ਭਾਰਤ ਵਿੱਚ ਮੂਲ ਬੋਲਣ ਵਾਲਿਆਂ ਦੀ ਸੰਖਿਆ ਅਨੁਸਾਰ ਭਾਸ਼ਾਵਾਂ ਦੀ ਸੂਚੀ
ਵਿਕੀਮੀਡੀਆ ਸੂਚੀ ਲੇਖ
(ਭਾਰਤ ਵਿੱਚ ਮੂਲ ਬੁਲਾਰਿਆਂ ਦੀ ਗਿਣਤੀ ਦੇ ਪੱਖ ਤੋਂ ਭਾਸ਼ਾਵਾਂ ਦੀ ਸੂਚੀ ਤੋਂ ਮੋੜਿਆ ਗਿਆ)
ਇਹ ਮੂਲ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ਼ ਭਾਰਤੀ ਭਾਸ਼ਾਵਾਂ ਦੀ ਸੂਚੀ ਹੈ। ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਐਥਨੋਲੋਗ ਦੇ ਅਨੁਸਾਰ ਭਾਰਤ ਵਿੱਚ 415 ਜਿਊਂਦੀਆਂ ਭਾਸ਼ਾਵਾਂ ਹਨ।
10 ਲੱਖ ਤੋਂ ਵੱਧ ਬੁਲਾਰੇ
ਸੋਧੋ2001 ਦੀ ਮਰਦਮਸ਼ੁਮਾਰੀ ਵਿੱਚ 29 ਭਾਸ਼ਾਵਾਂ ਵੇਖੀਆਂ ਗਈਆਂ ਜਿਹਨਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ 10 ਲੱਖ ਤੋਂ ਵੱਧ ਸੀ।
ਨੰਬਰ | ਭਾਸ਼ਾ | 2001 ਮਰਦਮਸ਼ੁਮਾਰੀ[1] (ਕੁੱਲ ਆਬਾਦੀ 1,028,610,328) |
1991 ਮਰਦਮਸ਼ੁਮਾਰੀ[2] (ਕੁੱਲ ਆਬਾਦੀ 838,583,988) |
ਐਂਕਰਟਾ 2007 ਦਾ ਅੰਦਾਜ਼ਾ[3] (ਵਿਸ਼ਵ ਵਿੱਚ ਬੁਲਾਰੇ)
| ||
---|---|---|---|---|---|---|
ਬੁਲਾਰੇ | ਫ਼ੀਸਦੀ | ਬੁਲਾਰੇ | ਫ਼ੀਸਦੀ | ਬੁਲਾਰੇ | ||
1 | ਹਿੰਦੀ ਭਾਸ਼ਾਵਾਂ[4] | 422,048,642 | 41.03% | 329,518,087 | 39.29% | 366 M |
2 | ਬੰਗਾਲੀ | 83,369,769 | 8.11% | 69,595,738 | 8.30% | 207 M |
3 | ਤੇਲੁਗੂ | 74,002,856 | 7.19% | 66,017,615 | 7.87% | 69.7 M |
4 | ਮਰਾਠੀ | 71,936,894 | 6.99% | 62,481,681 | 7.45% | 68.0 M |
5 | ਤਮਿਲ | 60,793,814 | 5.91% | 53,006,368 | 6.32% | 66.0 M |
6 | ਉਰਦੂ | 51,536,111 | 5.01% | 43,406,932 | 5.18% | 60.3 M |
7 | ਗੁਜਰਾਤੀ | 46,091,617 | 4.48% | 40,673,814 | 4.85% | 46.1 M |
8 | ਕੰਨੜ | 37,924,011 | 3.69% | 32,753,676 | 3.91% | 35.3 M |
9 | ਮਲਿਆਲਮ | 33,066,392 | 3.21% | 30,377,176 | 3.62% | 35.7 M |
10 | ਊੜੀਆ | 33,017,446 | 3.21% | 28,061,313 | 3.35% | 32.3 M |
11 | ਪੰਜਾਬੀ | 29,102,477 | 2.83% | 23,378,744 | 2.79% | 57.1 M |
12 | ਅਸਾਮੀ | 13,168,484 | 1.28% | 13,079,696 | 1.56% | 15.4 M |
13 | ਮੈਥਿਲੀ | 12,179,122 | 1.18% | 7,766,921 | 0.926% | 24.2 M |
14 | ਭੀਲੀ/ਭੀਲੋਦੀ | 9,582,957 | 0.93% | |||
15 | ਸੰਥਾਲੀ | 6,469,600 | 0.63% | 5,216,325 | 0.622% | |
16 | ਕਸ਼ਮੀਰੀ | 5,527,698 | 0.54% | |||
17 | ਨੇਪਾਲੀ | 2,871,749 | 0.28% | 2,076,645 | 0.248% | 16.1 M |
18 | ਗੋਂਡੀ | 2,713,790 | 0.26% | |||
19 | ਸਿੰਧੀ | 2,535,485 | 0.25% | 2,122,848 | 0.253% | 19.7 M |
20 | ਕੋਂਕਣੀ | 2,489,015 | 0.24% | 1,760,607 | 0.210% | |
21 | ਡੋਗਰੀ | 2,282,589 | 0.22% | |||
22 | ਖਾਂਦੇਸ਼ੀ | 2,075,258 | 0.21% | |||
23 | ਕੁਰੁਖ | 1,751,489 | 0.17% | |||
24 | ਤੁਲੂ | 1,722,768 | 0.17% | |||
25 | ਮੇਈਤੀ/ਮਨੀਪੁਰੀ | 1,466,705* | 0.14% | 1,270,216 | 0.151% | |
26 | ਬੋੜੋ | 1,350,478 | 0.13% | 1,221,881 | 0.146% | |
27 | ਖਾਸੀ | 1,128,575 | 0.11% | |||
28 | ਮੁੰਡਾਰੀ | 1,061,352 | 0.103% | |||
29 | ਹੋ | 1,042,724 | 0.101% |
ਇੱਕ ਲੱਖ ਤੋਂ ਦਸ ਲੱਖ ਤੱਕ
ਸੋਧੋਨੰਬਰ | ਭਾਸ਼ਾ | 2001 ਜਨਗਣਨਾ | |
---|---|---|---|
ਬੁਲਾਰੇ | ਫ਼ੀਸਦੀ | ||
30 | ਕੁਈ | 916,222 | |
31 | ਗਾਰੋ | 889,479 | |
32 | ਗਾਰੋ | 854,023 | |
33 | ਮਿਜ਼ੋ | 674,756 | |
34 | ਹਲਾਬੀ | 593,443 | |
35 | ਕੋਰਕੂ | 574,481 | |
36 | ਮੁੰਡਾ | 469,357 | |
37 | ਮਿਸ਼ਿੰਗ | 390,583 | 0.047% |
38 | ਕਰਬੀ/ਮਿਕਿਰ | 366,229 | 0.044% |
39 | ਸੌਰਾਰਸ਼ਟ੍ਰਾ | 310,000 | 0.037% |
40 | ਸਵਾਰਾ | 273,168 | 0.033% |
41 | ਕੋਯਾ | 270,994 | 0.032% |
42 | ਅੰਗ੍ਰੇਜ਼ੀ | 226,449 | 0.027% |
43 | ਖਾਰੀਆ | 225,556 | 0.027% |
44 | ਖੋੰਡ/ਕੋੰਧ | 220,783 | 0.026% |
45 | ਨਿਸ਼ੀ | 173,791 | 0.021% |
46 | ਆਓ | 172,449 | 0.021% |
50 | ਸੇਮਾ | 166,157 | 0.020% |
51 | ਕਿਸਾਨ | 162,088 | 0.019% |
52 | ਆਦੀ | 158,409 | 0.019% |
53 | ਰਾਭਾ | 139,365 | 0.017% |
54 | ਕੋਨਯਕ | 137,722 | 0.016% |
55 | ਮਾਲਟੋ | 108,148 | 0.013% |
56 | ਥਾਡੋ | 107,992 | 0.013% |
57 | ਤੰਗਖੁਲ | 101,841 | 0.012% |
ਹਵਾਲੇ
ਸੋਧੋ- ↑ Abstract of speakers' strength of languages and mother tongues – 2000, Census of India, 2001
- ↑ Comparative Speaker's Strength of Scheduled languages -1971, 1981, 1991 and 2001, Census of India, 1991
- ↑ "Languages Spoken by More Than 10 Million People – Table – MSN Encarta". Archived from the original on 2007-12-03. Retrieved 2015-04-16.
{{cite web}}
: Unknown parameter|deadurl=
ignored (|url-status=
suggested) (help) - ↑ ਪੱਛਮੀ ਹਿੰਦੀ (ਉਰਦੂ ਤੋਂ ਬਿਨਾਂ), ਪੂਰਬੀ ਹਿੰਦੀ, ਬਿਹਾਰੀ ਭਾਸ਼ਾਵਾਂ (ਮੈਥਿਲੀ ਤੋਂ ਬਿਨਾਂ), ਰਾਜਸਥਾਨੀ ਭਾਸ਼ਾਵਾਂ ਅਤੇ ਪਹਾੜੀ ਭਾਸ਼ਾਵਾਂ, ਚਾਹੇ ਉਹਨਾਂ ਨੂੰ "ਹਿੰਦੀ" ਮੰਨਿਆ ਜਾਂਦਾ ਹੈ ਜਾਂ ਨਹੀਂ
ਸਾਧਾਰਨ ਹਵਾਲੇ
ਸੋਧੋ- Data table of Census of India, 2001
- language Maps from Central Institute of Indian languages Archived 2005-12-01 at the Wayback Machine.
- Scheduled languages in descending order of speaker's strength – 2001
- Comparative ranking of scheduled languages in descending order of speaker's strength-1971, 1981, 1991 and 2001
- Census data on languages
ਬਾਹਰੀ ਲਿੰਕ
ਸੋਧੋ- "Major Indian languages". Discover India. Archived from the original on 1 January 2007.
{{cite web}}
: Unknown parameter|deadurl=
ignored (|url-status=
suggested) (help) - Ethnologue report
- Central Institute of Indian languages