ਫ਼ਿਲਮਫ਼ੇਅਰ ਸਭ ਤੋਂ ਵਧੀਆ ਸੰਗੀਤਕਾਰ
ਫਿਲਮਫੇਅਰ ਸਭ ਤੋਂ ਵਧੀਆ ਸੰਗੀਤਕਾਰ ਜੋ ਫਿਲਮ 'ਚ ਵਧੀਆ ਸੰਗੀਤਕਾਰ ਨੂੰ ਦਿਤਾ ਜਾਂਦਾ ਹੈ। ਸੰਨ 1954 ਵਿੱਚ ਇਸ ਸ਼੍ਰੇਣੀ ਨੂੰ ਇਨਾਮ ਦਿਤਾ ਗਿਆ। ਨੋਸ਼ਾਦ ਪਹਿਲੇ ਸੰਗੀਤਕਾਰ ਹਨ ਜਿਹਨਾਂ ਨੂੰ ਇਹ ਸਨਮਾਨ ਮਿਲਿਆ।
ਉੱਤਮ
ਸੋਧੋਸ਼੍ਰੇਣੀ | ਨਾਮ | ਉੱਤਮ | ਸਾਲ | ਵਿਸ਼ੇਸ਼ |
---|---|---|---|---|
ਸਭ ਤੋਂ ਜ਼ਿਆਦਾ ਸਨਮਾਨ | ਏ. ਆਰ. ਰਹਿਮਾਨ | 10 ਇਨਾਮ | 1996–2012 | 13 ਨਾਮਜ਼ਦਗੀਆਂ |
ਸਭ ਤੋਂ ਜ਼ਿਆਦਾ ਨਾਮਜ਼ਦਗੀਆਂ | ਲਕਸ਼ਮੀਕਾਂਤ-ਪਿਆਰੇਲਾਲ | 25 ਨਾਮਜ਼ਦਗੀਆਂ | 1965–1994 | ਨਾਮਜ਼ਦਗੀਆਂ ਤੋਂ 7 ਇਨਾਮ |
ਜ਼ਿਆਦਾ ਨਾਮਜ਼ਦਗੀਆਂ ਪਰ ਕੋਈ ਵੀ ਇਨਾਮ ਨਹੀਂ | ਜਤਿਨ ਲਲਿਤ | 11 ਨਾਮਜ਼ਦਗੀਆਂ | 1993–2007 | – |
ਸਨਮਾਨ ਜਾਂ ਨਾਮਜ਼ਦਗੀਆ
ਸੋਧੋ- ਭੂਰਾ: 10 ਸਨਮਾਨ ਜਾਂ ਜ਼ਿਆਦਾ
- ਹਲਕਾ ਭੁਰਾ: 5 ਸਨਮਾਨ ਜਾਂ ਜ਼ਿਆਦਾ
- ਸੰਤਰੀ: 25 ਜਾਂ ਜ਼ਿਆਦਾ ਨਾਮਜ਼ਦਗੀਆਂ
- ਨੀਲਾ: 10 ਤੋਂ ਜ਼ਿਆਦਾ ਨਾਮਜ਼ਦਗੀਆਂ
- ਹਰਾ: 10 ਜਾਂ 10 ਤੋਂ ਘੱਟ ਨਾਮਜ਼ਦਗੀਆਂ
ਵਿਸ਼ੇਸ਼
ਸੋਧੋ- ਏ. ਆਰ. ਰਹਿਮਾਨ ਨੂੰ 10 ਅਤੇ ਸ਼ੰਕਰ ਜੈਕ੍ਰਿਸ਼ਨ ਨੂੰ 9 ਵਧੀਆਂ ਸੰਗੀਤਕਾਰ ਦੇ ਫ਼ਿਲਮਫ਼ੇਅਰ ਮਿਲੇ।
- ਲਕਸ਼ਮੀਕਾਂਤ-ਪਿਆਰੇਲਾਲ ਨੂੰ 25, ਸ਼ੰਕਰ ਜੈਕ੍ਰਿਸ਼ਨ ਨੂੰ 20 ਅਤੇ ਆਰ. ਡੀ. ਬਰਮਨ ਨੂੰ 17 ਨਾਮਜ਼ਦਗੀਆਂ ਮਿਲੀਆ। ਸ਼ੰਕਰ ਜੈਕ੍ਰਿਸ਼ਨ ਨੂੰ ਸਭ ਤੋਂ ਜ਼ਿਆਦਾ 10 ਨਾਮਜ਼ਦਗੀਆਂ ਲਗਾਤਾਰ ਸਾਲ 1959 ਤੋਂ 1967 ਤੱਕ ਮਿਲੀਆਂ ਜਿਹਨਾਂ ਵਿੱਚ ਚਾਰ ਫ਼ਿਲਮਫ਼ੇਅਰ ਮਿਲੇ।.
- ਏ. ਆਰ. ਰਹਿਮਾਨ ਨੂੰ ਜਦੋਂ ਵੀ ਨਾਮਜ਼ਦਗੀ ਮਿਲੀ ਤਾਂ ਇਨਾਮ ਮਿਲਿਆ ਸਿਰਫ 2005 ਤੋਂ ਬਗੈਰ ਜੋ ਕਿ ਅਨੁ ਮਲਿਕ ਨੂੰ ਮਿਲਿਆ।.
- ਲਕਸ਼ਮੀਕਾਂਤ-ਪਿਆਰੇਲਾਲ ਅਤੇ ਏ. ਆਰ. ਰਹਿਮਾਨ ਨੂੰ ਲਗਾਤਾਰ ਚਾਰ ਇਨਾਮ ਸਾਲ 1978-1981 ਅਤੇ 2007-2010 ਵਿੱਚ ਮਿਲੇ। ਅਤੇ ਲਗਾਤਰ ਸੰਕਰ ਜੈਕ੍ਰਿਸ਼ਨ (1971–1973) ਅਤੇ ਨਦੀਮ-ਸ਼ਰਵਣ (1991–1993) ਤਿਨ ਤਿਨ ਇਨਾਮ ਮਿਲੇ।
- ਭੱਪੀ ਲਹਿਰੀ ਨੂੰ 1985 ਵਿਚ, ਲਕਸ਼ਮੀਕਾਂਤ-ਪਿਆਰੇਲਾਲ ਨੂੰ 1986 ਵਿੱਚ ਅਤੇ ਏ. ਆਰ. ਰਹਿਮਾਨ ਨੂੰ 2009 ਵਿੱਚ ਦੋ ਦੋ ਨਾਮਜ਼ਦਗੀਆਂ ਮਿਲੀਆ।
- ਉਸ਼ਾ ਖੰਨਾ ਨੂੰ ਫ਼ਿਲਮ ਸੋਤਨ ਵਿੱਚ 1983 ਅਤੇ ਸਨੇਹਾ ਖੰਵਾਲਕਾਰ ਨੂੰ ਫ਼ਿਲਮ ਗੈਗਜ਼ ਆਫ ਵਾਸੇਪੁਰ ਵਿੱਚ ਸਾਲ
2012 ਵਿੱਚ ਨਾਮਜ਼ਦਗੀਆਂ ਪ੍ਰਾਪਤ ਕਰਨ ਵਾਲੀਆਂ ਔਰਤਾਂ ਹਨ।.
ਜ਼ਿਆਦਾ ਨਾਮਜ਼ਦਗੀਆਂ
ਸੋਧੋਹੇਠ ਦਿਤੇ ਗਏ ਸੰਗੀਤਕਾਰ ਹਨ ਜਿਹਨਾਂ ਦੀ ਗਿਣਤੀ 28 ਹੈ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਨਾਮਜ਼ਦਗੀਆਂ ਮਿਲੀਆ।
- 10: ਏ. ਆਰ. ਰਹਿਮਾਨ (13)
- 9: ਸ਼ੰਕਰ ਜੈਕ੍ਰਿਸ਼ਨ (20)
- 7: ਲਕਸ਼ਮੀਕਾਂਤ ਪਿਆਰੇਲਾਲ (25)
- 4: ਨਦੀਮ ਸ਼ਰਵਣ (10)
- 3: ਆਰ. ਡੀ. ਬਰਮਨ (17)
- 2: ਅਨੁ ਮਲਿਕ (14)
- 2: ਰਜੇਸ਼ ਰੋਸ਼ਨ (10)
- 2: ਸ਼ੰਕਰ-ਅਹਿਸਾਨ-ਲਾਯ (8)
- 2: ਰਵੀ (7)
- 2: ਐਸ. ਡੀ. ਬਰਮਨ (7)
- 2: ਖਿਯਾਮ (6)
- 1: ਪ੍ਰੀਤਮ (10)
- 1: ਕਲਿਆਨਜੀ-ਅਨੰਦਜੀ (8)
- 1: ਭੱਪੀ ਲਹਿਰੀ (6)
- 1: ਨੋਸ਼ਾਦ (5)
- 1: ਅਨੰਦ-ਮਿਲਿੰਦ (4)
- 1: ਰਵਿੰਦਰ ਜੈਨ (3)
- 1: ਓ. ਪੀ. ਨਯੀਅਰ (3)
- 1: ਹੇਮੰਤ ਕੁਮਾਰ (2)
- 1: ਰਾਮ- ਲਕਸ਼ਣ (2)
- 1: ਉੱਤਮ ਸਿੰਘ (2)
- 0: ਜਲਿਨ ਲਲਿਤ (11)
- 0: ਵਿਸ਼ਾਲ ਸ਼ੇਖਰ (6)
- 0: ਮਦਨ ਮੋਹਨ (4)
- 0: ਹਿਮੇਸ਼ ਰੇਸ਼ਮੀਆ (4)
- 0: ਵੀਜੂ ਸ਼ਾਹ (4)
- 0: ਸ਼ਿਵ ਹਰਿ (3)
- 0: ਵਿਸ਼ਾਲ ਭਾਰਦਵਾਜ (3)
- 0: ਸੀ. ਰਾਮਚੰਦਰਨ (2)
ਜੇਤੂ ਅਤੇ ਨਾਮਜ਼ਦਗੀਆਂ
ਸੋਧੋ1950 ਦਾ ਦਹਾਕਾ
ਸੋਧੋਸਾਲ | ਸੰਗੀਤਕਾਰ ਦਾ ਨਾਮ | ਫ਼ਿਲਮ ਦਾ ਨਾਮ |
---|---|---|
1954 | ਨੋਸ਼ਾਦ | ਬੈਜੂ ਬਾਵਰਾ" ਤੂ ਗੰਗਾ ਕੀ ਮੌਜ਼ |
1955 | ਐਸ. ਡੀ. ਬਰਮਨ | ਟੈਕਸ਼ੀ ਡਰਾਈਵਰ ਜਾਨੇ ਤੋ ਜਾਨੇ ਕਹਾ |
1956 | ਹੇਮੰਤ ਕੁਮਾਰ | ਨਗਿਨ |
** | ਸੀ. ਰਾਮਚੰਦਰਨ | ਅਜ਼ਾਦ |
** | ਨੋਸ਼ਾਦ | ਓਡਨ ਖਟੋਲਾ |
1957 | ਸੰਕਰ ਜੈਕ੍ਰਿਸ਼ਨ | ਚੋਰੀ ਚੋਰੀ |
** | ਓ. ਪੀ. ਨਯੀਅਰ | ਸੀ.ਆਈ. ਡੀ. |
1958 | ਓ. ਪੀ. ਨਯੀਅਰ | ਨਯਾ ਦੌਰ |
** | ਸੀ. ਰਾਮਚੰਦਰਨ | ਆਸ਼ਾ |
1959 | ਸਲੀਲ ਚੋਧਰੀ | ਮਧੁਮਤੀ |
** | ਓ. ਪੀ. ਨਯੀਅਰ | ਫਾਗੁਨ |
** | ਸੰਕਰ ਜੈਕ੍ਰਿਸ਼ਨ | ਯਹੂਦੀ |
1960 ਦਾ ਦਹਾਕਾ
ਸੋਧੋਸਾਲ | ਸੰਗੀਤਕਾਰ ਦਾ ਨਾਮ | ਫ਼ਿਲਮ ਦਾ ਨਾਮ |
---|---|---|
1960 | ਸੰਕਰ ਜੈਕ੍ਰਿਸ਼ਨ | ਅਨਾੜੀ |
** | ਐਸ. ਡੀ. ਬਰਮਨ | ਸੁਜਾਤਾ |
** | ਸੰਕਰ ਜੈਕ੍ਰਿਸ਼ਨ | ਛੋਟੀ ਬਹਿਨ |
1961 | ਸ਼ੰਕਰ ਜੈਕ੍ਰਿਸ਼ਨ | ਦਿਲ ਆਪਨਾ ਪ੍ਰੀਤ ਪਰਾਈ |
** | ਨੋਸ਼ਾਦ | ਮੁਗਲੇ-ਏ-ਆਜ਼ਮ |
** | ਰਵੀ | ਚੋਧਵੀਂ ਕਾ ਚਾਂਦ |
1962 | ਰਵੀ | ਘਰਾਨਾ |
** | ਨੋਸ਼ਾਦ | ਗੰਗਾ ਜਮਨਾ |
** | ਸ਼ੰਕਰ ਜੈਕ੍ਰਿਸ਼ਨ | ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ |
1963 | ਸ਼ੰਕਰ ਜੈਕ੍ਰਿਸ਼ਨ | ਪ੍ਰੋਫੈਸਰ |
** | ਹੇਮੰਤ ਕੁਮਾਰ | ਬੀਸ ਸਾਲ ਬਾਅਦ |
** | ਮਦਨ ਮੋਹਨ | ਅਨਪੜ |
1964 | ਰੋਸ਼ਨ | ਤਾਜ਼ ਮਹਿਲ |
** | ਨੋਸ਼ਾਦ | ਮੇਰੇ ਮਹਿਬੂਬ |
** | ਸ਼ੰਕਰ ਜੈਕ੍ਰਿਸ਼ਨ | ਦਿਲ ਏ ਮੰਦਰ |
1965 | ਲਕਸ਼ਮੀਕਾਂਤ ਪਿਆਰੇਲਾਲ | ਦੋਸਤੀ |
** | ਮਦਨ ਮੋਹਨ | ਵੋਹ ਕੋਣ ਥੀ? |
** | ਸ਼ੰਕਰ ਜੈਕ੍ਰਿਸ਼ਨ | ਗਰਗਮ |
1966 | ਰਵੀ | ਖਾਨਦਾਨ |
** | ਕਲਿਆਨਜੀ ਅਨੰਦਜੀ | ਹਿਮਾਲਿਆ ਕੀ ਗੋਦ ਮੇਂ |
** | ਸ਼ੰਕਰ ਜੈਕ੍ਰਿਸ਼ਨ | ਆਰਜੂ |
1967 | ਸ਼ੰਕਰ ਜੈਕ੍ਰਿਸ਼ਨ | ਸੂਰਜ |
** | ਰਵੀ | ਦੋ ਬਦਨ |
** | ਐਸ. ਡੀ.ਬਰਮਨ | ਗਾਇਡ |
1968 | ਲਕਸ਼ਮੀਕਾਂਤ ਪਿਆਰੇਲਾਲ | ਮਿਲਨ |
** | ਕਲਿਆਨਜੀ ਅਨੰਦਜੀ | ਉਪਕਾਰ |
** | ਰਵੀ | ਹਮਰਾਜ਼ |
1969 | ਸੰਕਰ ਜੈਕ੍ਰਿਸ਼ਨ | ਬ੍ਰਹਚਾਰੀ |
** | ਰਵੀ | ਆਂਖੇਂ |
** | ਸ਼ੰਕਰ ਜੈਕ੍ਰਿਸ਼ਨ | ਦੀਵਾਨਾ |
1970s
ਸੋਧੋ1980 ਦਾ ਦਹਾਕਾ
ਸੋਧੋ1990 ਦਾ ਦਹਾਕਾ
ਸੋਧੋ2000 ਦਾ ਦਹਾਕਾ
ਸੋਧੋ2010 ਦਾ ਦਹਾਕਾ੦
ਸੋਧੋਸਾਲ | ਸੰਗੀਤਕਾਰ ਦਾ ਨਾਮ | ਫ਼ਿਲਮ ਦਾ ਨਾਮ |
---|---|---|
2010 | ਏ. ਆਰ. ਰਹਿਮਾਨ | ਦਿਲੀ-6 |
** | ਅਮਿਤ ਤ੍ਰੀਵੇਦੀ | ਦੇਵ ਡੀ |
** | ਪ੍ਰੀਤਮ | ਅਜਬ ਪ੍ਰੇਮ ਕੀ ਗਜ਼ਬ ਕਹਾਨੀ |
** | ਪ੍ਰੀਤਮ | ਲਵ ਆਜ ਕਲ |
** | ਸ਼ੰਕਰ-ਅਹਿਸਾਨ-ਲਾਯ | ਵੇਕ ਅਪ ਸਿਡ |
** | ਵਿਸ਼ਾਲ ਭਾਰਦਵਾਜ | ਕਮੀਨੇ |
2011 | ਸਜਿਦ ਵਾਜਿਦ ਅਤੇ ਲਲਿਤ ਪੰਡਤ |
ਦਬੰਗ |
** | ਪ੍ਰੀਤਮ | Once Upon a Time in Mumbaai |
** | ਸ਼ੰਕਰ-ਅਹਿਸਾਨ-ਲਾਯ | My Name Is Khan |
** | ਵਿਸ਼ਾਲ ਸ਼ੇਖਰ | ਅਨਜਾਨਾ ਅਨਜਾਨੀ |
** | ਵਿਸ਼ਾਲ ਸ਼ੇਖਰ | I Hate Luv Storys |
** | ਵਿਸ਼ਾਲ ਭਾਰਦਵਾਜ | ਇਸ਼ਕੀਆ |
2012 | ਏ. ਆਰ. ਰਹਿਮਾਨ | ਰੋਕਸਟਾਰ |
** | ਰਾਮ ਸੰਪਥ | ਦਿਲੀ ਬੈਲੀ |
** | ਸ਼ੰਕਰ-ਅਹਿਸਾਨ-ਲਾਯ | ਜ਼ਿੰਦਗੀ ਨਾ ਮਿਲੇਗੀ ਦੁਬਾਰਾ |
** | ਸੋਹਿਲ ਸੇਨ | ਮੇਰੇ ਬਰਦਰ ਕੀ ਦੁਲਹਨ |
** | ਵਿਸ਼ਾਲ ਸ਼ੇਖਰ | ਰਾ-ਵਨ |
2013 | ਪ੍ਰੀਤਮ | ਬਰਫੀ |
** | ਅਮਿਤ ਤ੍ਰੀਵੇਦੀ | ਇਸ਼ਕਜ਼ਾਦੇ |
** | ਪ੍ਰੀਤਮ | ਕੋਕਟੇਲ |
** | ਸਨੇਹਾ ਖੰਵਾਲਕਰ | ਗੈਗਜ਼ ਆਫ ਵਾਸੇਪੁਰ ਪਾਰਟ -1 |
** | ਵਿਸ਼ਾਲ ਸ਼ੇਖਰ | Student Of The Year |