ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਅਗਸਤ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 22 ਤੋਂ ਮੋੜਿਆ ਗਿਆ)
- 1639 – ਚੇਨਈ ਦਾ ਸਥਾਪਨਾ ਹੋਈ।
- 1927 – ਪੰਜਾਬ ਦੇ ਮਸਹੂਰ ਗਾਇਕ ਆਸਾ ਸਿੰਘ ਮਸਤਾਨਾ ਦਾ ਜਨਮ ਹੋਇਆ
- 1948 – ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ ਸੋਫੀਆ ਦਲੀਪ ਸਿੰਘ ਦਾ ਦਿਹਾਂਤ।
- 1955 – ਭਾਰਤੀ ਸਿਨੇਮਾ ਦਾ ਅਭਿਨੇਤਾ, ਨਿਰਮਾਤਾ, ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਮੈਂਬਰ ਚਿਰੰਜੀਵੀ ਦਾ ਜਨਮ।
- 1986 – ਭਾਰਤੀ ਪੰਜਾਬ ਦੇ ਉਘੇ ਸਮਕਾਲੀ ਚਿੱਤਰਕਾਰ ਸੋਭਾ ਸਿੰਘ (ਚਿੱਤਰਕਾਰ) ਦਾ ਦਿਹਾਂਤ।