ ਅਪ੍ਰੈਲ ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
26 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 116ਵਾਂ (ਲੀਪ ਸਾਲ ਵਿੱਚ 117ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 249 ਦਿਨ ਬਾਕੀ ਹਨ।
ਵਾਕਿਆ
ਸੋਧੋਵਿਸ਼ਵ ਬੋਧਿਕ ਸੰਪਤੀ ਦਿਵਸ
- 1514 – ਵਿਗਿਆਨੀ ਨਿਕੋਲੌਸ ਕੋਪਰਨੀਕਸ ਨੇ ਸ਼ਨੀ ਗਰਹਿ ਦੀਖੋਜ ਕੀਤੀ
- 1735 – ਗੁਰੂ ਸਾਹਿਬ ਦਾ ਸਾਬਕਾ ਜਰਨੈਲ ਪੈਂਦੇ ਖ਼ਾਨ ਨੇ ਜਲੰਧਰ ਤੋਂ ਮੁਗ਼ਲ ਫੌਜਾਂ ਚੜ੍ਹਾ ਕੇ ਕਰਤਾਰਪੁਰ ਵਾਸਤੇ ਆਇਆ ਸੀ।
- 1915 – ਪਹਿਲਾ ਲਾਹੌਰ ਸ਼ਾਜਿਸ ਕੇਸ ਜਿਸ ਵਿੱਚ ਕਰਤਾਰ ਸਿੰਘ ਸਰਾਭੇ ਸਮੇਤ 82 ਗਦਰੀਆਂ ਖਿਲਾਫ ਮੁਕਦਮਾ ਚਲਾਇਆ ਗਿਆ।
ਜਨਮ
ਸੋਧੋ- 1895 – ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਿਆਲਕੋਟ (ਪਾਕਿਸਤਾਨ) ਵਿੱਚ ਜਨਮ
- 1975 – ਸਮਾਜ ਸੇਵੀ ਅਤੇ ਉਦੈ ਫਾਉਂਡੇਸ਼ਨ ਦਾ ਮੌਢੀ ਰਾਹੁਲ ਵਰਮਾ ਦਾ ਜਨਮ
ਦਿਹਾਂਤ
ਸੋਧੋ- 1920 – ਭਾਰਤੀ ਗਣਿਤ ਵਿਗਿਆਨੀ ਸ਼ਰੀਨਿਵਾਸ ਰਾਮਾਨੁਜਨ ਦਾ ਦਿਹਾਂਤ। (ਜਨਮ 1887)
- 1915 – ਗਦਰੀ ਈਸ਼ਰ ਸਿੰਘ ਤੇ ਫੂਲਾ ਸਿੰਘ ਨੂੰ ਮੇਰਠ ਵਿੱਚ ਫਾਂਸੀ।
- 1949 – ਵਿਗਿਆਨੀ ਤੇ ਡਾ ਬੀਰਬਲ ਸਾਹਨੀ ਦਾ ਦਿਹਾਂਤ।
- 1987 – ਭਾਰਤੀ ਸੰਗੀਤਕਾਰ ਸ਼ੰਕਰ ਜੈਕ੍ਰਿਸ਼ਨ ਦੇ ਸ਼ੰਕਰ ਦੀ ਮੌਤ ਹੋਈ। (ਜਨਮ 1922)
- 2020 - ਪੰਜਾਬੀ ਲੇਖਕ ਸੁਖਦੇਵ ਮਾਦਪੁਰੀ ਦਾ 84 ਸਾਲ ਦੀ ਉਮਰ ਵਿੱਚ ਦੇਹਾਂਤ।