ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/25 ਨਵੰਬਰ
- 2348 ਬੀਸੀ – ਬਾਈਬਲ ਦੇ ਸਕਾਲਰਾਂ ਮੁਤਾਬਕ ਸੰਨ 2348 ਬੀਸੀ ਵਿਚ ਇਕ ਵੱਡਾ ਹੜ੍ਹ ਆਇਆ ਸੀ ਜਿਸ ਨਾਲ ਬਹੁਤੀ ਦੁਨੀਆਂ ਤਬਾਹ ਹੋ ਗਈ ਸੀ।
- 1867 – ਅਲਫ਼ਰੈਡ ਨੋਬਲ ਨੇ ਡਾਇਨਾਮਾਈਟ ਪੇਟੈਂਟ ਕਰਵਾਇਆ।
- 1915 – ਅਲਬਰਟ ਆਈਨਸਟਾਈਨ ਨੇ ਆਪਣੇ ਸਾਪੇਖਤਾ ਦਾ ਸਿਧਾਂਤ ਦੀ ਜਰਨਲ ਸਮੀਕਰਨ ਪੇਸ਼ ਕੀਤੀ।
- 1929 – ਪੰਜਾਬੀ ਦੀ ਕੋਇਲ ਸੁਰਿੰਦਰ ਕੌਰ ਦਾ ਜਨਮ।
- 1952 – ਪਾਕਿਸਤਾਨੀ ਸਿਆਸਤਦਾਨ, ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਦਾ ਜਨਮ।
- 1967 – ਲਛਮਣ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਬਣੇ।
- 2011 – ਵਿਰਾਸਤ-ਏ-ਖਾਲਸਾ ਦਾ ਉਦਘਾਟਨ।
- 2013 – ਆਧੁਨਿਕ ਪੰਜਾਬੀ ਕਵੀ ਦੇਵਨੀਤ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਨਵੰਬਰ • 25 ਨਵੰਬਰ • 26 ਨਵੰਬਰ