ਨਛੱਤਰਾਂ ਦੀ ਸੂਚੀ

ਚੰਦਰਮਾ ਦੇ ਆਕਾਸ਼ੀ ਪੰਧ ਵਿਚਲੇ ਪੜਾਅ ਜਿਵੇ ਉਹ ਧਰਤੀ ਤੋਂ ਦਿਖਾਈ ਦਿੰਦੇ ਹਨ।

ਨਛੱਤਰ ਭਾਰਤੀ ਜੋਤਿਸ਼ ਅਤੇ ਭਾਰਤੀ ਖਗੋਲ ਵਿਗਿਆਨ ਵਿੱਚ ਚੰਦਰਮਾ ਲਈ ਇੱਕ ਪੜਾਅ ਹੈ। ਚੰਦਰਮਾ ਦੇ ਆਕਾਸ਼ੀ ਪੰਧ ਵਾਸਤੇ ਇੱਕ ਨਛੱਤਰ 27 (ਪਹਿਲੇ ਅਭਿਜੀਤ ਸਮੇਤ 28 ) ਪੜਾਵਾਂ ਵਿੱਚੋਂ ਇੱਕ ਹੈ। ਉਹਨਾਂ ਦੇ ਨਾਮ ਸਬੰਧਤ ਖੇਤਰਾਂ ਵਿੱਚ ਜਾਂ ਨੇੜੇ ਇੱਕ ਪ੍ਰਮੁੱਖ ਤਾਰੇ ਜਾਂ ਤਾਰਿਆਂ ਤੇ ਆਧਾਰਿਤ ਹਨ। ਸੰਖੇਪ ਰੂਪ ਵਿੱਚ (ਪੱਛਮੀ ਖਗੋਲ ਵਿਗਿਆਨਿਕ ਸ਼ਬਦਾਂ ਵਿੱਚ), ਇੱਕ ਨਛੱਤਰ ਸਿਰਫ਼ ਇੱਕ ਤਾਰਾਮੰਡਲ ਹੈ। ਸੂਰਜੀ ਪੱਥ ਜੋ ਕਿ 12 ਰਾਸ਼ੀਆਂ ਵਿੱਚ ਵੰਡਿਆ ਹੈ। ਇਸ ਦੇ ਵੀ 27 ਨਛੱਤਰ ਜਾਂ ਭਾਗ ਹਨ। ਇੱਕ ਰਾਸ਼ੀ ਵਿੱਚ ਸਵਾ ਦੋ ਨਛੱਤਰ ਆਉਂਦੇ ਹਨ। ਇਹਨਾਂ ਦੀ ਇੱਕ ਸੂਚੀ ਸਭ ਤੋਂ ਪਹਿਲਾਂ ਵੇਦੰਗਾ ਜਯੋਤੀਸ਼ਾ ਵਿੱਚ ਮਿਲਦੀ ਹੈ, ਜੋ ਕਿ ਈ. ਪੂ. ਦਾ ਇੱਕ ਦੀ ਲਿਖਤ ਹੈ। [ਹਵਾਲਾ ਲੋੜੀਂਦਾ]ਨਛੱਤਰ ਪ੍ਰਣਾਲੀ ਵੈਦਿਕ ਪਰੰਪਰਾ ਉੱਤੇ ਹੇਲੇਨਿਸਟਿਕ ਖਗੋਲ ਵਿਗਿਆਨ ਦੇ ਪ੍ਰਭਾਵ ਤੋਂ ਪਹਿਲਾਂ ਦੀ ਹੈ, ਜੋ ਲਗਭਗ ਦੂਜੀ ਸਦੀ ਈਸਵੀ ਤੋਂ ਪ੍ਰਚਲਿਤ ਹੋ ਗਈ ਸੀ। ਨਛੱਤਰਾਂ ਦੀ ਗਿਣਤੀ ਕਰਨ ਦੀਆਂ ਵੱਖ-ਵੱਖ ਪ੍ਰਣਾਲੀਆਂ ਹਨ, ਹਾਲਾਂਕਿ ਇੱਕ ਨਛੱਤਰੀ ਮਹੀਨੇ ਲਈ 27-28 ਦਿਨ ਹੁੰਦੇ ਹਨ, ਪਰੰਤੂ ਰਿਵਾਜ ਅਨੁਸਾਰ ਸਿਰਫ 27 ਦਿਨ ਵਰਤੇ ਜਾਂਦੇ ਹਨ।  ਹੇਠ ਦਿੱਤੀ ਸੂਚੀ ਅਸਮਾਨ ਦੇ ਅਨੁਸਾਰੀ ਖੇਤਰਾਂ ਨੂੰ ਦਿੰਦੀ ਹੈ।[1] ਆਧੁਨਿਕ ਭਾਰਤੀ ਰਾਸ਼ਟਰੀ ਕੈਲੰਡਰ ਵਿੱਚ ਮਹੀਨੇ-ਅਜੇ ਵੀ ਨਛੱਤਰਾਂ ਤੇ ਆਧਾਰਿਤ ਨਾਮ ਰੱਖਣ ਦੇ ਬਾਵਜੂਦ-ਕਿਸੇ ਵੀ ਪਦਾਰਥਕ ਸੰਬੰਧ ਨੂੰ ਨਹੀਂ ਦਰਸਾਉਂਦੇ। ਇਹ ਤਰਕਪੂਰਨ ਹੈ ਕਿ ਇਨ੍ਹਾਂ ਮਹੀਨਿਆਂ ਦੇ ਮੂਲ ਨਾਮਕਰਨ ਦੌਰਾਨ-ਜਦੋਂ ਵੀ ਅਜਿਹਾ ਹੁੰਦਾ ਸੀ-ਉਹ ਅਸਲ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨਾਲ ਮੇਲ ਖਾਂਦੇ ਨਛੱਤਰਾਂ ਉੱਤੇ ਅਧਾਰਤ ਸਨ। ਭਾਵ ਕਿਸੇ ਮਹੀਨੇ ਵਿੱਚ ਪੂਰਨਮਾਸ਼ੀ ਵਾਲੇ ਦਿਨ ਚੰਦਰਮਾ ਜਿਸ ਨਛੱਤਰ ਕੋਲ ਹੁੰਦਾ ਹੈ ਉਸ ਤੇ ਆਧਾਰਿਤ ਹੀ ਮਹੀਨੇ ਦਾ ਨਾਮ ਹੁੰਦਾ ਹੈ। ਆਧੁਨਿਕ ਭਾਰਤੀ ਰਾਸ਼ਟਰੀ ਕੈਲੰਡਰ ਇੱਕ ਸੂਰਜੀ ਕੈਲੰਡਰ ਹੈ, ਜੋ ਕਿ ਗ੍ਰੈਗੋਰੀਅਨ ਕੈਲੰਡਰ ਦੀ ਤਰ੍ਹਾਂ ਹੈ, ਜਿਸ ਵਿੱਚ ਸੰਗਰਾਂਦ ਅਤੇ ਦਿਨ ਰਾਤ ਬਾਰਾਬਰ (ਮਾਰਚ ਅਤੇ ਸਤੰਬਰ) ਇੱਕੋ ਮਿਤੀ ਨੂੰ ਆਉਂਦੇ ਹਨ।

ਨਛੱਤਰ
No. Name Associated stars Description Image
1 ਅਸ਼ਵਨੀ (Ashvini) - अश्विनी

"physician to the Gods"

β "Sheratan" and γ "Mesarthim" Arietis
  • Lord: Ketu (South lunar node)
  • Symbol : Horse's head
  • Deity : Ashvins, the horse-headed twins who are physicians to the gods
  • Indian zodiac: 0° - 13°20' Mesha
  • Western zodiac 23°46 Aries - 7°06' Taurus
2 ਭਰਨੀ (Bharani) - भरणी

"the bearer"

35, 39 "Lilii Borea", and 41 Arietis
  • Lord: Shukra (Venus)
  • Symbol: Yoni, the female organ of reproduction
  • Deity: Yama, god of death or Dharma
  • Indian zodiac: 13° 20' - 26°40' Mesha
  • Western zodiac 7°06' - 20°26' Taurus
3 ਕ੍ਰਿਤਿੱਕਾ (Krittika) - कृत्तिका

an old name of the Pleiades; personified as the nurses of Kārttikeya, a son of Shiva.

Pleiades
  • Lord: Surya (Sun)
  • Symbol: Knife or spear
  • Deity : Agni, god of fire
  • Indian zodiac: 26°40' Mesha - 10° Vrishabha
  • Western zodiac 20°26' Taurus - 3°46’ Gemini
4 ਰੋਹਣੀ (Rohini) - रोहिणी

"the red one", a name of Aldebaran. Also known as brāhmī

Aldebaran
5 ਮ੍ਰਿਗਸਿਰਾ (Mrigashira) - मृगशिर

"the deer's head". Also known as āgrahāyaṇī

λ "Meissa", φ Orionis
  • Lord: Mangala (Mars)
  • Symbol: Deer's head
  • Deity: Soma, Chandra, the Moon god
  • Indian zodiac: 23° 20' Vrishabha - 6° 40' Mithuna
  • Western zodiac: 17°06' Gemini - 0°26' Cancer
6 Ardra - आर्द्रा

ਅਰਦ੍ਰਾ

"the storm god"

Betelgeuse
  • Lord: Rahu (North lunar node)
  • Symbol: Teardrop, diamond, a human head
  • Deity : Rudra, the storm god
  • Indian zodiac: 6° 40' - 20° Mithuna
  • Western zodiac: 0°26' - 13°46 Cancer
7 ਪੁਨਰਵਸੁ (Punarvasu) - पुनर्वसु (dual)

"the two restorers of goods", also known as yamakau "the two chariots"

Castor and Pollux
  • Lord: Guru (Jupiter)
  • Symbol : Bow and quiver
  • Deity : Aditi, mother of the gods
  • Indian zodiac: 20° Mithuna - 3°20' Karka
  • Western zodiac 13°46 - 27°06' Cancer
8 ਪੁਸ਼ਪ (Pushya) - पुष्य

"the nourisher", also known as sidhya or tiṣya

γ "Asellus Borealis", δ "Asellus Australis" and θ Cancri
  • Lord: Shani (Saturn)
  • Symbol : Cow's udder, lotus, arrow and circle
  • Deity : Bṛhaspati, priest of the gods
  • Indian zodiac: 3°20' -16°40' Karka
  • Western zodiac 27°06' Cancer - 10°26' Leo
9 ਅਸ਼ਲੇਸ਼ਾ (Āshleshā) - आश्ळेषा/आश्लेषा

"the embrace"

δ, ε "Āshleshā Nakshatra", η, ρ, and σ "Minchir" Hydrae
  • Lord: Budh (Mercury)
  • Symbol: Serpent
  • Deity : Sarpas or Nagas, deified snakes
  • Indian zodiac: 16°40' - 30° Karka
  • Western zodiac 10°26' - 23°46 Leo
10 ਮਘਾ (Maghā) - मघा

"the bountiful"

Regulus
  • Lord: Ketu (south lunar node)
  • Symbol : Royal Throne
  • Deity : Pitrs, 'The Fathers', family ancestors
  • Indian zodiac: 0° - 13°20' Simha
  • Western zodiac 23°46 Leo - 7°06' Virgo
11 ਪੂਰਬ ਫਲਗੁਨੀ (Pūrva Phalgunī) - पूर्व फाल्गुनी

"first reddish one"

δ "Zosma" and θ "Chertan" Leonis
  • Lord: Shukra (Venus)
  • Symbol : Front legs of bed, hammock, fig tree
  • Deity : Bhaga, god of marital bliss and prosperity
  • Indian zodiac: 13°20' - 26°40' Simha
  • Western zodiac 7°06' - 20°26' Virgo
12 ਉੱਤਰ ਫਲਗੁਨੀ (Uttara Phalgunī) - उत्तर फाल्गुनी

"second reddish one"

Denebola
  • Lord: Surya (Sun)
  • Symbol: Four legs of bed, hammock
  • Deity : Aryaman, god of patronage and favours
  • Indian zodiac: 26°40' Simha- 10° Kanya
  • Western zodiac 20°26' Virgo - 3°46 Libra
13 ਹੱਥ (Hasta) - हस्त

"the hand"

α "Alchiba", β "Kraz", γ, δ "Algorab" and ε "Minkar" Corvi
  • Lord: Chandra (Moon)
  • Symbol: Hand or fist
  • Deity : Savitri or Surya, the Sun god
  • Indian zodiac: 10° - 23°20' Kanya
  • Western zodiac 3°46 - 17°06' Libra
14 ਚਿਤਰਾ (Chitra) - चित्रा

"the bright one", a name of Spica

Spica
  • Lord: Mangala (Mars)
  • Symbol: Bright jewel or pearl
  • Deity : Tvastar or Vishvakarman, the celestial architect
  • Indian zodiac: 23°20' Kanya - 6°40' Tula
  • Western zodiac: 17°06' Libra - 0°26' Scorpio
15 ਸਵਾਤੀ (Svati) - स्वाति

"Su-Ati (Sanskrit) Very good" name of Arcturus

Arcturus
  • Lord: Rahu (north lunar node)
  • Symbol: Shoot of plant, coral
  • Deity : Vayu, the Wind god
  • Indian zodiac: 6°40' - 20° Tula
  • Western zodiac 0°26' - 13°46 Scorpio
16 ਵਿਸ਼ਾਖਾ (Vishakha) - विशाखा

"forked, having branches"; also known as rādhā "the gift"

α "Zubenelgenubi", β "Zubeneschamali", γ and ι Librae
  • Lord: Guru (Jupiter)
  • Symbol : Triumphal arch, potter's wheel
  • Deity : Indra, chief of the gods; Agni, god of Fire
  • Indian zodiac: 20° Tula - 3°20' Vrishchika
  • Western zodiac 13°46 - 27°06' Scorpio
17 ਅਨੁਰਾਧਾ (Anuradha) - अनुराधा

"following rādhā"

β "Acrab", δ "Dschubba" and π "Fang" Scorpionis
  • Lord: Shani (Saturn)
  • Symbol : Triumphal archway, lotus
  • Deity : Mitra, one of Adityas of friendship and partnership
  • Indian zodiac: 3°20' - 16°40' Vrishchika
  • Western zodiac 27°06' Scorpio - 10°26' Sagittarius
18 ਜੇਠਾ (Jyeshtha) - ज्येष्ठा

"the eldest, most excellent"

α "Antares", σ, and τ "Paikauhale" Scorpionis
  • Lord: Budh (Mercury)
  • Symbol : circular amulet, umbrella, earring
  • Deity : Indra, chief of the gods
  • Indian zodiac: 16°40' - 30° Vrishchika
  • Western zodiac 10°26' - 23°46 Sagittarius
19 ਮੂਲ (Mula) - मूल

"the root"

ε "Larawag", ζ, η, θ "Sargas", ι, κ, λ "Shaula", μ and ν "Jabbah" Scorpionis
  • Lord: Ketu (south lunar node)
  • Symbol : Bunch of roots tied together, elephant goad
  • Deity : Nirrti, goddess of dissolution and destruction
  • Indian zodiac: 0° - 13°20' Dhanus
  • Western zodiac 23°46 Sagittarius - 7°06' Capricorn
20 ਪੂਰਬ ਅਸ਼ਾੜਾ (Purva Ashadha) - पूर्व आषाढा

"first of the āṣāḍhā", āṣāḍhā "the invincible one" being the name of a constellation

δ "Kaus Media" and ε "Kaus Australis" Sagittarii
  • Lord: Shukra (Venus)
  • Symbol: Elephant tusk, fan, winnowing basket
  • Deity : Apah, god of Water
  • Indian zodiac: 13°20' - 26°40' Dhanus
  • Western zodiac 7°06' - 20°26' Capricorn
21 ਉੱਤਰ ਅਸ਼ਾੜਾ (Uttara Ashadha) - उत्तर आषाढा

"Later invincible"

ζ "Ascella" and σ "Nunki" Sagittarii
  • Lord: Surya (Sun)
  • Symbol : Elephant tusk, small bed
  • Deity : Visvedevas, universal gods
  • Indian zodiac: 26°40' Dhanus - 10° Makara
  • Western zodiac 20°26' Capricorn - 3°46 Aquarius
22 ਸ਼ਰਵਣ (Shravana) - श्रवण α "Altair", β and γ Aquilae
  • Lord: Chandra (Moon)
  • Symbol : Ear or Three Footprints
  • Deity : Vishnu, preserver of universe
  • Indian zodiac: 10° - 23°20' Makara
  • Western zodiac 3°46 - 17°06' Aquarius
23 ਧਨਿਸ਼ਠਾ (Dhanishta) - श्रविष्ठा/धनिष्ठा

"most famous", also Shravishthā "swiftest"

α "Sualocin" to δ Delphini
  • Lord: Mangala (Mars)
  • Symbol : Drum or flute
  • Deity : Eight vasus, deities of earthly abundance
  • Indian zodiac: 23°20' Makara - 6°40' Kumbha
  • Western zodiac 17°06' Aquarius - 0°26' Pisces
24 ਸ਼ਤਭਿਸ਼ਾ (Shatabhisha) - शतभिष/शततारका

"requiring a hundred physicians"

γ Aquarii "Sadachbia"
  • Lord: Rahu (north lunar node)
  • Symbol : Empty circle, 1,000 flowers or stars
  • Deity : Varuna, god of cosmic waters, sky and earth
  • Indian zodiac: 6°40' - 20° Kumbha ; Western zodiac 0°26' - 13°46 Pisces
25 ਪੂਰਬ ਭਾਦ੍ਰਪਦ (Purva Bhadrapada) - पूर्व भाद्रपदा/पूर्व प्रोष्ठपदा

"the first of the blessed feet"

α "Markab" and β Pegasi
  • Lord: Guru (Jupiter)
  • Symbol : Swords or two front legs of funeral cot, man with two faces
  • Deity : Ajaikapada, an ancient fire dragon
  • Indian zodiac: 20° Kumbha - 3°20' Meena ; Western zodiac 13°46 - 27°06' Pisces
26 ਉੱਤਰ ਭਾਦ੍ਰਪਦ (Uttara Bhādrapadā) - उत्तर भाद्रपदा/उत्तर प्रोष्ठपदा

"the second of the blessed feet"

γ "Algenib" Pegasi and α "Alpheratz" Andromedae
  • Lord: Shani (Saturn)
  • Symbol : Twins, back legs of funeral cot, snake in the water
  • Deity : Ahirbudhnya, serpent or dragon of the deep
  • Indian zodiac: 3°20' - 16°40' Meena ; Western zodiac 27°06' Pisces - 10°26' Aries
27 ਰੇਵਤੀ (Revati) - रेवती

"prosperous"

ζ Piscium "Revati"
  • Lord: Budh (Mercury)
  • Symbol : Fish or a pair of fish, drum
  • Deity : Pushan, nourisher, the protective deity
  • Indian zodiac: 16°40' - 30° Meena
  • Western zodiac 10°26' - 23°46 Aries
28 ਅਭਿਜੀਤ (Abhijit) - अभिजित

"Invincible"

Lyra
  • Lord: vishnu (preserver)
  • Symbol : shaligram, lotus
  • delight in : Swathi (15th Nakshatra)
  • Indian zodiac: 06°40' - 10°53'20 Makara
  • Western zodiac

ਚੁਥਾਈ ਹਿੱਸੇ (ਕੁਆਰਟਰ)

ਸੋਧੋ

360 ਦਰਜੇ ਦੇ ਇਕ ਚੱਕਰ ਨੂੰ 27 ਨਛੱਤਰ ਦੇ ਹਿਸਾਬ ਨਾਲ 13°20 ' ਵਿੱਚ ਵੰਡਦੇ ਹਨ। ਹਰੇਕ ਨਛੱਤਰ ਨੂੰ 3°20 'ਦੇ ਚੁਥਾਈ ਹਿੱਸੇ ਜਾਂ ਪਦਾਂ ਵਿੱਚ ਵੰਡਿਆ ਗਿਆ ਹੈ, ਅਤੇ ਹੇਠਾਂ ਦਿੱਤੀ ਸਾਰਣੀ ਵਿੱਚ ਬੱਚੇ ਦਾ ਨਾਮ ਰੱਖਣ ਲਈ ਢੁਕਵੀਂ ਸ਼ੁਰੂਆਤੀ ਆਵਾਜ਼ ਸੂਚੀਬੱਧ ਕੀਤੀ ਗਈ ਹੈ। 27 ਨਛੱਤਰ, ਹਰੇਕ ਦੇ ਅੱਗੇ 4 ਹਿੱਸੇ ਹਨ, ਤੇ ਕੁਲ108 ਹਿੱਸੇ ਹਨ।

# Name Pada 1 Pada 2 Pada 3 Pada 4
1 Ashwini (अश्विनि) ਅਸ਼ਵਨੀ चु Chu ਚੁ चे Che ਚੇ चो Cho ਚੋ ला La ਲਾ
2 Bharani (भरणी) ਭਰਨੀ ली Li ਲੀ लू Lu ਲੂ ले Le ਲੇ लो Lo ਲੋ
3 Krittika (कृत्तिका) ਕ੍ਰਿਤਿੱਕਾ अ A ਅ ई I ਈ उ U ਉ ए E ਏ
4 Rohini (रोहिणी) ਰੋਹਣੀ ओ O ਓ वा Vaa/Baa ਵਾ/ਬਾ वी Vi/Bi ਵੀ/ਬੀ वु Vu/Bu ਵੁ/ਬੁ
5 Mrigashīrsha(मृगशीर्ष) ਮ੍ਰਿਗਸਿਰਾ वे Ve/Be ਵੇ/ਬੇ वो Vo/Bo

ਵੋ/ਬੋ

का Ka ਕਾ की Kii ਕੀ
6 Ārdrā (आर्द्रा) ਅਰਦ੍ਰਾ कु Ku ਕੁ घ Gha ਘ ङ Ng/Na ਨਾ छ Chha ਛ
7 Punarvasu (पुनर्वसु) ਪੁਨਰਵਸੁ के Ke ਕੇ को Ko ਕੋ हा Ha ਹਾ ही Hii ਹੀ
8 Pushya (पुष्य) ਪੁਸ਼ਪ हु Hu ਹੁ हे He ਹੇ हो Ho ਹੋ ड ḍa ਡ
9 Āshleshā (अश्लेषा) ਅਸ਼ਲੇਸ਼ਾ डी ḍi ਡੀ डू ḍu ਡੂ डे ḍe ਡੇ डो ḍo ਡੋ
10 Maghā (मघा) ਮਘਾ मा Ma ਮਾ मी Mi ਮੀ मू Mu ਮੂ मे Me ਮੇ
11 Pūrva or Pūrva Phalgunī (पूर्व फल्गुनी) ਪੂਰਬ ਫਲਗੁਨੀ मो Mo ਮੋ टा ṭa ਟਾ टी ṭii ਟੀ टू ṭuu ਟੂ
12 Uttara or Uttara Phalgunī (उत्तर फल्गुनी) ਉੱਤਰ ਫਲਗੁਨੀ टे ṭe ਟੇ टो ṭo ਟੋ पा Pa ਪਾ पी Pi ਪੀ
13 Hasta (हस्त) ਹੱਥ पू Pu ਪੂ ष Sha ਸ਼ਾ ण Na ਣ ठ ṭha ਠ
14 Chitra (चित्रा) ਚਿਤਰਾ पे Pe ਪੇ पो Po ਪੋ रा Ra ਰਾ री Ri ਰੀ
15 Svātī (स्वाति) ਸਵਾਤੀ रू Ru ਰੁ रे Re ਰੇ रो Ro ਰੋ ता Ta ਤਾ
16 Viśākhā (विशाखा) ਵਿਸ਼ਾਖਾ ती Ti ਤੀ तू Tu ਤੁ ते Te ਤੇ तो To ਤੋ
17 Anurādhā (अनुराधा) ਅਨੁਰਾਧਾ ना Na ਨਾ नी Ni ਨੀ नू Nu ਨੂ ने Ne ਨੇ
18 Jyeshtha (ज्येष्ठा) ਜੇਠਾ नो No ਨੋ या Ya ਯਾ यी Yi ਯੀ यू Yu ਸ਼ਯੂ
19 Mula (मूल) ਮੂਲ ये Ye ਯੇ यो Yo ਯੋ भा Bha ਭਾ भी Bhi ਭੀ
20 Pūrva Āshādhā (पूर्व आषाढ़) ਪੂਰਬ ਅਸ਼ਾੜਾ भू Bhu ਭੂ धा Dha ਧਾ फा Bha/Pha ਭਾ/ਫਾ ढा Da ਡਾ
21 Uttara Āṣāḍhā (उत्तर आषाढ़) ਉੱਤਰ ਅਸ਼ਾੜਾ भे Bhe ਭੇ भो Bho ਭੋ जा Ja ਜਾ जी Ji ਜੀ
22 Śrāvaṇa (श्र‌ावण) ਸ਼ਰਵਣ खी Ju/Khii ਖੀ खू Je/Khu ਖੂ खे Jo/Khe ਖੇ खो Gha/Kho ਖੋ
23 Śrāviṣṭha (श्रविष्ठा) or Dhanishta ਧਨਿਸ਼ਠਾ गा Ga ਗਾ गी Gii ਗੀ गु Gu ਗੁ गे Ge ਗੇ
24 Shatabhisha (शतभिषा)or Śatataraka ਸ਼ਤਭਿਸ਼ਾ गो Go ਗੋ सा Sa ਸਾ सी Si ਸੀ सू Su ਸੂ
25 Pūrva Bhādrapadā (पूर्व भाद्रपद) ਪੂਰਬ ਭਾਦ੍ਰਪਦ से Se ਸੇ सो So ਸੋ दा Da ਦਾ दी Di ਦੀ
26 Uttara Bhādrapadā (उत्तर भाद्रपद) ਉੱਤਰ ਭਾਦ੍ਰਪਦ दू Du ਦੂ थ Tha ਥ झ Jha ਝ ञ ña ਞ
27 Revati (रेवती) ਰੇਵਤੀ दे De ਦੇ दो Do ਦੋ च Cha ਚਾ ची Chi ਚੀ

ਭਾਰਤੀ ਅਤੇ ਏਸ਼ੀਆਈ ਭਾਸ਼ਾਵਾਂ ਵਿੱਚ ਨਾਮ

ਸੋਧੋ

ਹੋਰ ਭਾਸ਼ਾਵਾਂ ਵਿੱਚ ਨਕਸ਼ਤਰਾਂ ਦੇ ਨਾਮ ਸੰਸਕ੍ਰਿਤ ਪਰਿਵਰਤਨ (ਅਪਭ੍ਰਮਸ) ਤੋਂ ਪਾਲੀ ਜਾਂ ਪ੍ਰਾਕ੍ਰਿਤ ਰਾਹੀਂ ਲਏ ਗਏ ਹਨ। ਪ੍ਰਸਿੱਧ ਵਰਤੋਂ ਵਿੱਚ ਅਸਾਨ ਉਚਾਰਨ ਲਈ ਭਿੰਨਤਾਵਾਂ ਵਿਕਸਤ ਹੋਈਆਂ।

# Sanskrit

संस्कृतम्
Odia

ଓଡିଆ
Malayalam

മലയാളം
Tamil

தமிழ்
Sinhala

සිංහල
Dhivehi

ދިވެހި
Telugu

తెలుగు
Kannada

ಕನ್ನಡ
Bengali

বাংলা
Mongolian Chinese

宿
Tibetan

བོད་སྐད། རྒྱུ་སྐར་ཉེ་བདུན།[permanent dead link]
Cambodian

Khmer ខ្មែរ

1 Ashvinī

अश्विनी
Aswini

ଅଶ୍ଵିନୀ
Ashvati

അശ്വതി
Asvini

அஸ்வினி
Aswida

අස්විද
A'sidha

އައްސިދަ
Ashwini

అశ్విని
Ashwini

ಅಶ್ವಿನಿ
Ashwini

অশ্বিনী
Шийдэм ཐ་སྐར། អឝ្វិនី
2 Bharanī

भरणी
Dwijaa

ଦ୍ଵିଜା
Bharaṇi

ഭരണി
Baraṇi

பரணி
Berana

බෙරණ
Burunu

ބުރުނު
Bharani

భరణి
Bharani

ಭರಣಿ
Bharaṇi

ভরণী
Гоё хүүхэн བྲ་ཉེ། ភរណី
3 Krittikā

कृत्तिका
Krutikaa

କୃତିକା
Kārttika

കാർത്തിക
Kārthigai

கார்த்திகை
Kethi

කැති
Kethi

ކެތި
Krittika

కృత్తిక
Kritika

ಕೃತಿಕ
Krittika

কৃত্তিকা
Нэг эхт зургаан хөвгүүн སྨིན་དྲུག ក្ឫតិកា
4 Rohiṇī

रोहिणी
Rohini

ରୋହିଣୀ
Rōhiṇi

രോഹിണി
Rōgiṇi

ரோகிணி
Rehena

රෙහෙණ
Roanu

ރޯނު
Rohini

రోహిణి
Rohini

ರೋಹಿಣಿ
Rohiṇi

রোহিণী
Чөлөөт эх སྣར་མ། រោហិណី
5 Mrigashīrsha

मृगशीर्ष
Mrugasiraa

ମୃଗଶିରା
Makayiram

മകയിരം
Mirugasīriḍam/Mirugaḻi

மிருகசீரிடம்/மிருகழி
Muwasirasa

මුවසිරස
Miyaheli

މިޔަހެލި
Mrugashira

మృగశిర
Mrigashira

ಮೃಗಶಿರ
Mrigashira

মৃগশিরা
Гөрөөсөн толгой མགོ ម្ឫគឝីឞ៍
6 Ārdrā

आर्द्रा
Adra

ଆଦ୍ରା
Ātira or Tiruvātira

ആതിര (തിരുവാതിര)
Tiruvādirai

திருவாதிரை
Ada

අද
Adha

އަދަ
Arudra

ఆరుద్ర
Ardra

ಆರ್ದ್ರ
Ardra

আর্দ্রা
Хэрцгий охин ལག អាទ្រ៍ា
7 Punarvasu

पुनर्वसु
punarbasu

ପୁନର୍ବସୁ
Puṇartam

പുണർതം
Puṉarpūsam

புனர்பூசம்
Punavasa

පුනාවස
Funoas

ފުނޯސް
Punarvasu

పునర్వసు
Punarvasu

ಪುನರ್ವಸು
Punarbasu

পুনর্বসু
Өглөгт охин ནབས་སོ། បុនវ៌សុ
8 Pushya

पुष्य
Pushyaa

ପୁଷ୍ୟା
Pūyam

പൂയം
Pūsam

பூசம்
Pusha

පුෂ
Fus

ފުސް
Pushya

పుష్య
Pushyami

ಪುಷ್ಯ
Pushya

পুষ্যা
Найралт эх རྒྱལ། បុឞ្យ
9 Āshleshā

आश्ळेषा / आश्लेषा
Ashleshaa

ଆଶ୍ଳେଷା
Āyilyam

ആയില്യം
Āyilyam

ஆயில்யம்
Aslisa

අස්ලිස
Ahuliha

އަހުލިހަ
Ashlesha

ఆశ్లేష
Ashlesha

ಆಶ್ಲೇಷ
Ashleshā

অশ্লেষা
Үнэг སྐག អាឝ្លោឞា
10 Maghā

मघा
Magaa

ମଘା
Makam

മകം
Magam

மகம்
Maa

මා
Maa

މާ
Makha

మఖ
Magha

ಮಘ
Magha

মঘা
Их морь མཆུ། មធា
11 Pūrva or Pūrva Phalgunī

पूर्व फल्गुनी
Purba Falguni

ପୂର୍ବ ଫାଲ୍ଗୁନୀ
Pūram

പൂരം
Pūram

பூரம்
Puwapal

පුවපල්
Fura

ފުރަ
Pubba

పుబ్బ
Poorva

ಪೂರ್ವ
Purbaphālguni

পূর্বফাল্গুনী
Бага морь གྲེ། បូវ៌ផាផាល្គុនី
12 Uttara or Uttara Phalgunī

उत्तर फल्गुनी
Uttara falguni

ଉତ୍ତର ଫାଲ୍ଗୁନୀ
Utram

ഉത്രം
Uttiram

உத்திரம்
Uttrapal

උත්රපල්
Uthura

އުތުރަ
Uttara

ఉత్తర
Uttara

ಉತ್ತರ
Uttar Phālguni

উত্তরফাল্গুনী
Харцага དབོ། ឧត្តរផាល្គុនី
13 Hasta

हस्त
Hastaa

ହସ୍ତା
Attam

അത്തം
Asttam

அஸ்தம்
Hatha

හත
Atha

އަތަ
Hasta

హస్త
Hastaa

ಹಸ್ತ
Hastā

হস্তা
Тугчин མེ་བཞི། ហស្ត
14 Chitrā

चित्रा
Citraa

ଚିତ୍ରା
Cittira

ചിത്തിര (ചിത്ര)
Cittirai

சித்திரை
Sitha

සිත
Hitha

ހިތަ
Chitta

చిత్త
Chitra

ಚಿತ್ರ
Chitrā

চিত্রা
Тэргүүн дагуул ནག་པ། ចិត្រា
15 Svātī

स्वाती
Swati

ସ୍ଵାତୀ
Chōti

ചോതി
Suvāti

சுவாதி
Saa

සා
Hey

ހޭ
Swathi

స్వాతి
Swathi

ಸ್ವಾತಿ
Swāti

স্বাতী
Салхины эх ས་རི། ស្វាតិ
16 Vishākhā

विशाखा
Bishakha

ବିଶାଖା
Vishākham

വിശാഖം
Visākam

விசாகம்
Wisa

විසා
Vihaa

ވިހާ
Vishakha

విశాఖ
Vishakha

ವಿಶಾಖ
Bishakha

বিশাখা
Эрхтний тэнгэрт ས་ག វិឝាខា
17 Anurādhā

अनुराधा
Anuradha

ଅନୁରାଧା
Anizham

അനിഴം
Anusham

அனுஷம்
Anura

අනුර
Nora

ނޮރަ
Anuradha

అనురాధ
Anuradha

ಅನುರಾಧಾ
Anuradha

অনুরাধা
Гар од ལྷ་མཚམས། អនុរាធា
18 Jyeshtha

ज्येष्ठा
Jyosthaa

ଜ୍ୟୋଷ୍ଠା
Kēṭṭa (Trikkēṭṭa)

തൃക്കേട്ട
Kēṭṭai

கேட்டை
Deta

දෙට
Dhosha

ދޮށަ
Jyeshtha

జ్యేష్ఠ
Jyeshtha

ಜ್ಯೇಷ್ಠ
Jyestha

জ্যেষ্ঠা
Хонгорцог སྣྲོན། ជេ្យឞ្ឋា
19 Mūla

मूल
Mulaa

ମୂଳା
Mūlam

മൂലം
Mūlam

மூலம்
Moola

මුල
Mula

މުލަ
Moola

మూల
Moola

ಮೂಲ
Mula

মূলা
Онгоц སྣུབས། មូល
20 Pūrva Ashādhā

पूर्वाषाढा
Purbasaadhaa

ପୂର୍ବାଷାଢା
Pūrāṭam

പൂരാടം
Pūrāṭam

பூராடம்
Puwasala

පුවසල
Furahalha

ފުރަހަޅަ
Poorvashadha

పూర్వాషాఢ
Poorvashadha

ಪುರ್ವಾಷಾಡ
Poorbashada

পূর্বাষাঢ়া
Суулга ཆུ་སྟོད། បូវ៌ាឞាឍា
21 Uttara Ashādhā

उत्तराषाढा
Uttarasaadha

ଉତ୍ତରଷାଢା
Utrāṭam

ഉത്രാടം
Uttirāṭam

உத்திராடம்
Uttrasala

උත්රසල
Uthurahalha

އުތުރަހަޅަ
Uttarashadha

ఉత్తరాషాఢ
Uttarashadha

ಉತ್ತರಾಷಾಡ
Uttarashada

উত্তরাষাঢ়া
Элдэв тэнгэртэн ཆུ་སྨད། ឧត្តរឞាឍា
22 Shravana

श्रवण
Sravana

ଶ୍ରବଣା
Tiruvōnam

ഓണം (തിരുവോണം)
Tiruvōnam

திருவோணம்
Suvana

සුවණ
Huvan

ހުވަން
Shravana

శ్రవణ
Shravana

ಶ್ರವಣ
Shraban

শ্রবণা
Булаагч/Яруу эгшигт གྲོ་བཞིན། ឝ្រវណ
23 Shravishthā or Dhanishta

श्रविष्ठा or धनिष्ठा
Dhanishathaa

ଧନିଷ୍ଠା
Aviṭṭam

അവിട്ടം
Aviṭṭam

அவிட்டம்
Denata

දෙණට
Dhinasha

ދިނަށަ
Dhanishta

ధనిష్ఠ
Dhanishta

ಧನಿಷ್ಠ
Dhanishta

ধনিষ্ঠা
Тооно མོན་གྲེ། ធនិឞ្ធា
24 Shatabhishā or Shatataraka

शतभिषक् / शततारका
Satavisaa

ସତଭିଷା
Chatayam

ചതയം
Sadayam

சதயம்
Siyawasa

සියාවස
Hiyavihaa

ހިޔަވިހާ
Shatabhisha

శతభిష
Shatabhisha

ಶತಭಿಷ
Shatabhisha

শতভিষা
Чөдөр མོན་གྲུ ឝតភិឞក៑
25 Pūrva Bhādrapadā

पूर्वभाद्रपदा / पूर्वप्रोष्ठपदा
Purba vadrapada

ପୂର୍ବଭାଦ୍ରପଦ
Pūruruṭṭāti

പൂരുരുട്ടാതി
Pūraṭṭādi

பூரட்டாதி
Puvaputupa

පුවපුටුප
Furabadhuruva

ފުރަބަދުރުވަ
Poorvabhadra

పూర్వాభాద్ర
Poorva Bhadrapada

ಪೂರ್ವ ಭಾದ್ರಪದ
Poorbabhadra

পূর্বভাদ্রপদ
Шувуун хошуут ཁྲུམས་སྟོད། បូវ៌ភាទ្របទា
26 Uttara Bhādrapadā

उत्तरभाद्रपदा / उत्तरप्रोष्ठपदा
Uttara vadrapada

ଉତ୍ତରାଭାଦ୍ରପଦ
Uttṛṭṭāti

ഉത്രട്ടാതി
Uttiraṭṭādi

உத்திரட்டாதி
Uttraputupa

උත්රපුටුප
Fasbadhuruva

ފަސްބަދުރުވަ
Uttarabhadra

ఉత్తరాభాద్ర
Uttara Bhadrapada

ಉತ್ತರ ಭಾದ್ರಪದ
Uttarbabhadra

উত্তরভাদ্রপদ
Могой хүлэгч ཁྲུམས་སྨད། ឧត្តរភាទ្របទា
27 Revati

रेवती
Revati

ରେବତୀ
Rēvati

രേവതി
Rēvati

ரேவதி
Revathi

රේවතී
Reyva

ރޭވަ
Revati

రేవతి
Revati

ರೇವತಿ
Rebati

রেবতী
Дэлгэрүүлэгч ནམ་གྲུ། រេវតី

ਹਵਾਲੇ

ਸੋਧੋ
  1. Basham, Arthur Llewellyn (1954). "Appendix II: Astronomy". The Wonder That Was India. Sidgwick and Jackson. p. 490.