ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/8 ਅਕਤੂਬਰ
- 1700– ਨਿਰਮੋਹਗੜ੍ਹ ਦੀ ਲੜਾਈ ਸਮੇਂ ਪਹਾੜੀ ਫ਼ੌਜਾਂ ਦਾ ਗੁਰੂ ਸਾਹਿਬ 'ਤੇ ਹਮਲਾ।
- 1839 – ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਉਤਾਰਿਆ ਗਇਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਇਆ।
- 1936 – ਹਿੰਦੀ ਅਤੇ ਉਰਦੂ ਦਾ ਭਾਰਤੀ ਲੇਖਕ ਮੁਨਸ਼ੀ ਪ੍ਰੇਮਚੰਦ ਦਾ ਦਿਹਾਂਤ।
- 1952 – ਪਰਵਾਸੀ ਪੰਜਾਬੀ ਅਤੇ ਹਿੰਦੀ ਲੇਖਕ, ਨਾਵਲਕਾਰ ਹਰਜੀਤ ਅਟਵਾਲ ਦਾ ਜਨਮ।
- 1996 – ਭਾਰਤੀ ਫ਼ਿਲਮੀ ਅਦਾਕਾਰ ਰਾਜ ਕੁਮਾਰ ਦਾ ਜਨਮ।
- 2003– ਸਹਿਧਾਰੀਆਂ ਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਵੋਟ ਹੱਕ ਖ਼ਤਮ ਹੋਇਆ।
- 2009 – ਪੰਜਾਬੀ ਕਵੀ, ਫਿਲਮ ਲੇਖਕ ਅਤੇ ਡਾਇਰੈਕਟਰ ਇੰਦਰਜੀਤ ਹਸਨਪੁਰੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਅਕਤੂਬਰ • 8 ਅਕਤੂਬਰ • 9 ਅਕਤੂਬਰ