ਅਜਨਾਲਾ ਵਿਧਾਨ ਸਭਾ ਹਲਕਾ

ਅਜਨਾਲਾ ਵਿਧਾਨ ਸਭਾ ਹਲਕਾ ਇਸ ਹਲਕੇ ਦੀਆਂ 1,39635 ਵੋਟਾਂ ਹਨ। ਇਸ ਹਲਕੇ ਵਿੱਚ 1957 ਤੋਂ ਲੈ ਕੇ 7 ਵਾਰ ਅਕਾਲੀ ਦਲ ਤੇ 6 ਵਾਰ ਕਾਂਗਰਸ ਤੇ ਕੇਵਲ ਇੱਕ ਵਾਰ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਸਫਲ ਰਹੇ ਹਨ।[1]

ਅਜਨਾਲਾ
ਪੰਜਾਬ ਵਿਧਾਨ ਸਭਾ ਦਾ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਲੋਕ ਸਭਾ ਹਲਕਾਅੰਮ੍ਰਿਤਸਰ
ਸਥਾਪਨਾ1951
ਕੁੱਲ ਵੋਟਰ1,57,161 (in 2022)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਐਮ ਐਲ ਏ ਦੀ ਸੂਚੀ

ਸੋਧੋ
ਲੜੀ ਨੰ ਨਾਮ ਤਸਵੀਰ ਸਮਾਂ ਰਾਜਨੀਤਿਕ ਪਾਰਟੀ
(Alliance)
1 ਅੱਛਰ ਸਿੰਘ ਛੀਨਾ 1952 1957 ਸੀਪੀਆ
2 1957 1962
3 ਹਰਿੰਦਰ ਸਿੰਘ 1962 1967 ਇੰਡੀਅਨ ਨੈਸ਼ਨਲ ਕਾਂਗਰਸ
4 ਦ. ਸਿੰਘ 1967 1969 ਸੀਪੀਆ
5 ਹਰਿੰਦਰ ਸਿੰਘ 1969 1972 ਇੰਡੀਅਨ ਨੈਸ਼ਨਲ ਕਾਂਗਰਸ
6 ਹਰਚਰਨ ਸਿੰਘ 1972 1977
7 ਸ਼ਸ਼ਪਾਲ ਸਿੰਘ 1977 1980 ਸ਼੍ਰੋਮਣੀ ਅਕਾਲੀ ਦਲ
8 ਹਰਚਰਨ ਸਿੰਘ 1980 1985 ਇੰਡੀਅਨ ਨੈਸ਼ਨਲ ਕਾਂਗਰਸ
9 ਡਾ. ਰਤਨ ਸਿੰਘ ਅਜਨਾਲਾ 1985 1987 ਸ਼੍ਰੋਮਣੀ ਅਕਾਲੀ ਦਲ
ਰਾਸ਼ਟਰਪਤੀ ਰਾਜ 1987 1992 -
10 ਹਰਚਰਨ ਸਿੰਘ 1992 1994 ਇੰਡੀਅਨ ਨੈਸ਼ਨਲ ਕਾਂਗਰਸ
11 ਡਾ. ਰਤਨ ਸਿੰਘ ਅਜਨਾਲਾ 1994 1997 ਅਜ਼ਾਦ
12 1997 2002 ਸ਼੍ਰੋਮਣੀ ਅਕਾਲੀ ਦਲ
13 2002 2005
14 ਹਰਪ੍ਰਤਾਪ ਸਿੰਘ ਅਜਨਾਲਾ 2005 2007 ਇੰਡੀਅਨ ਨੈਸ਼ਨਲ ਕਾਂਗਰਸ
15 ਅਮਰਪਾਲ ਸਿੰਘ ਅਜਨਾਲਾ 2007 2012 ਸ਼੍ਰੋਮਣੀ ਅਕਾਲੀ ਦਲ
16 2012 2017
17 ਹਰਪ੍ਰਤਾਪ ਸਿੰਘ ਅਜਨਾਲਾ 2017 ਹੁਣ ਤੱਕ ਇੰਡੀਅਨ ਨੈਸ਼ਨਲ ਕਾਂਗਰਸ
18 ਕੁਲਦੀਪ ਸਿੰਘ ਧਾਲੀਵਾਲ 2022 ਅਹੁਦੇਦਾਰ ਆਮ ਆਦਮੀ ਪਾਰਟੀ

ਨਤੀਜਾ 2017

ਸੋਧੋ

ਨਤੀਜਾ

ਸੋਧੋ
ਪੰਜਾਬ ਵਿਧਾਨ ਸਭਾ ਚੋਣਾਂ 2012: ਅਜਨਾਲਾ
ਪਾਰਟੀ ਉਮੀਦਵਾਰ ਵੋਟਾਂ % ±%
SAD ਅਮਰਪਾਲ ਸਿੰਘ ਅਜਨਾਲਾ 55,864 48.32
INC ਹਰਪਾਲ ਸਿੰਘ ਅਜਨਾਲਾ 54,629 47.25
ਅਜ਼ਾਦ ਨਵਤੇਜ ਸਿੰਘ 1394 1.21
ਅਜ਼ਾਦ ਧਨਵੰਤ ਸਿੰਘ 1206 1.04
ਬਹੁਜਨ ਸਮਾਜ ਪਾਰਟੀ ਜਗਦੀਸ ਸਿੰਘ 769 0.67
ਪੀਪਲਜ਼ ਪਾਰਟੀ ਪੰਜਾਬ ਡਾ. ਗੁਰਮੇਜ ਸਿੰਘ ਮਠਾੜੂ 695 0.60
SAD(A) ਅਮਰੀਕ ਸਿੰਘ 237 0.21
ਬਹੁਜਨ ਸਮਾਜ ਪਾਰਟੀ (ਅੰਬੇਡਕਰ) ਜਗਦੀਸ਼ ਕੌਰ 231 0.20
ਅਜ਼ਾਦ ਅਮਰਜੀਤ ਸਿੰਘ 170 0.15
ਸਾਲ ਨੰ: ਜੇਤੂ ਦਾ ਨਾਮ ਪਾਰਟੀ ਦਾ ਨਾਮ ਵੋਟਾਂ ਹਾਰਿਆਂ ਹੋਇਆ ਉਮੀਦਵਾਰ ਪਾਰੀ ਵੋਟਾਂ
2017 11 ਹਰਪ੍ਰਤਾਪ ਸਿੰਘ ਕਾਂਗਰਸ 61378 ਅਮਰਪਾਲ ਸਿੰਘ ਬੋਨੀ ਸ਼੍ਰੋ ਅ ਦ 42665
2012 11 ਅਮਰਪਾਲ ਸਿੰਘ ਬੋਨੀ ਸ਼੍ਰੋ ਅ ਦ 55864 ਹਰਪ੍ਰਤਾਪ ਸਿੰਘ ਅਜਨਾਲਾ ਕਾਂਗਰਸ 54629
2007 19 ਅਮਰਪਾਲ ਸਿੰਘ ਅਜਨਾਲਾ ਸ਼੍ਰੋ ਅ ਦ 56560 ਹਰਪ੍ਰਤਾਪ ਸਿੰਘ ਅਜਨਾਲਾ ਕਾਂਗਰਸ 46359
2005 19 ਹਰਪ੍ਰਪਾਤ ਸਿੰਘ ਅਜਨਾਲਾ ਕਾਂਗਰਸ 66661 ਅਮਰਪਾਲ ਸਿੰਘ ਅਜਨਾਲਾ ਸ਼੍ਰੋ ਅ ਦ 47415
2002 20 ਡਾ. ਰਤਨ ਸਿੰਘ ਅਜਨਾਲਾ ਸ਼੍ਰੋ ਅ ਦ 47182 ਹਰਪ੍ਰਤਾਪ ਸਿੰਘ ਅਜ਼ਾਦ 46826
1997 20 ਡਾ. ਰਤਨ ਸਿੰਘ ਸ਼੍ਰੋ ਅ ਦ 50705 ਰਾਜਵੀਰ ਸਿੰਘ ਕਾਂਗਰਸ 48994
1994 20 ਡਾ ਰਤਨ ਸਿੰਘ ਅਜ਼ਾਦ 46856 ਰਾਜਵੀਰ ਸਿੰਘ ਕਾਂਗਰਸ 36542
1992 20 ਹਰਚਰਨ ਸਿੰਘ ਕਾਂਗਰਸ 8893 ਭਗਵਾਨ ਦਾਸ ਭਾਜਪਾ 1461
1985 20 ਡਾ ਰਤਨ ਸਿੰਘ ਸ਼੍ਰੋ ਅ ਦ 35552 ਅਜੈਬ ਸਿੰਘ ਕਾਂਗਰਸ 16594
1980 20 ਹਰਚਰਨ ਸਿੰਘ ਕਾਂਗਰਸ(ੲ) 27840 ਸ਼ਸ਼ਪਾਲ ਸਿੰਘ ਸ਼੍ਰੋ ਅ ਦ 24399
1977 20 ਸ਼ਸ਼ਪਾਲ ਸਿੰਘ ਸ਼੍ਰੋ ਅ ਦ 28627 ਹਰਚਰਨ ਸਿੰਘ ਕਾਂਗਰਸ 26591
1972 29 ਹਰਚਰਨ ਸਿੰਘ ਕਾਂਗਰਸ 41045 ਦਲੀਪ ਸਿੰਘ ਸੀਪੀਆ(ਮ) 15918
1969 29 ਹਰਿੰਦਰ ਸਿੰਘ ਕਾਂਗਰਸ 27642 ਦਲ਼ੀਪ ਸਿੰਘ ਸੀਪੀਆ(ਮ) 21716
1967 29 ਦਲੀਪ ਸਿੰਘ ਸੀਪੀਆ(ਮ) 20932 ਇ. ਸਿੰਘ ਅਜ਼ਾਦ 12385
1962 119 ਰਹਿੰਦਰ ਸਿੰਘ ਕਾਂਗਰਸ 33236 ਦਲੀਪ ਸਿੰਘ ਸੀਪੀਆ 12089
1957 69 ਅਛੱਰ ਸਿੰਘ ਸੀਪੀਆ 11649 ਸ਼ਸ਼ਪਾਲ ਸਿੰਘ ਕਾਂਗਰਸ 10988
1951 86 ਅੱਛਰ ਸਿੰਘ ਸੀਪੀਆ 10458 ਹਰਿੰਦਰ ਸਿੰਘ ਸ਼੍ਰੋ ਅ ਦ 10354

ਬਾਹਰੀ ਲਿੰਕ

ਸੋਧੋ
  • "Record of all Punjab Assembly Elections". eci.gov.in. Election Commission of India. Retrieved 14 March 2022.

ਹਵਾਲੇ

ਸੋਧੋ

ਫਰਮਾ:ਭਾਰਤ ਦੀਆਂ ਆਮ ਚੋਣਾਂ

  1. "List of Punjab Assembly Constituencies" (PDF). Retrieved 19 July 2016.
  2. "Ajnala Assembly election result, 2012". Retrieved 13 January 2017.