22 ਅਪ੍ਰੈਲ
(22 ਅਪਰੈਲ ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
22 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 112ਵਾਂ (ਲੀਪ ਸਾਲ ਵਿੱਚ 113ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 253 ਦਿਨ ਬਾਕੀ ਹਨ।
ਵਾਕਿਆ
ਸੋਧੋਵਿਸ਼ਵ ਧਰਤ ਦਿਵਸ
- 1921 – ਸੁਭਾਸ਼ ਚੰਦਰ ਬੋਸ ਨੇ ਭਾਰਤੀ ਪ੍ਰਸ਼ਾਸਕੀ ਸੇਵਾ ਤੋਂ ਅਸਤੀਫਾ ਦਿੱਤਾ।
- 1923 – ਬੱਬਰਾਂ ਨੇ ਝੋਲੀਚੁੱਕ ਭਰਾਵਾਂ ਰਲਾ ਅਤੇ ਦਿਤੂ ਨੂੰ ਸੋਧਿਆ।
- 1970 – ਪਹਿਲਾ ਵਿਸ਼ਵ ਧਰਤ ਦਿਵਸ ਮਨਾਇਆ।
ਜਨਮ
ਸੋਧੋ- 1547 – ਸਪੇਨ ਨਾਵਲਕਾਰ, ਨਾਟਕਕਾਰ ਅਤੇ ਕਵੀ ਮੀਗੇਲ ਦੇ ਸਿਰਵਾਂਤਿਸ ਦਾ ਜਨਮ। (ਮੌਤ 1616)
- 1707 – ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਹੈਨਰੀ ਫ਼ੀਲਡਿੰਗ ਦਾ ਜਨਮ ਹੋਇਆ। (ਮੌਤ 1754)
- 1724 – ਜਰਮਨ ਫਿਲਾਸਫਰ ਇਮੈਨੂਅਲ ਕਾਂਤ ਦਾ ਜਨਮ ਹੋਇਆ। (ਮੌਤ 1804)
- 1812 – ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਗਵਰਨਰ ਜਨਰਲ ਲਾਰਡ ਡਲਹੌਜੀ ਦਾ ਜਨਮ (ਮੌਤ 1860)
- 1870 – ਰੂਸੀ ਕਰਾਂਤੀਕਾਰੀ ਆਗੂ ਵਲਾਦੀਮੀਰ ਇਲੀਅਚ ਉਲੀਨੋਵ ਲੈਨਿਨ ਦਾ ਜਨਮ ਹੋਇਆ।
- 1884 – ਆਸਟਰੀਆਈ ਮਨੋਵਿਸ਼ਲੇਸ਼ਕ, ਲੇਖਕ ਅਤੇ ਅਧਿਆਪਕ ਓਟੋ ਰੈਂਕ ਦਾ ਜਨਮ। (ਮੌਤ 1939)
- 1909 – ਇਤਾਲਵੀ ਰੀਤਾ ਮੋਨਤਾਲਚੀਨੀ ਜਿਸਨੇ 1986 ਵਿੱਚ "ਤੰਤੂ ਵਿਕਾਸ ਫੈਕਟਰ" ਦੀ ਖੋਜ ਲਈ ਨੋਬਲ ਇਨਾਮ ਪ੍ਰਾਪਤ ਕੀਤਾ ਦਾ ਜਨਮ ਹੋਇਆ। (ਮੌਤ 2012)
- 1914 – ਭਾਰਤੀ ਨਿਰਦੇਸਕ ਅਤੇ ਨਿਰਮਾਤਾ ਬੀ ਆਰ ਚੋਪੜਾ ਦਾ ਜਨਮ ਹੋਇਆ। (ਮੌਤ 2008)
- 1916 – ਭਾਰਤਿ ਐਕਟਰ ਅਤੇ ਗਾਇਕ ਕਾਨਨ ਦੇਵੀ ਦਾ ਜਨਮ ਹੋਇਆ। (ਮੌਤ 1992)
- 1958 – ਪੰਜਾਬੀ ਨਾਟਕਕਾਰ ਅਤੇ ਸੰਪਾਦਕ ਸਵਰਾਜਬੀਰ ਦਾ ਜਨਮ ਹੋਇਆ।
- 1974 – ਭਾਰਤੀ ਅੰਗਰੇਜ਼ੀ ਨਾਵਲਕਾਰ, ਬਲਾੱਗਰ ਅਤੇ ਫਿਲਮ(ਪਟਕਥਾ ਅਤੇ ਸੰਵਾਦ) ਲੇਖਕ ਚੇਤਨ ਭਗਤ ਦਾ ਜਨਮ।
- 1986 – ਭਾਰਤ ਦੀ ਪਹਿਲੀ 'ਵਨ ਲੈੱਗ ਡਾਂਸਰ' ਸ਼ੁਭਰੀਤ ਕੌਰ ਦਾ ਜਨਮ ਹੋਇਆ।
ਦਿਹਾਂਤ
ਸੋਧੋ- 1840 – ਕਲਕੱਤਾ ਦੀ ਟਕਸਾਲ ਦਾ ਅਧਿਕਾਰੀ, ਖਰੋਸ਼ਠੀ ਦੀ ਵਰਨਮਾਲਾ ਬਣਾਉਣ ਵਾਲਾ ਜੇਮਜ਼ ਪ੍ਰਿੰਸਪ ਦਾ ਦਿਹਾਂਤ। (ਜਨਮ: 1799)
- 1980 – ਗ਼ਦਰ ਪਾਰਟੀ ਦੇ ਆਗੂ ਅਤੇ ਪੰਜਾਬ ਦੇ ਸਿਆਸਤਦਾਨ ਮੰਗੂ ਰਾਮ ਮੁਗੋਵਾਲੀਆ ਦਾ ਦਿਹਾਂਤ ਹੋਇਆ। (ਜਨਮ 1886)
- 1994 – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਦੀ ਮੌਤ ਹੋਈ। (ਜਨਮ 1913)
- 2003 – ਪੰਜਾਬੀ ਦੇ ਨਾਟਕਕਾਰ ਬਲਵੰਤ ਗਾਰਗੀ ਦਾ ਦਿਹਾਂਤ ਹੋਇਆ। (ਜਨਮ 1916)