1980 ਭਾਰਤ ਦੀਆਂ ਆਮ ਚੋਣਾਂ
7ਵੀਂ ਲੋਕ ਸਭਾ ਲਈ ਚੋਣਾਂ ਜਨਵਰੀ, 1980 ਵਿੱਚ ਹੋਈਆ। ਭਾਰਤੀ ਰਾਸ਼ਟਰੀ ਕਾਂਗਰਸ ਸਮੇਂ ਐਮਰਜੈਂਸੀ ਦੇ ਗੁਸੇ ਕਾਰਨ 1977 ਦੀਆਂ ਚੋਣਾਂ 'ਚ ਜਨਤਾ ਪਾਰਟੀ ਅਤੇ ਗਠਜੋੜ ਨੇ 295 ਸੀਟਾਂ ਤੇ ਛੇਵੀ ਲੋਕ ਸਭਾ ਲਈ ਸਰਕਾਰ ਬਣਾਈ। ਇਸ ਗਠਜੋੜ ਦੀ ਸਰਕਾਰ ਪੂਰੇ ਪੰਜ ਸਾਲ ਨਹੀਂ ਚੱਲ ਸਕੀ ਤੇ ਚੋਣਾਂ ਹੋਈਆ। ਜਨਵਰੀ 1980 ਵਿੱਚ ਕਾਂਗਰਸ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਹੀ ਹੇਠ ਚੋਣ ਲੜੀ ਤੇ 353 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ।
| ||||||||||
| ||||||||||
|
ਨਤੀਜ਼ੇ
ਸੋਧੋਗਠਜੋੜ | ਪਾਰਟੀ | ਸੀਟਾਂ ਜਿਤੀਆਂ | ਅੰਤਰ |
---|---|---|---|
ਕਾਂਗਰਸ + ਸੀਟਾਂ: 374 ਅੰਤਰ: +286 ਵੋਟਾਂ ਦੀ %: |
ਭਾਰਤੀ ਰਾਸ਼ਟਰੀ ਕਾਂਗਰਸ | 351 | +271 |
ਦ੍ਰਾਵਿੜ ਮੁਨੀਰ ਕੜਗਮ | 16 | +15 | |
ਜੰਮੂ ਅਤੇ ਕਸ਼ਮੀਰ ਕੌਮੀ ਕਾਨਫਰੰਸ | 3 | +1 | |
ਭਾਰਤੀ ਯੂਨੀਅਨ ਮੁਸਮਿਲ ਲੀਗ | 3 | +1 | |
ਕੇਰਲਾ ਕਾਂਗਰਸ (ਜੋਸਫ) | 1 | -1 | |
ਜਨਤਾ ਪਾਰਟੀ ਗਠਜੋੜ ਸੀਟਾਂ: 34 ਅੰਤਰ: -194 ਵੋਟਾਂ ਦੀ %: |
ਜਨਤਾ ਪਾਰਟੀ | 31 | -172 |
ਅੰਨਾ ਦ੍ਰਾਵਿੜ ਮੁਨੀਰ ਕੜਗਮ | 2 | -15 | |
ਸ਼੍ਰੋਮਣੀ ਅਕਾਲੀ ਦਲ | 1 | -7 | |
ਖੱਬੇ ਪੱਖੀ ਗੜਜੋੜ ਸੀਟਾਂ: 53 ਅੰਤਰ: +17 ਵੋਟਾਂ ਦੀ %: |
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) | 35 | +13 |
ਭਾਰਤੀ ਕਮਿਊਨਿਸਟ ਪਾਰਟੀ | 11 | +4 | |
ਰੈਵੋਲਿਉਸਨਰੀ ਸੋਸਲਿਸਟ ਪਾਰਟੀ | 4 | — | |
ਆਲ ਇੰਡੀਆ ਫਾਰਵਰਡ ਬਲਾਕ | 3 | — | |
ਕੇਰਲਾ ਕਾਂਗਰ (ਮਨੀ) | 1 | — | |
ਹੋਰ ਅਤੇ ਅਜ਼ਾਦ ਸੀਟਾਂ: 63 ਅੰਤਰ: -120 |
ਭਾਰਤੀ ਲੋਕ ਦਲ | 41 | -36 |
ਭਾਰਤੀ ਰਾਸ਼ਰਟੀ ਕਾਂਗਰਸ (ਉਰਸ) | 13 | -43 | |
ਅਜ਼ਾਦ | 6 | -27 | |
ਹੋਰ | 3 | -14 |