ਮਹਾਵੀਰ ਪ੍ਰਸਾਦ ਦਿਵੇਦੀ

ਮਹਾਵੀਰ ਪ੍ਰਸਾਦ ਦਵੇਦੀ (1864–1938) ਉਘਾ ਹਿੰਦੀ ਲੇਖਕ ਸੀ। ਹਿੰਦੀ ਸਾਹਿਤ ਦੇ ਆਧੁਨਿਕ ਕਾਲ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ, ਅਤੇ ਉਹ ਖੁਦ ਉਸਦੇ ਆਪਣੇ ਨਾਮ ਤੇ ਪ੍ਰਚਲਿਤ ਦਿਵੇਦੀ ਜੁੱਗ (1893–1918) ਦੇ ਤੌਰ 'ਤੇ ਜਾਣੇ ਜਾਂਦੇ ਦੂਜੇ ਪੜਾਅ ਦੀ ਨੁਮਾਇੰਦਗੀ ਕਰਦਾ ਹੈ। ਉਸ ਤੋਂ ਪਹਿਲੇ ਜੁੱਗ ਨੂੰ ਭਾਰਤੇਂਦੂ ਜੁੱਗ (1868–1893) ਕਹਿੰਦੇ ਸੀ। ਤੀਜਾ ਜੁੱਗ ਛਾਇਆਵਾਦ ਜੁੱਗ (1918–1937) ਕਹਾਉਂਦਾ ਹੈ ਅਤੇ ਹੁਣ ਵਾਲਾ ਵਰਤਮਾਨ ਜੁੱਗ (1937–ਹੁਣ ਤੱਕ)।[1]

ਮਹਾਵੀਰ ਪ੍ਰਸਾਦ ਦਵੇਦੀ
ਮਹਾਵੀਰ ਪ੍ਰਸਾਦ ਦਵੇਦੀ
ਜਨਮ1864
ਦੌਲਤਪੁਰ, ਰਾਏਬਰੇਲੀ ਜ਼ਿਲ੍ਹਾ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ1938 (ਉਮਰ 73–74)
ਕਿੱਤਾਲੇਖਕ, ਸਾਹਿਤ ਚਿੰਤਕ, ਅਨੁਵਾਦਕ
ਰਾਸ਼ਟਰੀਅਤਾਭਾਰਤੀ
ਕਾਲਦਵੇਦੀ ਜੁੱਗ (1893–1922)

ਰਚਨਾਵਾਂ

ਸੋਧੋ

ਕਾਵਿ (ਅਨੁਵਾਦ)

ਸੋਧੋ

ਗਦ (ਅਨੁਵਾਦ)

ਸੋਧੋ
 • ਭਾਮਿਨੀ-ਵਿਲਾਸ 1891 - ਪੰਡਿਤਰਾਜ ਜਗਨ ਨਾਥ ਭਾਮਿਨੀ ਵਿਲਾਸ ਦਾ ਅਨੁਵਾਦ
 • ਅਮ੍ਰਿਤ ਲਹਰੀ 1896 - ਪੰਡਿਤਰਾਜ ਜਗਨ ਨਾਥ ਯਮੁਨਾ ਸਤੋਤਰ ਦਾ ਭਾਵ ਅਨੁਵਾਦ
 • ਬੇਕਨ-ਵਿਚਾਰ-ਰਤਨਾਵਲੀ 1901 - ਬੇਕਨ ਕੇ ਪ੍ਰਸਿਧ ਨਿਬੰਧਾਂ ਦਾ ਅਨੁਵਾਦ
 • ਸ਼ਿਕਸ਼ਾ 1906 - [[ਹਰਬਰਟ ਸਪੈਂਸਰ ਦੀ ਪੁਸਤਕ ਐਜੂਕੇਸ਼ਨ ਦਾ ਅਨੁਵਾਦ
 • ਸਵਾਧੀਨਤਾ 1907 - ਜਾਨ ਸਟੂਅਰਟ ਮਿਲ ਦੇ ਆਨ ਲਿਬਰਟੀ ਦਾ ਅਨੁਵਾਦ
 • ਜਲ ਚਿਕਿਤਸਾ 1907 - ਜਰਮਨ ਲੇਖਕ ਲੁਈ ਕੋਨੇ ਦੀ ਜਰਮਨ ਪੁਸਤਕ ਕੇ ਅੰਗਰੇਜ਼ੀ ਅਨੁਵਾਦ ਦਾ ਅਨੁਵਾਦ
 • ਹਿੰਦੀ ਮਹਾਭਾਰਤ 1908 - ਮਹਾਭਾਰਤ ਦੀ ਕਥਾ ਦਾ ਹਿੰਦੀ ਰੂਪਾਂਤਰ
 • ਰਘੁਵੰਸ਼ 1912 - ਰਘੁਵੰਸ਼ ਮਹਾਕਾਵਿ ਦਾ ਭਾਸ਼ਾ ਅਨੁਵਾਦ
 • ਵੇਣੀ-ਸੰਹਾਰ 1913 - ਸੰਸਕ੍ਰਿਤ ਕਵੀ ਭੱਟਨਾਰਾਇਣ ਦੇ ਵੇਣੀਸੰਹਾਰ ਨਾਟਕ ਦਾ ਅਨੁਵਾਦ
 • ਮੇਘਦੂਤ 1917 - ਕਾਲੀਦਾਸ ਦੇ ਮੇਘਦੂਤ ਦਾ ਅਨੁਵਾਦ
 • ਕਿਰਾਤਾਰਜੁਨੀਯ 1917 - ਭਾਰਵੀ ਦੇ ਕਿਰਾਤਾਰਜੁਨੀਯਮ ਦਾ ਅਨੁਵਾਦ
 • ਪ੍ਰਾਚੀਨ ਪੰਡਿਤ ਔਰ ਕਵਿ 1918 - ਹੋਰ ਭਾਸ਼ਾਵਾਂ ਦੇ ਲੇਖਾਂ ਦੇ ਆਧਾਰ ਤੇ ਪ੍ਰਾਚੀਨ ਕਵੀਆਂ ਅਤੇ ਪੰਡਿਤਾਂ ਦਾ ਪਰਿਚਯ
 • ਆਖਿਆਇਕਾ ਸਪਤਕ 1927 - ਹੋਰ ਭਾਸ਼ਾਵਾਂ ਦੀਆਂ ਚੁਣੀ ਹੋਈਆਂ ਸੱਤ ਆਖਿਆਇਕਾਵਾਂ ਦਾ ਛਾਇਆ ਅਨੁਵਾਦ

ਮੌਲਿਕ ਕਾਵਿ ਰਚਨਾਵਾਂ

ਸੋਧੋ
 • ਦੇਵੀ ਸਤੁਤਿ-ਸ਼ਤਕ 1892 ਈ.
 • ਕਾਨ੍ਯਕੁਬਜਾਵਲੀਵ੍ਰਤਮ 1898 ਈ.
 • ਸਮਾਚਾਰ ਪਤ੍ਰ ਸਮਪਾਦਨ ਸਤਵ: 1898 ਈ.
 • ਨਾਗਰੀ 1900 ਈ.
 • ਕਾਨ੍ਯਕੁਬਜ- ਅਬਲਾ-ਵਿਲਾਪ 1907 ਈ.
 • ਕਾਵ੍ਯ ਮੰਜੂਸ਼ਾ 1903 ਈ.
 • ਸੁਮਨ 1923 ਈ.
 • ਦ੍ਵਿਵੇਦੀ ਕਾਵ੍ਯ-ਮਾਲਾ 1940 ਈ.
 • ਕਵਿਤਾ ਕਲਾਪ 1909 ਈ.।

ਮੌਲਿਕ ਗਦ ਰਚਨਾਵਾਂ

ਸੋਧੋ
 • ਤਰੁਣੋਪਦੇਸ਼ (ਅਪ੍ਰਕਾਸ਼ਿਤ)
 • ਹਿੰਦੀ ਸ਼ਿਕਸ਼ਾਵਲੀ ਤ੍ਰਤੀਯ ਭਾਗ ਕੀ ਸਮਾਲੋਚਨਾ 1901 ਈ.
 • ਵੈਗਿਆਨਿਕ ਕੋਸ਼ 1906 ਈ.,
 • ਨਾਟਸ਼ਾਸਤਰ 1912 ਈ.
 • ਵਿਕ੍ਰਮਾੰਕਦੇਵਚਰਿਤਚਰਚਾ 1907 ਈ.
 • ਹਿੰਦੀ ਭਾਸ਼ਾ ਕੀ ਉਤਪਤੀ 1907 ਈ.
 • ਸੰਪਤੀਸ਼ਾਸਤਰ 1907 ਈ.
 • ਕੌਟਿਲ੍ਯ ਕੁਠਾਰ 1907 ਈ.
 • ਕਾਲਿਦਾਸ ਕੀ ਨਿਰਕੁੰਸ਼ਤਾ 1912 ਈ.
 • ਵਨਿਤਾ-ਵਿਲਾਪ 1918 ਈ.
 • ਔਦ੍ਯਾਗਿਕੀ 1920 ਈ.
 • ਰਸਗਿਅ ਰੰਜਨ 1920 ਈ.
 • ਕਾਲਿਦਾਸ ਔਰ ਉਨਕੀ ਕਵਿਤਾ 1920 ਈ.
 • ਸੁਕਵਿ ਸੰਕੀਰਤਨ 1924 ਈ.
 • ਅਤੀਤ ਸਿਮ੍ਰਤੀ1924 ਈ.
 • ਸਾਹਿਤ੍ਯ ਸੰਦਰਭ 1928 ਈ.
 • ਅਦਭੁਤ ਆਲਾਪ 1924 ਈ.
 • ਮਹਿਲਾਮੋਦ 1925 ਈ.
 • ਆਧ੍ਯਾਤ੍ਮਿਕੀ 1928 ਈ.
 • ਵੈਚਿਤ੍ਰ੍ਯ ਚਿਤ੍ਰਣ 1926 ਈ.
 • ਸਾਹਿਤ੍ਯਾਲਾਪ 1926 ਈ.
 • ਵਿਗਿਅ ਵਿਨੋਦ 1926 ਈ.
 • ਕੋਵਿਦ ਕੀਰ੍ਤਨ 1928 ਈ.
 • ਵਿਦੇਸ਼ੀ ਵਿਦਵਾਨ 1928 ਈ.
 • ਪ੍ਰਾਚੀਨ ਚਿਹਨ 1929 ਈ.
 • ਚਰਿਤ ਚਰ੍ਯਾ 1930 ਈ.
 • ਪੁਰਾਵ੍ਰਿੱਤ 1933 ਈ.
 • ਦ੍ਰਸ਼੍ਯ ਦਰਸ਼ਨ 1928 ਈ.
 • ਆਲੋਚਨਾਂਜਲਿ 1928 ਈ.
 • ਚਰਿਤ੍ਰ ਚਿਤ੍ਰਣ 1929 ਈ.
 • ਪੁਰਾਤਤਵ ਪ੍ਰਸੰਗ 1929 ਈ.
 • ਸਾਹਿਤ੍ਯ ਸੀਕਰ 1930 ਈ.
 • ਵਿਗਿਆਨ ਵਾਰਤਾ 1930 ਈ.
 • ਵਾਗਵਿਲਾਸ 1930 ਈ.
 • ਸੰਕਲਨ 1931 ਈ.
 • ਵਿਚਾਰ-ਵਿਮਰਸ਼ 1931 ਈ.

ਹਵਾਲੇ

ਸੋਧੋ
 1. Hindi Language iloveindia.com, Retrieved 2011-07-02.