2004 ਦੱਖਣੀ ਏਸ਼ਿਆਈ ਖੇਡਾਂ

2004 ਦੱਖਣੀ ਏਸ਼ਿਆਈ ਖੇਡਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ 2004 ਵਿੱਚ ਹੋਈਆ। ਇਹਨਾਂ ਖੇਡਾਂ ਨੂੰ 11 ਸਤੰਬਰ 2001 ਦੇ ਹਮਲੇ ਕਾਰਨ ਪਿਛੇ ਪਾ ਦਿਤਾ ਗਿਆ ਸੀ।[1]

IX ਦੱਖਣੀ ਏਸ਼ਿਆਈ ਖੇਡਾਂ
ਤਸਵੀਰ:9th South Asian Games 2004 Islamabad Logo.png
ਮਹਿਮਾਨ ਦੇਸ਼ਪਾਕਿਸਤਾਨ ਇਸਲਾਮਾਬਾਦ, ਪਾਕਿਸਤਾਨ
ਭਾਗ ਲੇਣ ਵਾਲੇ ਦੇਸ7
ਈਵੈਂਟ14 ਖੇਡਾਂ
ਉਦਘਾਟਨ ਸਮਾਰੋਹ29 ਮਾਰਚ
ਸਮਾਪਤੀ ਸਮਾਰੋਹ7 ਅਪਰੈਲ
ਉਦਾਘਾਟਨ ਕਰਨ ਵਾਲਪਰਵੇਜ਼ ਮੁਸ਼ੱਰਫ਼
ਮੁੱਖ ਸਟੇਡੀਅਮਇਸਲਾਮਾਬਾਦ ਸਟੇਡੀਅਮ

ਤਗਮਾ ਸੂਚੀ

ਸੋਧੋ
Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1   ਭਾਰਤ 103 57 32 192
2   ਪਾਕਿਸਤਾਨ 38 55 50 143
3   ਸ੍ਰੀਲੰਕਾ 17 32 57 106
4   ਨੇਪਾਲ 7 6 20 33
5   ਬੰਗਲਾਦੇਸ਼ 3 13 24 40
6   ਅਫਗਾਨਿਸਤਾਨ 1 3 28 32
7   ਭੂਟਾਨ 1 3 2 6
8 ਫਰਮਾ:Country data ਮਾਲਦੀਵ 0 0 0 0
ਕੁਲ 170 169 213 552

ਖੇਡਾਂ

ਸੋਧੋ

ਹਵਾਲੇ

ਸੋਧੋ
  1. South Asian Games postponed[permanent dead link]. BBC News. Thursday, 17 June, 2004, 08:46 GMT 09:46 UK. Accessed On: Aug 01 2014.