ਮੁਮਤਾਜ਼ (ਅਦਾਕਾਰਾ)
ਮੁਮਤਾਜ਼ ਮਾਧਵਨੀ (ਜਨਮ 31 ਜੁਲਾਈ 1947[1]) ਇੱਕ ਭਾਰਤੀ ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਾਡਲ ਹੈ।
ਮੁਮਤਾਜ਼ | |
---|---|
ਹਿੰਦੀ: Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. | |
ਜਨਮ | ਮੁਮਤਾਜ਼ ਅਸਕਰੀ 31 ਜੁਲਾਈ 1947 |
ਨਾਗਰਿਕਤਾ | ਬ੍ਰਿਟਿਸ਼ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 1952–1978 |
ਜੀਵਨ ਸਾਥੀ | ਮਯੂਰ ਮਾਧਵਨੀ (ਵਿਆਹ 1974) |
ਰਿਸ਼ਤੇਦਾਰ | ਮਲਿਕਾ (ਭੈਣ) ਰੰਧਾਵਾ (ਦੇਵਰ) ਸ਼ਾਦ ਰੰਧਾਵਾ (ਭਤੀਜੀ) ਫਰਦੀਨ ਖਾਨ (ਜਵਾਈ) ਫਿਰੋਜ਼ ਖਾਨ]] (ਸਸੁਰ) ਰੋਪੇਸ਼ ਕੁਮਾਰ (ਚਾਚੇ ਦਾ ਮੁੰਡਾ) |
ਕੈਰੀਅਰ
ਸੋਧੋਮੁਮਤਾਜ਼ ਨੇ ਬਾਲ ਕਲਾਕਾਰ ਵਜੋਂ ਹੀ ਸੋਨੇ ਕੀ ਚਿੜੀਆਂ (1958) ਵਿੱਚ ਨਜ਼ਰ ਆਈ ਅਤੇ ਨੌਜਵਾਨ ਕਲਾਕਾਰ ਵਜੋਂ ਉਹ ਫਿਲਮ ਵੱਲਹ ਕਆ ਬਾਤ ਹੈ, ਸਟ੍ਰੀ ਅਤੇ Sਹਰਾ ਵਿੱਚ 1960 ਦੇ ਸ਼ੁਰੂ ਵਿੱਚ ਨਜ਼ਰ ਆਈ। ਇੱਕ ਏ ਕਲਾਸ ਅਦਾਕਾਰਾ ਵਜੋਂ ਉਹ ਫਿਲਮ ਗਹਿਰਾ ਦਾਗ[2] ਵਿੱਚ ਫਿਲਮ ਦੇ ਹੀਰੋ ਦੀ ਭੈਣ ਦੀ ਭੂਮਿਕਾ ਵਿੱਚ ਨਜ਼ਰ ਆਈ। ਉਸ ਤੋਂ ਬਾਅਦ ਉਸਨੂੰ ਇੱਕ ਸਫਲ ਰਹੀ ਫਿਲਮ ਮੁਝੇ ਜੀਣੇ ਦੋ ਵਿੱਚ ਛੋਟਾ ਰੋਲ ਮਿਲਿਆ। ਉਸ ਤੋਂ ਬਾਅਦ ਉਹ 16 ਫਿਲਮਾਂ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਈ ਜਿਨ੍ਹਾਂ ਵਿੱਚ ਸ਼ਾਮਿਲ ਫਿਲਮਾਂ ਸਨਫੋਲਾਦ, ਵੀਰ ਭੀਮਸੈਨ, ਟਾਰਜ਼ਨ ਕਮਜ਼ ਇਨ ਦਿੱਲੀ, ਸਿਕੰਦਰ-ਈ-ਆਜ਼ਮ, ਰੁਸਤਮੇ -ਏ-ਹਿੰਦ, ਰਾਕਾ ਅਤੇ ਡਾਕੂ ਮੰਗਲ ਸਿੰਘ ਜਿਹੜੀ ਫ੍ਰੀਸਟਾਈਲ ਪਹਿਲਵਾਨ ਦਾਰਾ ਸਿੰਘ ਨਾਲ ਸੀ, ਜਿਸ ਨਾਲ ਉਸ ਨੂੰ ਸਟੰਟ-ਫਿਲਮ ਹੀਰੋਇਨ ਵਜੋਂ ਵੀ ਜਾਣਿਆ ਗਿਆ। ਅਤੇ ਲੇਬਲ ਕੀਤਾ ਗਿਆ ਸੀ ਦੇ ਰੂਪ ਵਿੱਚ ਇੱਕ ਸਟੰਟ-ਫਿਲਮ ਹੈਰੋਇਨ। ਇਸ ਫਿਲਮ ਵਿੱਚ ਦਾਰਾ ਸਿੰਘ ਦਾ ਮਿਹਨਤਾਨਾ 450,000 ਰੁਪਏ ਪ੍ਰਤੀ ਫਿਲਮ ਅਤੇ ਮੁਮਤਾਜ਼ ਦਾ ਮਹਟਣਾ 250,000 ਰੁਪਏ ਪ੍ਰਤੀ ਫਿਲਮ ਹੋ ਗਿਆ।[3]
ਉਸ ਤੋਂ ਬਾਅਦ ਉਸਨੇ ਰਾਜ ਖੋਸਲਾ ਦੀ ਫਿਲਮ ਦੋ ਰਾਸਤੇ (1969) ਫਿਲਮ ਤੀ। ਰਾਜੇਸ਼ ਖੰਨਾ ਨੇ ਮੁਮਤਾਜ਼ ਨੂੰ ਇਸ ਫਿਲਮ ਨਾਲ ਵੱਡੀ ਸਟਾਰ ਬਣਾ ਦਿੱਤਾ, ਜਦਕਿ ਡਾਇਰੈਕਟਰ ਖੋਸਲਾ ਨੇ ਉਸਨੂੰ ਚਾਰ ਗੀਤਾ ਵਿੱਚ ਮਾਮੂਲੀ ਜਿਹੀ ਭੂਮਿਕਾ ਦਿੱਤੀ ਸੀ।[4] ਇਸ ਫਿਲਮ ਵਿੱਚ ਮੁਮਤਾਜ਼ ਦੀ ਭੂਮਿਕਾ ਚਾਹੇ ਛੋਟੀ ਸੀ ਪਰ ਇਹ ਫਿਲਮ ਉਸਨੂੰ ਬਹੁਤ ਪਸੰਦ ਸੀ। 1969 ਵਿੱਚ ਰਾਜੇਸ਼ ਖੰਨਾ ਦੇ ਨਾਲ ਉਸ ਦੀਆਂ ਫਿਲਮਾਂ ਦੋ ਰਾਸਤੇ ਅਤੇ ਬੰਧਨ ਕਮਾਈ ਦੇ ਪੱਖ ਤੋਂ ਵਧੀਆ ਰਹੀਆਂ, ਦੋਹਾਂ ਫਿਲਮਾਂ ਨੇ ਕ੍ਰਮ ਵਾਰ 65 ਲੱਖ ਅਤੇ 28 ਲੱਖ ਦੀ ਆਮਦਨੀ ਕੀਤੀ।[5] ਰਾਜਿੰਦਰ ਕੁਮਾਰ ਦੇ ਨਾਲ ਫਿਲਮ ਟਾਂਗੇਵਾਲਾ ਵਿੱਚ ਮੁੱਖ ਭੂਮਿਕਾ ਕੀਤੀ। ਸ਼ਸ਼ੀ ਕਪੂਰ ਨੇ ਉਸਨੂੰ ਸਟੰਟ ਹੀਰੋਇਨ ਹੋਣ ਕਾਰਨ ਫਿਲਮ ਸੱਚਾ ਜੂਠਾ ਵਿੱਚ ਨਹੀਂ ਲਿਆ ਸੀ, ਪਰ ਬਾਅਦ ਵਿੱਚ ਉਸਨੇ ਚੋਰ ਮਚਾਏ ਛੋਰ ਫਿਲਮ ਮੁਮਤਾਜ਼ ਨਾਲ ਹੀ ਕੀਤੀ। 1973 ਵਿੱਚ ਧਰਮਿੰਦਰ ਨਾਲ ਫਿਲਮ ਲੋਫ਼ਰ ਅਤੇ ਝੀਲ ਕੇ ਉਸ ਪਰ।
ਉਸ ਨੇ ਪਸੰਦੀਦਾ ਫਿਲਮ ਖਿਲੋਨਾ (1970) ਵਿੱਚ ਵਧੀਆ ਭੂਮਿਕਾ ਲਈ ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ, ਮੁਮਤਾਜ਼ ਨੂੰ ਖੁਸ਼ੀ ਸੀ ਕੇ ਦਰਸ਼ਕਾਂ ਨੇ ਉਸਦੀ ਭਾਵਨਾਤਮਕ ਭੂਮਿਕਾ ਨੂੰ ਸਵੀਕਾਰ ਕੀਤਾ। ਮੁਮਤਾਜ਼ ਨੇ ਧਰਮਿੰਦਰ, ਫਿਰੋਜ਼ਸ਼ਾਹ ਖਾਨ, ਸੰਜੀਵ ਕੁਮਾਰ ਅਤੇ ਬਿਸਵਜੀਤ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ। ਰਾਜੇਸ਼ ਖੰਨਾ ਨਾਲ ਉਸਦੀਆਂ 10 ਫਿਲਮਾਂ ਸਨ।[6]
ਫਿਲਮੋਗ੍ਰਾਫੀ
ਸੋਧੋਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
1961 | ਸਟ੍ਰੀ | ||
1962 | ਵੱਲਹ ਕਆ ਬਾਤ ਹੈ | ਮਾਲਾ-ਕੇਲੇ ਵਾਲੀ | |
1963 | ਸੇਹਰਾ | ਜੂਹੀ | |
1963 | ਰੁਸਤਮ ਸੋਹਰਾਬ | ਸ਼ੇਹਰੂ | |
1963 | ਮੁਝੇ ਜੀਨੇ ਦੋ | ਫਰੀਦਾ- ਦਾਰੇ ਦੀ ਭੈਣ | |
1963 | ਗਹਰਾ ਦਾਗ | ਆਸ਼ਾ | |
1963 | ਫ਼ੌਲਾਦ | ਰਾਜਕੁਮਾਰੀ ਪਦਮਾ | |
1964 | ਵੀਰ ਭੀਮਸੈਨ | ||
1964 | ਸਮਸੋਨ | ਪ੍ਰਿੰਸਿਸ ਸ਼ੇਰਾਂ | |
1964 | ਕਵਾਲੀ ਕੀ ਰਾਤ | ||
1964 | ਹਰਕੁਲਸ | ||
1964 | ਬਾਗ਼ੀ | ||
1964 | ਆਂਧੀ ਔਰ ਤੂਫਾਨ | ||
1965 | ਟਾਰਜਨ | ਰੇਖਾ | |
1965 | ਕਿੰਗ ਕੋਂਗ | ||
1965 | ਸਨ ਆਫ ਹਾਤਿਮ ਤਾਈਂ | ||
1965 | ਸਿਕੰਦਰੇ ਆਜ਼ਮ | ਸਿੰਥਿਯਾ | |
1965 | ਰੁਸਤਮੇ ਹਿੰਦ | ||
1965 | ਰਾਕਾ | ||
1965 | ਮੇਰੇ ਸਨਮ | ਕਾਮਿਨੀ(ਕਮੋਂ) | |
1965 | ਖ਼ਾਨਦਾਨ | ਨੀਲੀਮਾ | |
1965 | ਕਾਜਲ | ਝਰਨਾ | |
1965 | ਜਾਦੂਈ ਅੰਗੂਠੀ | ||
1965 | ਹਮ ਦੀਵਾਨੇ | ||
1965 | ਦੋ ਦਿਲ | ਅਲਬੇਲੀ | |
1965 | ਬੋਕਸਰ | ||
1965 | ਬਹੁ ਬੇਟੀ | ਸਾਵਿਤ੍ਰੀ | |
1966 | ਜੇ ਰਾਤ ਫਿਰ ਨਾ ਆਏਗੀ |
ਰੀਟਾ | |
1966 | ਸਾਵਨ ਕੀ ਘਟਾ | ਸਲੋਨੀ | |
1966 | ਸਾਜ਼ ਔਰ ਆਵਾਜ਼ | ||
1966 | ਰੁਸਤਮ ਕੌਣ | ||
1966 | ਪਿਆਰ ਕੀਏ ਜਾ | ਮੀਨਾ ਪ੍ਰਿਆਦਰਸ਼ਨੀ | |
1966 | ਪਤੀ ਪਤਨੀ | ਕਾਲਾ | |
1966 | ਲੜਕਾ ਲੜਕੀ | ਆਸ਼ਾ | |
1966 | ਜਵਾਨ ਮਰਦ | ||
1966 | ਡਾਕੂ ਮੰਗਲ ਸਿੰਘ | ਪ੍ਰਿੰਸਿਸ ਅਰੁਣਾ | |
1966 | ਦਾਦੀ ਮਾਂ | ਸੀਮਾ | |
1966 | ਸੂਰਜ | ਕਲਾਵਤੀ | |
1967 | ਵੋ ਕੋਈ ਔਰ ਹੋਗਾ | ਸੀਮਾ | |
1967 | ਰਾਮ ਔਰ ਸ਼ਾਮ | ਸ਼ਾਂਤੀ | |
1967 | ਪੱਥਰ ਕੇ ਸਨਮ | ਮੀਨਾ | |
1967 | ਹਮਰਾਜ਼ | ਸ਼ਬਨਮ | |
1967 | ਦੋ ਦੁਸ਼ਮਣ | ||
1967 | ਸੀ.ਆਈ.ਡੀ. 909 |
ਰੇਸ਼ਮਾ | |
1967 | ਚੰਦਨ ਕਾ ਪਲਣਾ
|
ਸਾਧਨਾ | |
1967 | ਬੂੰਦ ਜੋ ਬਣ ਜਾਏ ਮੋਤੀ | ਸ਼ੇਫਾਲੀ | |
1967 | ਬਗ਼ਦਾਦ ਕੀ ਰਾਤੇ | ||
1967 | ਆਗ | ਪਾਰੋ | |
1968 | ਮੇਰੇ ਹਮਦਮ ਮੇਰੇ ਦੋਸਤ | ਮੀਨਾ | |
1968 | ਜੁੰਗ ਔਰ ਅਮਨ |
||
1968 | ਜਹਾਂ ਮਿਲੇ ਧਰਤੀ ਆਕਾਸ਼ | ||
1968 | ਗੋਲਡਨ ਆਇਜ਼ ਸਿਕ੍ਰ੍ਟ ਏਜੇਂਟ 007 | ||
1968 | ਗੌਰੀ | ਗੀਤਾ | |
1968 | ਬ੍ਰਹਮਚਾਰੀ | ਰੂਪਾ ਸ਼ਰਮਾ | |
1968 | ਆਪਣੇ ਘਰ ਆਪਣੀ ਕਹਾਣੀ | ||
1969 | ਸ਼ਰਤ | ਸਪਨਾ ਸਿੰਘ | |
1969 | ਮੇਰੇ ਯਾਰ ਮੇਰੇ ਦੁਸ਼ਮਣ | ||
1969 | ਮੇਰੇ ਦੋਸਤ |
||
1969 | ਜਿਗਰੀ ਦੋਸਤ | ਸ਼ੋਭਾ ਦਾਸ | |
1969 | ਦੋ ਰਾਸਤੇ | ਰੀਨਾ | |
1969 | ਬੰਦਨ |
ਗੌਰੀ ਮਲੀਕਰਮ | |
1969 | ਆਪਣਾ ਖੂਨ ਆਪਣਾ ਦੁਸ਼ਮਣ | ||
1969 | ਆਦਮੀ ਔਰ ਇਨਸਾਨ | ਰੀਟਾ | |
1970 | ਸੱਚਾ ਜੂਠਾ | ਮੀਨਾ / ਰੀਟਾ | |
1970 | ਪਰਦੇਸ਼ੀ | ਮੈਨਾ | |
1970 | ਖਿਲੋਨਾ | ਚਾਂਦ | |
1970 | ਹੁਮਜੋਲੀ | ਮੀਨਾ | ਮਹਿਮਾਨ ਭੂਮਿਕਾ |
1970 | ਹਿਮੰਤ |
ਮਾਲਤੀ | |
1970 | ਏਕ ਨੰਨੀ ਮੁੰਨੀ ਲੜਕੀ ਥੀ |
||
1970 | ਭਾਈ ਭਾਈ | ਬਿਜਲੀ | |
1970 | ਮਾਂ ਔਰ ਮਮਤਾ | ਮੇਰੀ | |
1971 | ਮੇਲਾ | ਲਾਜੋ | |
1971 | ਲੜਕੀ ਪਸੰਦ ਹੈ | ||
1971 | ਕਠਪੁਤਲੀ | ਨਿਸ਼ਾ | |
1971 | ਏਕ ਨਾਰੀ ਏਕ ਬ੍ਰਹਮਚਾਰੀ | ਮੀਨਾ | |
1971 | ਦੁਸ਼ਮਣ | ਫੂਲਮਤੀ | |
1971 | ਚਾਹਤ | ||
1971 | ਉਪਾਸਨਾ | ਸ਼ਾਲੂ (ਨਾਲੇ ਕਿਰਨ) | |
1971 | ਤੇਰੇ ਮੇਰੇ ਸਪਨੇ | ਨਿਸ਼ਾ ਪਟੇਲ / ਨਿਸ਼ਾ ਕੁਮਾਰੀ | |
1971 | ਹਰੇ ਰਾਮਾ ਹਰੇ ਕ੍ਰਿਸ਼ਨਾ | ਸ਼ਾਂਤੀ | |
1972 | ਟਾਂਗੇਵਾਲਾ | ਪਾਰੋ / ਚੰਦਿਕਾਂ | |
1972 | ਸ਼ਰਾਰਤ | ਰਾਧਾ / ਮੀਤਾ | |
1972 | ਪਿਆਰ ਦੀਵਾਨਾ | ਮਮਤਾ | |
1972 | ਗੋਮਤੀ ਕੇ ਕਿਨਾਰੇ | ਰੋਸ਼ਨੀ | |
1972 | ਧੜਕਨ |
ਰੇਖਾ ਪ੍ਰਸ਼ਾਦ | |
1972 | ਅਪਰਾਧ |
ਮੀਨਾ / ਰੀਟਾ | |
1972 | ਆਪਣਾ ਦੇਸ਼ | ਚੰਦਾ /ਮਾਦਮੇ ਪਪੋਲੋਲੀਤਾ | |
1972 | ਰੂਪ ਤੇਰਾ ਮਸਤਾਨਾ | ਪ੍ਰਿੰਸਿਸ ਉਸ਼ਾ / ਕਿਰਨ |
ਦੋਹਰੀ ਭੂਮਿਕਾ |
1973 | ਪਿਆਰ ਕਾ ਰਿਸਤਾ | ||
1973 | ਬਂਦੇ ਹਾਥ | ਮਾਲਾ | |
1973 | ਲੋਫ਼ਰ | ਅੰਜੁ | |
1973 | ਝੀਲ ਕੇ ਉਸ ਪਾਰ | ਨੀਲੂ | |
1973 | ਚੋਰ ਮਚਾਏ ਛੋਰ |
ਰੇਖਾ | |
1973 | ਆਪ ਕੀ ਕਸਮ | ਸੁਨੀਤਾ | |
1974 | ਰੋਟੀ | ਬਿਜਲੀ | |
1975 | ਪ੍ਰੇਮ ਕਹਾਣੀ | ਕਾਮਿਨੀ | |
1975 | ਲਫੰਗੇ |
ਸਪਨਾ | |
1975 | ਆਗ ਔਰ ਤੂਫਾਨ | ||
1976 | ਨਾਗਿਨ | ਰਾਜ ਕੁਮਾਰੀ | |
1977 | ਆਈਨਾ | ਸ਼ਾਲਿਨੀ | |
1990 | ਆਂਧਿਆ | ਸ਼ਕੁਂਤਲਾ | |
2010 | 1 ਆ ਮਿੰਟ | ਅਦਾਕਾਰਾ | ਦੋਕੁ ਡਰਾਮਾ ਫਿਲਮ |
ਨਿੱਜੀ ਜ਼ਿੰਦਗੀ
ਸੋਧੋਮੁਮਤਾਜ਼ ਦਾ ਵਿਆਹ ਵਪਾਰੀ ਮਯੂਰ ਮਾਧਵਨੀ ਨਾਲ 1974 ਵਿੱਚ ਹੋਇਆ। ਉਸ ਦੀਆਂ ਦੋ ਕੁੜੀਆਂ ਹਨ। ਇੱਕ ਦਾ ਵਿਆਹ ਅਭਿਨੇਤਾ ਫਿਰੋਜ਼ਸ਼ਾਹ ਖਾਨ ਦੇ ਪੁੱਤਰ ਫਰਦੀਨ ਖਾਨ 2006 ਵਿੱਚ ਹੋਇਆ।
ਅਵਾਰਡ
ਸੋਧੋਮੁਮਤਾਜ਼ ਨੇ 1970 ਵਿੱਚ ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ ਫਿਲਮ ਖਿਲੋਨਾ ਲਈ ਹਾਸਿਲ ਕੀਤਾ, ਅਸਲ ਵਿੱਚ ਕੋਈ ਵੀ ਫਿਲਮ ਖਿਲੋਨਾ ਵਿੱਚ ਚਾਂਦ ਦੀ ਭੂਮਿਕਾ ਜੋ ਇੱਕ ਵੇਸਵਾ ਦੀ ਕਹਾਣੀ ਸੀ ਵਿੱਚ ਦਿਲਚਸਪੀ ਨਹੀਂ ਲੈ ਰਿਹਾ ਸੀ। ਮੁਮਤਾਜ਼ ਨੇ ਇਸ ਭੂਮਿਕਾ ਲਈ ਵਧੀਆ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਹਾਸਿਲ ਕੀਤਾ।[7]
ਆਪਣੇ ਕਰੀਅਰ ਦੌਰਾਨ ਉਸਨੇ ਵਧੀਆ ਅਦਾਕਾਰਾ ਤੇ ਤੌਰ ਉੱਤੇ ਇੱਕ ਫਿਲਮਫੇਅਰ ਅਵਾਰਡ ਅਤੇ ਸਹਾਇਕ ਅਵਨੇਤਰੀ ਦੇ ਤੌਰ ਤੇ ਤਿੰਨ ਬੀ.ਐੱਫ਼.ਜੇ.ਏ. ਅਵਾਰਡ ਮਿਲਿਆ।[8]
ਜੇਤੂ
- ਬੀ.ਐੱਫ਼.ਜੇ.ਏ. ਅਵਾਰਡ: ਸਹਾਇਕ ਅਭਿਨੇਤਰੀ–ਫਿਲਮ ਬ੍ਰਹਮਚਾਰੀ (1968)
- ਫਿਲਮਫੇਅਰ ਵਧੀਆ ਅਭਿਨੇਤਰੀ ਦਾ ਪੁਰਸਕਾਰ – ਫਿਲਮ ਖਿਲੋਨਾ (1970)[9]
- ਫਿਲਮਫੇਅਰ ਲਾਈਫ ਟਾਈਮ ਆਚੀਵਮੈਂਟ ਪੁਰਸਕਾਰ (1996)
- ਆਈ.ਆਈ.ਐੱਫ਼.ਏ. ਅਵਾਰਡ ਭਾਰਤੀ ਸਿਨੇਮਾ ਵਿੱਚ ਵਧੀਆ ਯੋਗਦਾਨ ਲਈ ਆਨਰੇਰੀ ਅਵਾਰਡ (2008) ਮਿਲਿਆ।[10]
ਨਾਮਜ਼ਦ
- ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰ – ਰਾਮ ਔਰ ਸ਼ਿਆਮ (1967)
- ਫਿਲਮਫੇਅਰ ਵਧੀਆ ਸਹਾਇਤਾ ਅਭਿਨੇਤਰੀ ਦਾ ਪੁਰਸਕਾਰ – ਆਦਮੀ ਔਰ ਇਨਸਾਨ (1969)
ਹਵਾਲੇ
ਸੋਧੋ- ↑ Jha, Subhash (30 July 2012). "Mumtaz: I am lonely". The Times of India.
- ↑ 1–3.
- ↑ "Mumtaz: Dara Singh's kindness got me my first role". Times of India. 13 July 2012. Archived from the original on 28 ਸਤੰਬਰ 2013. Retrieved 23 July 2012.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ Dinesh Raheja (August 2002). "The oomph and spirit of Mumtaz". Rediff.com. Archived from the original on 20 ਸਤੰਬਰ 2016. Retrieved 23 July 2012.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Box Office 1969". BoxOfficeIndia.com. Archived from the original on 7 ਫ਼ਰਵਰੀ 2009. Retrieved 23 July 2012.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Mumtaz: Rajesh Khanna was very close to me". Rediff.com. 18 July 2012. Retrieved 23 July 2012.
{{cite web}}
: Italic or bold markup not allowed in:|publisher=
(help) - ↑ "खिलोना सिनेमात मुमताझला कशी मिळाली महत्त्वाची भूमिका? - Maharashtra Times". Maharashtra Times. Archived from the original on 21 ਅਗਸਤ 2017. Retrieved 2015-11-28.
{{cite web}}
: Unknown parameter|dead-url=
ignored (|url-status=
suggested) (help) - ↑ http://www.bfjaaward.com/award-winners.php?year=1969
- ↑ "Top Bollywood sex symbols of all time". India Tribune. Retrieved 23 July 2012.
{{cite web}}
: Italic or bold markup not allowed in:|publisher=
(help) - ↑ "IIFA to honour Rehman, Benegal and Mumtaz". DNA. 17 May 2008. Retrieved 23 July 2012.
{{cite web}}
: Italic or bold markup not allowed in:|publisher=
(help)