ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ
ਪੰਜਾਬ ਦਾ ਲੋਕ ਸਭਾ ਹਲਕਾ
(ਫਤਿਹਗੜ੍ਹ ਸਾਹਿਬ (ਲੋਕ ਸਭਾ ਚੋਣ-ਹਲਕਾ) ਤੋਂ ਮੋੜਿਆ ਗਿਆ)
'ਫਤਿਹਗੜ੍ਹ ਸਾਹਿਬ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1207549 ਅਤੇ 1330 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।
ਵਿਧਾਨ ਸਭਾ ਹਲਕੇ
ਸੋਧੋਲੜੀ | ਹਲਕਾ ਨੰ. | ਹਲਕਾ | ਰਾਖਵਾਂ |
---|---|---|---|
1. | 54 | ਬਸੀ ਪਠਾਣਾਂ | ਐੱਸਸੀ |
2. | 55 | ਫ਼ਤਹਿਗੜ੍ਹ ਸਾਹਿਬ | ਕੋਈ ਨਹੀਂ |
3. | 56 | ਅਮਲੋਹ | ਕੋਈ ਨਹੀਂ |
4. | 57 | ਖੰਨਾ | ਕੋਈ ਨਹੀਂ |
5. | 58 | ਸਮਰਾਲਾ | ਕੋਈ ਨਹੀਂ |
6. | 58 | ਸਾਹਨੇਵਾਲ | ਕੋਈ ਨਹੀਂ |
7. | 67 | ਪਾਇਲ | ਐੱਸਸੀ |
8. | 69 | ਰਾਏਕੋਟ | ਐੱਸਸੀ |
9. | 106 | ਅਮਰਗੜ੍ਹ | ਕੋਈ ਨਹੀਂ |
ਲੋਕ ਸਭਾ ਦੇ ਮੈਂਬਰਾਂ ਦੀ ਸੂਚੀ
ਸੋਧੋਸਾਲ | ਐਮ ਪੀ ਦਾ ਨਾਮ | ਪਾਰਟੀ |
---|---|---|
2009 | ਸੁਖਦੇਵ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ[3][4] |
2014 | ਹਰਿੰਦਰ ਸਿੰਘ ਖਾਲਸਾ | ਆਮ ਆਦਮੀ ਪਾਰਟੀ |
2019 | ਅਮਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ |
ਨਤੀਜਾ
ਸੋਧੋਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ-ਹਲਕਾ ਨਤੀਜਾ 2014 | ||||
ਆਮ ਆਦਮੀ ਪਾਰਟੀ | ਹਰਿੰਦਰ ਸਿੰਘ ਖਾਲਸਾ | 3,67,237 | ||
ਭਾਰਤੀ ਰਾਸ਼ਟਰੀ ਕਾਂਗਰਸ | ਸਾਧੂ ਸਿੰਘ | 3,13,149 | ||
ਭੁਗਤੀਆਂ ਵੋਟਾਂ | 9,87,161 | ਫ਼ਰਕ | 54144 |
ਫਤਿਹਗੜ੍ਹ ਸਾਹਿਬ ਲੋਕ ਸਭਾ ਚੋਣ-ਹਲਕਾ ਨਤੀਜਾ 2019 | ||||
ਭਾਰਤੀ ਰਾਸ਼ਟਰੀ ਕਾਂਗਰਸ | ਡਾ. ਅਮਰ ਸਿੰਘ | 4,11,651 | 41.75 | |
ਸ਼੍ਰੋਮਣੀ ਅਕਾਲੀ ਦਲ | ਦਰਬਾਰਾ ਸਿੰਘ ਗੁਰੂ | 3,17,753 | 32.23 | |
ਲੋਕ ਇਨਸਾਫ਼ ਪਾਰਟੀ | ਮਾਨਵਿੰਦਰ ਸਿੰਘ | 1,42,274 | 14.43 |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ http://ceopunjab.nic.in/English/home.aspx
- ↑ http://ceopunjab.nic.in/
- ↑ "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11.
{{cite web}}
: Unknown parameter|dead-url=
ignored (|url-status=
suggested) (help) - ↑ http://en.wikipedia.org/wiki/Indian_National_Congress