ਵਿਕਰਮ ਸੇਠ (ਜਨਮ: 20 ਜੂਨ, 1952) ਭਾਰਤੀ ਸਾਹਿਤ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ। ਮੂਲ ਤੌਰ ’ਤੇ ਇਹ ਨਾਵਲਕਾਰ ਅਤੇ ਕਵੀ ਹਨ। ਇਹਨਾਂ ਦੀ ਪੈਦਾਇਸ਼ ਅਤੇ ਪਰਵਰਿਸ਼ ਕੋਲਕਾਤਾ ਵਿੱਚ ਹੋਈ। ਦੂਨ ਸਕੂਲ ਅਤੇ ਟਾਨਬਰਿਜ ਸਕੂਲ ਵਿੱਚ ਇਹਨਾਂ ਦੀ ਮੁੱਢਲੀ ਸਿੱਖਿਆ ਹੋਈ। ਆਕਸਫੋਰਡ ਯੂਨੀਵਰਸਿਟੀ ਵਿੱਚ ਇਹਨਾਂ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਸ਼ਾਸਤਰ ਤਥਾ ਅਰਥ ਸ਼ਾਸਤਰ ਦਾ ਅਧਿਐਨ ਕੀਤਾ, ਬਾਅਦ ਵਿੱਚ ਇਹਨਾਂ ਨੇ ਨਾਨਜਿੰਗ ਯੂਨੀਵਰਸਿਟੀ ਵਿੱਚ ਕਲਾਸਿਕਲ ਚੀਨੀ ਕਵਿਤਾ ਦਾ ਵੀ ਅਧਿਐਨ ਕੀਤਾ।

ਵਿਕਰਮ ਸੇਠ
ਵਿਕਰਮ ਸੇਠ, ਢਾਕਾ ਵਿੱਚ 17 ਨਵੰਬਰ 2012
ਵਿਕਰਮ ਸੇਠ, ਢਾਕਾ ਵਿੱਚ 17 ਨਵੰਬਰ 2012
ਜਨਮ(1952-06-20)20 ਜੂਨ 1952
ਕੋਲਕਾਤਾ, ਭਾਰਤ
ਕਿੱਤਾਨਾਵਲਕਾਰ, ਕਵੀ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦੂਨ ਸਕੂਲ
ਆਕਸਫੋਰਡ ਯੂਨੀਵਰਸਿਟੀ
ਸਟੈਂਡਰਡ ਯੂਨੀਵਰਸਿਟੀ
ਸ਼ੈਲੀਨਾਵਲ, ਕਵਿਤਾ, ਲਿਬਰੇਟੋ, ਯਾਤਰਾ ਸਾਹਿਤ, ਬਾਲ ਸਾਹਿਤ, ਜੀਵਨੀ/ਯਾਦਾਂ
ਪ੍ਰਮੁੱਖ ਕੰਮਏ ਸੂਟੇਬਲ ਬੁਆਈ
ਦ ਗੋਲਡਨ ਗੇਟ
ਐਨ ਇੱਕੂਅਲ ਮਿਊਜਿਕ
ਏ ਸੂਟੇਬਲ ਗਰਲ

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਸੋਧੋ

ਸੇਠ ਦਾ ਜਨਮ 20 ਜੂਨ 1952 ਨੂੰ ਕਲਕੱਤਾ ਵਿੱਚ ਹੋਇਆ ਸੀ। ਉਸਦੇ ਪਿਤਾ, ਪ੍ਰੇਮ ਨਾਥ ਸੇਠ, ਬਾਟਾ ਸ਼ੂਜ਼ ਦੇ ਇੱਕ ਕਾਰਜਕਾਰੀ ਸਨ ਅਤੇ ਉਸਦੀ ਮਾਂ, ਲੀਲਾ ਸੇਠ, ਸਿਖਲਾਈ ਦੁਆਰਾ ਇੱਕ ਬੈਰਿਸਟਰ, ਦਿੱਲੀ ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਭਾਰਤ ਵਿੱਚ ਕਿਸੇ ਰਾਜ ਹਾਈ ਕੋਰਟ ਦੀ ਚੀਫ਼ ਜਸਟਿਸ ਬਣਨ ਵਾਲੀ ਪਹਿਲੀ ਔਰਤ ਬਣੀ।[1]

ਨਾਵਲ

ਸੋਧੋ

ਉਹ ਉਹਨਾਂ ਦੇ ਚਾਰ ਪ੍ਰਮੁੱਖ ਨਾਵਲਾਂ ਲਈ ਜਾਣਿਆ ਜਾਂਦਾ ਹੈ:

ਉਹ ਭਾਰਤ ਦੇ ਸਰਵ-ਉੱਚ ਨਿਆਂ-ਆਲਾ ਦੀ ਪਹਿਲੀ ਮਹਿਲਾ ਮੁੱਖ ਨਿਆਂ-ਆਧੀਸ਼ ਲੀਲਾ ਸੇਠ ਦੇ ਪੁੱਤਰ ਹਨ।

ਕਵਿਤਾ

ਸੋਧੋ

ਬਾਹਰੀ ਸੂਤਰ

ਸੋਧੋ

The Literary Encyclopedia's article on Vikram Seth

  1. Angela Atkins (26 June 2002). Vikram Seth's Suitable Boy: A Reader's Guide. A&C Black. p. 7. ISBN 978-0-8264-5707-3.