ਐੱਮ.ਐੱਸ.ਧੋਨੀ: ਦ ਅਨਟੋਲਡ ਸਟੋਰੀ
ਐੱਮ.ਐੱਸ.ਧੋਨੀ: ਦ ਅਨਟੋਲਡ ਸਟੋਰੀ 2016 ਵਰ੍ਹੇ ਦੀ ਬਾਲੀਵੁੱਡ ਦੀ ਇੱਕ ਜੀਵਨੀ-ਆਧਾਰਿਤ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਨੀਰਜ ਪਾਂਡੇ ਹਨ।[2][3][4] ਇਹ ਫ਼ਿਲਮ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਉਹਨਾਂ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕਿਆਰਾ ਅਡਵਾਨੀ ਨੇ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਵਿੱਚ ਇਹਨਾਂ ਤੋਂ ਇਲਾਵਾ ਜਾਨ ਅਬ੍ਰਾਹਮ, ਰਾਮ ਚਰਣ, ਸ਼੍ਰੇਯਸ ਤਲਪੜੇ ਅਤੇ ਫ਼ਵਾਦ ਖਾਨ ਵੀ ਸ਼ਾਮਿਲ ਹਨ।[5] ਫ਼ਿਲਮ ਦਾ ਨਿਰਮਾਣ ਰਹਿਤੀ ਸਪੋਰਟਜ਼ ਮੈਨੇਜਮੈਂਟ, ਇੰਸਪਾਇਰਡ ਐਂਟਰਟੇਨਮੈਂਟ ਅਤੇ ਆਦਰਸ਼ ਟੈਲੀਮੀਡੀਆ ਨੇ ਕੀਤਾ ਹੈ।[6]
ਐੱਮ.ਐੱਸ.ਧੋਨੀ: ਦ ਅਨਟੋਲਡ ਸਟੋਰੀ | |
---|---|
ਨਿਰਦੇਸ਼ਕ | ਨੀਰਜ ਪਾਂਡੇ |
ਸਕਰੀਨਪਲੇਅ | ਨੰਦੂ ਕਾਮਤੇ |
ਨਿਰਮਾਤਾ | ਪਾਰਸ ਜੈਨ, ਵਨੀਤ ਜੈਨ |
ਸਿਤਾਰੇ | ਸੁਸ਼ਾਂਤ ਸਿੰਘ ਰਾਜਪੂਤ ਜਾਨ ਅਬ੍ਰਾਹਮ ਸ਼੍ਰੇਯਸ ਤਲਪੜੇ ਰਾਮ ਚਰਣ ਫ਼ਵਾਦ ਖਾਨ ਕਿਆਰਾ ਅਡਵਾਨੀ ਕਾਦਰ ਖਾਨ ਵਰੁਣ ਧਵਨ ਅਰਜੁਨ ਕਪੂਰ |
ਸੰਪਾਦਕ | ਸ਼੍ਰੀ ਨਾਰਾਇਣ ਸਿੰਘ |
ਸੰਗੀਤਕਾਰ | ਅਮਾਲ ਮਲਿਕ |
ਪ੍ਰੋਡਕਸ਼ਨ ਕੰਪਨੀਆਂ | ਫੌਕਸ ਸਟਾਰ ਸਟੂਡੀਓਜ਼ ਇੰਸਪਾਇਰਡ ਐਂਟਰਟੇਨਮੈਂਟ |
ਡਿਸਟ੍ਰੀਬਿਊਟਰ | ਟੀ-ਸੀਰੀਜ਼ |
ਰਿਲੀਜ਼ ਮਿਤੀ |
|
ਮਿਆਦ | 190 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਾਕਸ ਆਫ਼ਿਸ | ਅੰਦਾ. ₹216 crore (US$27 million)[1] |
ਕਲਾਕਾਰ
ਸੋਧੋ- ਸੁਸ਼ਾਂਤ ਸਿੰਘ ਰਾਜਪੂਤ, ਮਹਿੰਦਰ ਸਿੰਘ ਧੋਨੀ ਦੇ ਤੌਰ 'ਤੇ[7]
- ਅਨੁਪਮ ਖੇਰ, ਪਾਨ ਸਿੰਘ ਦੇ ਤੌਰ 'ਤੇ
- ਰਾਮ ਚਰਣ, ਸੁਰੇਸ਼ ਰੈਨਾ ਦੇ ਤੌਰ 'ਤੇ
- ਗੌਤਮ ਗੁਲਾਟੀ, ਜ਼ਹੀਰ ਖਾਨ ਦੇ ਤੌਰ 'ਤੇ
- ਕਿਆਰਾ ਅਡਵਾਨੀ, ਸਾਕਸ਼ੀ ਸਿੰਘ ਧੋਨੀ ਦੇ ਤੌਰ 'ਤੇ
- ਫ਼ਵਾਦ ਖਾਨ, ਵਿਰਾਟ ਕੋਹਲੀ ਦੇ ਤੌਰ 'ਤੇ
ਨੋਟ
ਸੋਧੋਹਵਾਲੇ
ਸੋਧੋ- ↑ Hungama, Bollywood (October 2016). "Box Office: Worldwide Collections and Day wise breakup of M.S. Dhoni – The Untold Story – Bollywood Hungama". Bollywood Hungama. Archived from the original on 23 December 2017. Retrieved 3 July 2023.
- ↑ "M.S. Dhoni biopic's first look: mayank takes up Captain Cool's lucky number". Times of India. Retrieved 27 September 2014.
- ↑ "First look: Mahendra Singh Dhoni biopic poster out!". Deccan Chronicle. Retrieved 27 September 2014.
- ↑ "First look of MS Dhoni's biopic revealed; Sushant Singh Rajput plays lead". DNA India. Retrieved 27 September 2014.
- ↑ First Look: Sushant Singh Rajput in MS Dhoni Biopic – NDTV Movies.
- ↑ "Dhoni an inspiration for millions:". The Telegraph. Retrieved 27 September 2014.
- ↑ "Alia Bhatt, Fawad Khan, Shahrukh khan, Gautam Gulati in Sushant Singh Rajput's MS Dhoni biopic". 12 December 2014. Retrieved 26 April 2015.