ਨੂਰਜਹਾਂ ਦਾ ਮਕਬਰਾ
ਨੂਰਜਹਾਂ ਦਾ ਮਕਬਰਾ ( Urdu: مقبرہ نورجہاں ਲਾਹੌਰ, ਪਾਕਿਸਤਾਨ ਵਿੱਚ 17ਵੀਂ ਸਦੀ ਦਾ ਇੱਕ ਮਕਬਰਾ ਹੈ, ਜੋ ਮੁਗਲ ਮਹਾਰਾਣੀ ਨੂਰਜਹਾਂ ਲਈ ਬਣਾਇਆ ਗਿਆ ਸੀ। ਮਕਬਰੇ ਦਾ ਸੰਗਮਰਮਰ 18ਵੀਂ ਸਦੀ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਵਰਤਣ ਲਈ ਸਿੱਖ ਕਾਲ ਦੌਰਾਨ ਲੁੱਟ ਲਿਆ ਗਿਆ ਸੀ। [1] [2] [3] ਲਾਲ ਰੇਤਲੇ ਪੱਥਰ ਦਾ ਮਕਬਰਾ, ਜਹਾਂਗੀਰ ਦੇ ਨੇੜਲੇ ਮਕਬਰੇ, ਆਸਿਫ਼ ਖ਼ਾਨ ਦੀ ਕਬਰ ਅਤੇ ਅਕਬਰੀ ਸਰਾਏ ਦੇ ਨਾਲ, ਲਾਹੌਰ ਦੇ ਸ਼ਾਹਦਰਾ ਬਾਗ ਵਿੱਚ ਮੁਗ਼ਲ ਸਮਾਰਕਾਂ ਦਾ ਹਿੱਸਾ ਹੈ।
ਟਿਕਾਣਾ
ਸੋਧੋਇਹ ਮਕਬਰਾ ਲਾਹੌਰ ਤੋਂ ਰਾਵੀ ਦਰਿਆ ਦੇ ਪਾਰ ਸ਼ਾਹਦਰਾ ਬਾਗ ਵਿੱਚ ਸਥਿਤ ਹੈ। ਇਹ ਮਕਬਰਾ ਨੇੜਲੇ ਸਮਾਰਕਾਂ ਦਾ ਹਿੱਸਾ ਹੈ, ਜਿਸ ਵਿੱਚ ਜਹਾਂਗੀਰ ਦਾ ਮਕਬਰਾ, ਅਕਬਰੀ ਸਰਾਏ, ਅਤੇ ਨਾਲ ਹੀ ਆਸਿਫ਼ ਖ਼ਾਨ ਦੀ ਕਬਰ ਵੀ ਸ਼ਾਮਲ ਹੈ। ਨੂਰਜਹਾਂ ਦੇ ਮਕਬਰੇ ਨੂੰ ਹੋਰ ਸਮਾਰਕਾਂ ਤੋਂ ਖੁੱਲ੍ਹੇ ਖੇਤ ਵੱਖ ਕਰਦੇ ਸਨ, [4] ਜੋ ਬਾਅਦ ਵਿੱਚ ਬ੍ਰਿਟਿਸ਼ ਕਾਲ ਦੌਰਾਨ ਲਾਹੌਰ-ਪੇਸ਼ਾਵਰ ਰੇਲਵੇ ਲਾਈਨ ਦੇ ਨਿਰਮਾਣ ਨੇ ਰੋਕ ਦਿੱਤੇ ਸੀ।
ਪਿਛੋਕੜ
ਸੋਧੋਮੇਹਰ-ਉਨ-ਨਿਸਾ,( ਜਿਸ ਨੂੰ ਨੂਰਜਹਾਂ ਦੇ ਖਿਤਾਬ ਦਿੱਤਾ ਗਿਆ ਸੀ, ਜਿਸਦਾ ਅਰਥ ਹੈ "ਸੰਸਾਰ ਦਾ ਚਾਨਣ,") ਅਸਮਤ ਬੇਗਮ ਅਤੇ ਮਿਰਜ਼ਾ ਗਿਆਸ ਬੇਗ ਦੀ ਚੌਥੀ ਸੰਤਾਨ ਸੀ, ਜੋ ਦੋਵੇਂ ਪਰਸ਼ੀਆ ਤੋਂ ਆਏ ਸਨ। ਉਸਦਾ ਪਹਿਲਾ ਵਿਆਹ 17 ਸਾਲ ਦੀ ਉਮਰ ਵਿੱਚ ਇੱਕ ਪਰਸ਼ੀਆ ਦੇ ਸਾਹਸੀ ਸ਼ੇਰ ਅਫਗਾਨ ਅਲੀ ਕੁਲੀ ਖਾਨ ਇਸਤਾਜਲੂ ਨਾਲ ਹੋਇਆ ਸੀ, ਜੋ ਆਪਣੇ ਸ਼ਾਨਦਾਰ ਫੌਜੀ ਕੈਰੀਅਰ ਲਈ ਮਸ਼ਹੂਰ ਸੀ, ਅਤੇ ਜਿਸ ਤੋਂ ਉਸਨੇ 1607 ਵਿੱਚ ਮਰਨ ਤੋਂ ਪਹਿਲਾਂ ਇੱਕ ਧੀ, ਲਾਡਲੀ ਬੇਗਮ ਨੂੰ ਜਨਮ ਦਿੱਤਾ ਸੀ [5] ਉਸਦੇ ਪਿਤਾ ਨੇ ਮੁਗਲ ਸਮਰਾਟ ਅਕਬਰ ਦੀ ਸੇਵਾ ਕੀਤੀ, ਜਿਸਨੇ ਉਸਨੂੰ ਇਤਮਤ-ਉਦ-ਦੌਲਾ ("ਰਾਜ ਦਾ ਥੰਮ") ਦਾ ਖਿਤਾਬ ਦਿੱਤਾ, ਜਦੋਂ ਕਿ ਉਸਦੇ ਭਰਾ ਆਸਿਫ਼ ਖਾਨ ਨੇ ਉਸਦੇ ਅਗਲੇ ਪਤੀ, ਬਾਦਸ਼ਾਹ ਜਹਾਂਗੀਰ ਦੀ ਸੇਵਾ ਕੀਤੀ। ਨੂਰਜਹਾਂ ਸਭ ਤੋਂ ਸ਼ਕਤੀਸ਼ਾਲੀ ਮੁਗਲ ਮਹਾਰਾਣੀ ਸੀ। [6]
ਇਤਿਹਾਸ
ਸੋਧੋਜਹਾਂਗੀਰ ਦੀ ਮੌਤ ਤੋਂ 18 ਸਾਲ ਬਾਅਦ 68 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋਈ ਸੀ ਅਤੇ ਮਕਬਰੇ ਦਾ ਜ਼ਿਆਦਾਤਰ ਨਿਰਮਾਣ ਉਸਦੇ ਜੀਵਨ ਕਾਲ ਵਿੱਚ ਕੀਤਾ ਗਿਆ ਸੀ। [5] ਤਿੰਨ ਲੱਖ ਰੁਪਏ ਦੀ ਲਾਗਤ ਨਾਲ ਮਕਬਰੇ ਨੂੰ ਪੂਰਾ ਕਰਨ ਵਿੱਚ ਚਾਰ ਸਾਲ ਲੱਗੇ। ਸ਼ਾਹਜਹਾਂ ਦੇ ਮੁਗ਼ਲ ਸਿੰਘਾਸਣ 'ਤੇ ਬੈਠਣ ਤੋਂ ਬਾਅਦ, ਉਸ ਨੂੰ 200,000 ਰੁਪਏ ਸਾਲਾਨਾ ਭੱਤਾ ਦਿੱਤਾ ਗਿਆ ਸੀ।
ਆਸਿਫ਼ ਖ਼ਾਨ ਦੇ ਮਕਬਰੇ ਦੇ ਨਾਲ, ਰਣਜੀਤ ਸਿੰਘ ਦੀ ਫ਼ੌਜ ਨੇ ਲਾਹੌਰ ਦੇ ਕਬਜ਼ੇ ਦੌਰਾਨ ਨੂਰਜਹਾਂ ਦੀ ਕਬਰ ਦੇ ਸਜਾਵਟੀ ਪੱਥਰ ਅਤੇ ਸੰਗਮਰਮਰ ਲਾਹ ਲਏ ਸੀ। [7] ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਸਜਾਉਣ ਲਈ ਬਹੁਤ ਸਾਰੀ ਸਮੱਗਰੀ ਵਰਤ ਲਈ ਗਈ ਸੀ। [1] [2] [3] [8]
ਨੂਰਜਹਾਂ ਦੇ ਮਕਬਰੇ ਸਮੇਤ ਸਮਾਰਕਾਂ ਦੇ ਸ਼ਾਹਦਰਾ ਸਮੂਹ ਨੂੰ, ਬ੍ਰਿਟਿਸ਼ ਹਕੂਮਤ ਅਧੀਨ ਉਦੋਂ ਧੱਕਾ ਲੱਗਿਆ ਜਦੋਂ ਆਸਿਫ਼ ਖਾਨ ਅਤੇ ਨੂਰ ਜਹਾਂ ਦੇ ਮਕਬਰੇ ਦੇ ਵਿੱਚ ਦੀ ਇੱਕ ਰੇਲਵੇ ਲਾਈਨ ਕੱਢ ਦਿੱਤੀ ਗਈ ਸੀ। [4] ਮਕਬਰੇ ਦੀ ਮਾਮੂਲੀ ਮੁਰੰਮਤ ਕੀਤੀ ਗਈ ਸੀ ਪਰ ਵੱਡੀ ਮੁਰੰਮਤ ਦੀ ਲੋੜ ਹੈ। [9]
ਅੰਦਰੂਨੀ
ਸੋਧੋਬਾਗ
ਸੋਧੋਇਹ ਮਕਬਰਾ ਫ਼ਾਰਸੀ ਸ਼ੈਲੀ ਦੇ ਚਾਰਬਾਗ ਦੇ ਕੇਂਦਰ ਵਿੱਚ ਹੈ। [5] ਅਸਲੀ ਬਾਗ ਹੁਣ ਨਹੀਂ ਰਿਹਾ, [5] ਪਰ ਕਦੇ ਇਸ ਵਿੱਚ ਗੁਲ ਲਾਲਾ, ਗੁਲਾਬ ਅਤੇ ਚੰਬੇਲੀ ਸ਼ਾਮਲ ਸਨ। [5]
ਗੈਲਰੀ
ਸੋਧੋਇਹ ਵੀ ਵੇਖੋ
ਸੋਧੋ- ਆਸਿਫ ਖਾਨ ਦੀ ਕਬਰ
- ਜਹਾਂਗੀਰ ਦਾ ਮਕਬਰਾ
- ਮੁਹੰਮਦ ਇਕਬਾਲ ਦਾ ਮਕਬਰਾ
- ਜਲਾਲੂਦੀਨ ਮੁਹੰਮਦ ਅਕਬਰ ਦਾ ਮਕਬਰਾ
- ਮਰੀਅਮ ਉਜ਼-ਜ਼ਮਾਨੀ ਦਾ ਮਕਬਰਾ, ਮਹਾਰਾਣੀ ਵਲੀ ਨਿਮਤ ਮਰੀਅਮ ਉਜ਼-ਜ਼ਮਾਨੀ ਦਾ ਆਰਾਮ ਸਥਾਨ, ਬਾਦਸ਼ਾਹ ਅਕਬਰ ਦੀ ਮਨਪਸੰਦ ਰਾਣੀ ਪਤਨੀ।
- ਬੀਬੀ ਕਾ ਮਕਬਰਾ, ਬਾਦਸ਼ਾਹ ਔਰੰਗਜ਼ੇਬ ਦੀ ਪਤਨੀ ਦਿਲਰਾਸ ਬਾਨੋ ਬੇਗਮ ਦੀ ਕਬਰ।
- ਲਾਲ ਬੰਗਲਾ, ਸ਼ਾਹ ਆਲਮ II ਦੀ ਮਾਤਾ ਲਾਲ ਕੁੰਵਰ ਦੀ ਕਬਰ
ਹਵਾਲੇ
ਸੋਧੋ- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist. ਹਵਾਲੇ ਵਿੱਚ ਗ਼ਲਤੀ:Invalid
<ref>
tag; name "aa" defined multiple times with different content - ↑ 2.0 2.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist. ਹਵਾਲੇ ਵਿੱਚ ਗ਼ਲਤੀ:Invalid
<ref>
tag; name "bb" defined multiple times with different content - ↑ 3.0 3.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist. ਹਵਾਲੇ ਵਿੱਚ ਗ਼ਲਤੀ:Invalid
<ref>
tag; name "cc" defined multiple times with different content - ↑ 4.0 4.1 "Tomb of Asif Khan" (PDF). Global Heritage Fund. Retrieved 14 September 2017. ਹਵਾਲੇ ਵਿੱਚ ਗ਼ਲਤੀ:Invalid
<ref>
tag; name "ghf" defined multiple times with different content - ↑ 5.0 5.1 5.2 5.3 5.4 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist. ਹਵਾਲੇ ਵਿੱਚ ਗ਼ਲਤੀ:Invalid
<ref>
tag; name "oup" defined multiple times with different content - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
- ↑ Malik, Sonia (17 July 2012). "Restoration of Nur Jahan's Tomb to begin soon". The Express Tribune. Retrieved 6 December 2013.