<< ਅਪਰੈਲ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30
2021

26 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 116ਵਾਂ (ਲੀਪ ਸਾਲ ਵਿੱਚ 117ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 249 ਦਿਨ ਬਾਕੀ ਹਨ।

ਵਾਕਿਆਸੋਧੋ

ਵਿਸ਼ਵ ਬੋਧਿਕ ਸੰਪਤੀ ਦਿਵਸ

  • 1514 – ਵਿਗਿਆਨੀ ਨਿਕੋਲੌਸ ਕੋਪਰਨੀਕਸ ਨੇ ਸ਼ਨੀ ਗਰਹਿ ਦੀਖੋਜ ਕੀਤੀ
  • 1735 – ਗੁਰੂ ਸਾਹਿਬ ਦਾ ਸਾਬਕਾ ਜਰਨੈਲ ਪੈਂਦੇ ਖ਼ਾਨ ਨੇ ਜਲੰਧਰ ਤੋਂ ਮੁਗ਼ਲ ਫੌਜਾਂ ਚੜ੍ਹਾ ਕੇ ਕਰਤਾਰਪੁਰ ਵਾਸਤੇ ਆਇਆ ਸੀ।
  • 1915 – ਪਹਿਲਾ ਲਾਹੌਰ ਸ਼ਾਜਿਸ ਕੇਸ ਜਿਸ ਵਿੱਚ ਕਰਤਾਰ ਸਿੰਘ ਸਰਾਭੇ ਸਮੇਤ 82 ਗਦਰੀਆਂ ਖਿਲਾਫ ਮੁਕਦਮਾ ਚਲਾਇਆ ਗਿਆ।

ਜਨਮਸੋਧੋ

ਦਿਹਾਂਤਸੋਧੋ