ਕਰਣ (ਸੰਸਕ੍ਰਿਤ: कर्ण) ਮਹਾਭਾਰਤ ਦੇ ਸਭ ਤੋਂ ਪ੍ਰਮੁੱਖ ਪਾਤਰਾਂ ਵਿੱਚੋਂ ਇੱਕ ਹੈ। ਕਰਣ ਦੀ ਅਸਲੀ ਮਾਂ ਕੁੰਤੀ ਸੀ। ਉਸ ਦਾ ਜਨਮ ਕੁੰਤੀ ਦਾ ਪਾਂਡੁ ਦੇ ਨਾਲ ਵਿਆਹ ਹੋਣ ਤੋਂ ਪਹਿਲਾਂ ਹੋਇਆ ਸੀ। ਕਰਣ ਦੁਰਯੋਧਨ ਦਾ ਸਭ ਤੋਂ ਅੱਛਾ ਮਿੱਤਰ ਸੀ, ਅਤੇ ਮਹਾਭਾਰਤ ਦੀ ਲੜਾਈ ਵਿੱਚ ਉਹ ਆਪਣੇ ਭਰਾਵਾਂ ਦੇ ਵਿਰੁੱਧ ਲੜਿਆ। ਉਹ ਸੂਰਜ ਪੁੱਤਰ ਸੀ।

ਕਰਣ
Karna
ਲਗਪਗ 1820 ਦਾ ਇੱਕ ਚਿੱਤਰ
ਜਾਣਕਾਰੀ
ਲਿੰਗਮਰਦ
ਬੱਚੇਪੁੱਤਰ: ਵਰਿਸ਼ਸੇਨਾ, ਬਨਾਸੇਨਾ ਅਤੇ ਵਰਿਸ਼ਕੇਤੂ
ਰਿਸ਼ਤੇਦਾਰ

ਹਵਾਲੇਸੋਧੋ