ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਜੂਨ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 17 ਤੋਂ ਮੋੜਿਆ ਗਿਆ)
- 1662 – ਪੰਜਾ ਪਿਆਰਾ 'ਚ ਸਾਹਿਬ ਸਿੰਘ ਦਾ ਜਨਮ ਹੋਇਆ।
- 1756 – ਨਵਾਜ ਸਿਰਾਜ-ਉਦ-ਦੌਲਾ ਨੇ ਕੋਲਕਾਤਾ 'ਤੇ ਹਮਲਾ ਕੀਤਾ।
- 1917 – ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ 'ਚ ਦਿਲ ਕੁੰਜ ਬਣਵਾਇਆ।
- 1923 – ਦਰਬਾਰ ਸਾਹਿਬ ਵਿੱਚ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ।
- 1928 – ਓਡੀਸ਼ਾ ਦੇ ਸਮਾਜਸੇਵੀ, ਕਵੀ ਅਤੇ ਨਿਬੰਧਕਾਰ ਪੰਡਤ ਗੋਪਾਬੰਧੁ ਦਾਸ ਦਾ ਦਿਹਾਂਤ।
- 1933 – ਗੋਪਾਲ ਸਿੰਘ ਕੌਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ।
- 1950 – ਸ਼ਿਕਾਗੋ ਵਿੱਚ ਸਰਜਨ ਰਿਚਰਡ ਲਾਅਲਰ ਵੱਲੋਂ ਗੁਰਦਾ ਬਦਲਣ ਦਾ ਪਹਿਲਾ ਕਾਮਯਾਬ ਅਪ੍ਰੇਸ਼ਨ ਕੀਤਾ ਗਿਆ।
- 2013 – ਕੇਦਰ ਨਾਥ ਵਿੱਚ ਤੁਫ਼ਾਨ ਨਾਲ ਹਜ਼ਾਰਾਂ ਲੋਕ ਮਾਰੇ ਗਈ ਅਤੇ ਲੱਖਾਂ ਬੇਘਰ ਹੋ ਗਏ।