ਖੇਤਰ |
ਉੱਪ-ਖੇਤਰ |
ਪ੍ਰਮੁੱਖ ਥਿਊਰੀਆਂ |
ਧਾਰਨਾਵਾਂ
|
ਕਣ ਭੌਤਿਕ ਵਿਗਿਆਨ
|
ਐਕਸਲ੍ਰੇਟਰ ਭੌਤਿਕ ਵਿਗਿਆਨ, ਨਿਊਕਲੀਅਰ ਭੌਤਿਕ ਵਿਗਿਆਨ, ਨਿਊਕਲੀਅਰ ਅਸਟ੍ਰੋਫਿਜ਼ਿਕਸ, ਕਣ ਅਸਟ੍ਰੋਫਿਜ਼ਿਕਸ, ਕਣ ਭੌਤਿਕ ਵਿਗਿਆਨ ਫੀਨੋਮੀਨੌਲੌਜੀ
|
ਸਟੈਂਡਰਡ ਮਾਡਲ, ਕੁਆਂਟਮ ਫੀਲਡ ਥਿਊਰੀ, ਕੁਆਂਟਮ ਕ੍ਰੋਮੋਡਾਇਨਾਮਿਕਸ, ਇਲੈਕਟ੍ਰੋਵੀਕ ਥਿਊਰੀ, ਪ੍ਰਭਾਵੀ ਫੀਲਡ ਥਿਊਰੀ, ਲੈੱਟਿਸ ਫੀਲਡ ਥਿਊਰੀ, ਲੈੱਟਿਸ ਗੇਜ ਥਿਊਰੀ, ਗੇਜ ਥਿਊਰੀ, ਸੁਪਰਸਮਿੱਟਰੀ, ਗ੍ਰੈਂਡ ਯੂਨੀਫਾਈਡ ਥਿਊਰੀ, ਸੁਪਰਸਟਰਿੰਗ ਥਿਊਰੀ, M-ਥਿਊਰੀ
|
ਬੁਨਿਆਦੀ ਬਲ (ਗਰੈਵੀਟੇਸ਼ਨਲ, ਇਲੈਕਟ੍ਰੋਮੈਗਨੈਟਿਕ, ਵੀਕ, ਸਟ੍ਰੌਂਗ), ਬੁਨਿਆਦੀ ਕਣ, ਸਪਿੱਨ, ਐਂਟੀਮੈਟਰ, ਸਪੌਂਟੇਨਿਉਸ ਸਮਿੱਟਰੀ ਬਰੇਕਿੰਗ, ਬਰੇਨ, ਸਟਰਿੰਗ, ਕੁਆਂਟਮ ਗਰੈਵਿਟੀ, ਥਿਊਰੀ ਔਫ ਐਵਰੀਥਿੰਗ, ਵੈਕੱਮ ਐਨਰਜੀ
|
ਐਟੌਮਿਕ, ਨਿਊਕਲੀਅਰ, ਅਤੇ ਔਪਟੀਕਲ ਭੌਤਿਕ ਵਿਗਿਆਨ
|
ਐਟੋਮਿਕ ਭੌਤਿਕ ਵਿਗਿਆਨ, ਮੌਲੀਕਿਊਲਰ ਭੌਤਿਕ ਵਿਗਿਆਨ, ਐਟੌਮਿਕ ਅਤੇ ਮੌਲੀਕਿਊਲਰ ਅਸਟ੍ਰੋਫਿਜ਼ਿਕਸ, ਕੈਮੀਕਲ ਭੌਤਿਕ ਵਿਗਿਆਨ, ਔਪਟਿਕਸ, ਫੋਟੌਨਿਕਸ
|
ਕੁਆਂਟਮ ਔਪਟਿਕਸ, ਕੁਆਂਟਮ ਰਸਾਇਣ ਵਿਗਿਆਨ, ਕੁਆਂਟਮ ਸੂਚਨਾ ਵਿਗਿਆਨ
|
ਐਟਮ, ਮੌਲੀਕਿਊਲ, ਡਿੱਫ੍ਰੈਕਸ਼ਨ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਲੇਜ਼ਰ, ਪੋਲਰਾਇਜ਼ੇਸ਼ਨ, ਸਪੈਕਟ੍ਰਲ ਰੇਖਾ, ਕੈਸੀਮਿਰ ਪ੍ਰਭਾਵ
|
ਕੰਡੈੱਨਸਡ ਮੈਟਰ ਭੌਤਿਕ ਵਿਗਿਆਨ
|
ਸੌਲਿਡ ਸਟੇਟ ਭੌਤਿਕ ਵਿਗਿਆਨ, ਉੱਚ ਪ੍ਰੈੱਸ਼ਰ ਭੌਤਿਕ ਵਿਗਿਆਨ, ਘੱਟ-ਤਾਪਮਾਨ ਭੌਤਿਕ ਵਿਗਿਆਨ, ਨੈਨੋ-ਸਕੇਲ ਅਤੇ ਮੀਜ਼ੋਸਕੋਪਿਕ ਭੌਤਿਕ ਵਿਗਿਆਨ, ਪੌਲੀਮਰ ਭੌਤਿਕ ਵਿਗਿਆਨ
|
BCS ਥਿਊਰੀ, ਬਲੋਵ ਤਰੰਗ, ਫਰਮੀ ਗੈਸ, ਫਰਮੀ ਤਰਲ, ਮੈਨੀ-ਬੌਡੀ ਥਿਊਰੀ
|
ਫੇਜ਼ (ਗੈਸ, ਤਰਲ, ਠੋਸ, ਬੋਸ-ਆਈਨਸਟਾਈਨ ਕੰਡੈੱਨਸੇਟ, ਸੁਪਰ-ਕੰਡਕਟਰ, ਸੁਪਰ-ਫਲੱਡ), ਇਲੈਕਟ੍ਰੀਲ ਚਾਲਕਤਾ, ਚੁੰਬਕਤਾ, ਸਵੈ-ਸੰਗਠਨ, ਸਪਿੱਨ, ਤੁਰੰਤ ਸਮਰੂਪਤਾ ਟੁੱਟਣਾ
|
ਅਸਟ੍ਰੋਫਿਜ਼ਿਕਸ
|
ਬ੍ਰਹਿਮੰਡ ਵਿਗਿਆਨ, ਗਰੈਵੀਟੇਸ਼ਨ ਭੌਤਿਕ ਵਿਗਿਆਨ, ਉੱਚ-ਊਰਜਾ ਅਸਟ੍ਰੋਫਿਜ਼ਿਕਸ, ਗ੍ਰਹਿ ਖਗੋਲ-ਵਿਗਿਆਨ, ਪਲਾਜ਼ਮਾ ਭੌਤਿਕ ਵਿਗਿਆਨ, ਸਪੇਸ ਭੌਤਿਕ ਵਿਗਿਆਨ, ਤਾਰਾ ਖਗੋਲ-ਵਿਗਿਆਨ
|
ਬਿੱਗ ਬੈਂਗ, ਲੈਂਬਡਾ-CDM ਮਾਡਲ, ਕੌਸਮਿਕ ਇਨਫਲੇਸ਼ਨ, ਜਨਰਲ ਰਿਲੇਟੀਵਿਟੀ, ਬ੍ਰਹਿਮੰਡੀ ਗਰੈਵੀਟੇਸ਼ਨ ਦੇ ਨਿਯਮ
|
ਬਲੈਕ ਹੋਲ, ਕੌਸਮਿਕ ਬੈਕਗਰਾਊਂਡ ਰੇਡੀਏਸ਼ਨ, ਕੌਸਮਿਕ ਸਟਰਿੰਗ, ਕੌਸਮੋਸ, ਡਾਰਕ ਐਨਰਜੀ, ਡਾਰਕ ਮੈਟਰ, ਗਲੈਕਸੀ, ਗਰੈਵਿਟੀ, ਗਰੈਵੀਟੇਸ਼ਨਲ ਰੇਡੀਏਸ਼ਨ, ਗਰੈਵੀਟੇਸ਼ਨਲ ਸਿੰਗੁਲਰਟੀ, ਗ੍ਰਹਿ, ਸੋਲਰ ਸਿਸਟਮ, ਤਾਰਾ, ਸੁਪਰਨੋਵਾ, ਬ੍ਰਹਿਮੰਡ
|