ਵਿਕੀਪੀਡੀਆ:ਪ੍ਰਬੰਧਕ ਬਣਨ ਲਈ ਬੇਨਤੀਆਂ/2015 ਤੱਕ

ਪ੍ਰਬੰਧਕ ਬਣਨ ਲਈ ਬੇਨਤੀਆਂ ਇੱਕ ਅਮਲ ਹੈ ਜਿਸ ਨਾਲ਼ ਵਿਕੀਪੀਡੀਆ ਭਾਈਚਾਰਾ ਆਪਣੇ ਪ੍ਰਬੰਧਕ ਚੁਣਦਾ ਹੈ। ਇਸ ਸਫ਼ੇ ਉੱਤੇ 2015 ਤੱਕ ਦੀਆਂ ਪੁਰਾਣੀਆਂ ਪ੍ਰਬੰਧਕ ਬੇਨਤੀਆਂ ਦਾ ਰਿਕਾਰਡ ਹੈ. ਵਰਤੋਂਕਾਰ ਆਪਣੇ ਆਪ ਨੂੰ ਜਾਂ ਫਿਰ ਕਿਸੇ ਹੋਰ ਵਰਤੋਂਕਾਰ ਨੂੰ ਇਸ ਲਿੰਕ ਤੇ ਜਾ ਕੇ ਨਾਮਜ਼ਦ ਕਰ ਸਕਦੇ ਹਨ।

Archive

ਨਵੀਆਂ ਪ੍ਰਬੰਧਕੀ ਅਰਜ਼ੀਆਂ:

>2016| >2015

Satdeep gill

ਸੋਧੋ
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

  • ਇਸ ਸਮੇਂ ਪੰਜਬੀ ਵਿਕੀ ਵਿੱਚ ਕੋਈ ਐਡਮਿਨ ਨਹੀਂ ਹੈ ਪਰ ਬਹੁਤ ਸਾਰਾ ਜਰੂਰੀ ਅਤੇ ਜ਼ਿੰਮੇਵਾਰੀ ਭਰਿਆ ਕੰਮ ਐਡਮਿਨ ਹੀ ਕਰ ਸਕਦਾ ਹੈ। ਇਸ ਲਈ ਮੈਂ ਆਪਣੇ ਆਪ ਨੂੰ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ। ਮੇਰਾ ਸਮਰਥਨ ਕਰਨ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਮੇਰਾ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Satdeep gill (ਗੱਲ-ਬਾਤ) ੧੧:੩੬, ੭ ਅਕਤੂਬਰ ੨੦੧੩ (UTC)

ਸਮਰਥਨ

ਸੋਧੋ
  1.  Y, support 3 for months. –itar buttar [ਗੱਲ-ਬਾਤ] ੧੩:੧੫, ੭ ਅਕਤੂਬਰ ੨੦੧੩ (UTC)
  2.  Y, need for admins is certainly there. --Manojkhurana (ਗੱਲ-ਬਾਤ) ੧੪:੩੧, ੭ ਅਕਤੂਬਰ ੨੦੧੩ (UTC)
  3.  Y 3 ਤੋਂ 6 ਮਹੀਨੇ ਲਈ। --ਬਾਲਿਆਂਵਾਲੀ (ਗੱਲ-ਬਾਤ) ੦੭:੨੪, ੧੨ ਅਕਤੂਬਰ ੨੦੧੩ (UTC)
  4.  Y ੧੬:੫੯, ੧੮ ਦਸੰਬਰ ੨੦੧੩ (UTC)Nachhattardhammu (ਗੱਲ-ਬਾਤ)
  5.  Y ਵਰਤੋਂਕਾਰ:ਗੌਰਵ ਝੰਮਟ (ਗੱਲ-ਬਾਤ)

ਵਿਰੋਧ

ਸੋਧੋ

ਟਿੱਪਣੀਆਂ

ਸੋਧੋ

ਕੀ ਐਡਮਿਨ ਹੁਣ ਇਸ ਵਕਤ ਜਰੂਰੀ ਹੈ? ਮੋਨਾ (ਗੱਲ-ਬਾਤ) ੧੮:੧੫, ੭ ਅਕਤੂਬਰ ੨੦੧੩ (UTC)

ਮੋਨਾ ਜੀ ਇਸ ਸਮੇਂ ਬਹੁਤ ਸਾਰੇ ਅਜਿਹੇ ਆਰਟੀਕਲ ਹਨ ਜੋ ਮਿਟਾਉਣ ਵਾਲੇ ਹਨ। ਇਸ ਤੋਂ ਇਲਾਵਾ ਕੁਝ ਸ਼ਬਦ-ਜੋੜਾਂ ਦੀ ਵੀ ਗਲਤੀਆਂ ਹਨ। ਆਪਣੇ ਵਿਕੀ ਦਾ ਮੁੱਖ-ਸਫਾ ਵਿ ਪਿਛਲੇ ਕਈ ਮਹੀਨਿਆਂ ਤੋਂ ਇੱਕੋ ਹੀ ਹੈ। ਆਪਣਾ ਡਿਫਾਲਟ ਫੌਂਟ ਵੀ ਬਦਲਣ ਵਾਲਾ ਹੈ। ਇਸ ਲਈ ਸਿਰਫ ਮੇਰਾ ਹੀ ਨਹੀਂ ਬਾਕੀ ਭਾਰਤੀ ਭਾਸ਼ਾਵਾਂ ਦੇ ਵਿਕੀ ਵਰਤੋਂਕਾਰਾਂ ਦਾ ਵੀ ਇਹ ਕਹਿਣਾ ਹੈ ਕਿ ਘੱਟੋ-ਘੱਟ ਇੱਕ ਐਡਮਿਨ ਜਰੂਰ ਹੋਵੇ। ਬਾਅਦ ਵਿੱਚ ਹੋਰ ਐਡਮਿਨ ਵੀ ਬਨਾਏ ਜਾ ਸਕਦੇ ਹਨ ਜਦੋਂ ਸਰਗਰਮ ਸੰਪਾਦਕਾਂ ਦੀ ਗਿਣਤੀ ਵੱਧ ਜਾਵੇਗੀ। --Satdeep gill (ਗੱਲ-ਬਾਤ) ੦੦:੪੬, ੮ ਅਕਤੂਬਰ ੨੦੧੩ (UTC)

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਮੈਂ ਵਰਤੌਂਕਾਰ:Vigyani ਜੀ ਨੂੰ ਐਡਮਿਨ ਬਣਨ ਲਈ ਨਾਮਜਦ ਕਰਦਾ ਹਾਂ।

ਯੋਗਦਾਨ -ਖ਼ਾਸ:ਯੋਗਦਾਨ/Vigyani
ਟੈਕਨੀਕਲ ਗਿਆਨ ਰਖਦੇ ਹਨ।
enwiki ਤੇ ਪਹਿਲਾਂ ਹੀ autoreviewer, reviewer, rollbacker ਹਨ।

ਸਮਰਥਨ ਕਰਨ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --ਮਨੋਜ ਖੁਰਾਨਾ ੦੬:੫੮, ੧੨ ਮਾਰਚ ੨੦੧੪ (UTC)

ਮਨੋਜ ਜੀ, ਨਾਮਜ਼ਾਦਗੀ ਲਈ ਧੰਨਵਾਦ। --Vigyani (ਗੱਲ-ਬਾਤ) ੦੭:੩੭, ੧੨ ਮਾਰਚ ੨੦੧੪ (UTC)

ਸਮਰਥਨ

ਸੋਧੋ
  1.  Y-ਨਾਮਜਦ ਕਰਤਾ ਦੇ ਨਾਤੇ --ਮਨੋਜ ਖੁਰਾਨਾ ੦੬:੫੮, ੧੨ ਮਾਰਚ ੨੦੧੪ (UTC)
  2.  Y--Satdeep gill (ਗੱਲ-ਬਾਤ) ੦੯:੪੮, ੧੨ ਮਾਰਚ ੨੦੧੪ (UTC)
  3.  Y--Charan Gill (ਗੱਲ-ਬਾਤ) ੦੨:੦੪, ੧੩ ਮਾਰਚ ੨੦੧੪ (UTC)
  4.  Y--Ng Pey Shih 07 (ਗੱਲ-ਬਾਤ) ੧੬:੩੫, ੧੮ ਮਾਰਚ ੨੦੧੪ (UTC)
  5.  Y---Nachhattardhammu (ਗੱਲ-ਬਾਤ) ੧੩:੨੪, ੬ ਜੁਲਾਈ ੨੦੧੪ (UTC)

ਵਿਰੋਧ

ਸੋਧੋ

ਟਿੱਪਣੀਆਂ

ਸੋਧੋ
ਮੈਨੂੰ ਵਿਗਿਆਨੀ ਜੀ ਦੇ ਐਡਮਿਨ ਬਣਨ ਲਈ ਸਮਰਥਨ ਕਰਨ ਵਿੱਚ ਕੋਈ ਦਿਕੱਤ ਨਹੀਂ ਹੈ। ਪਰ ਫਿਰ ਵੀ ਮੈਂ ਇਹ ਜਾਨਣਾ ਚਾਵਾਂਗਾ ਕਿ ਵਿਗਿਆਨੀ ਜੀ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ ? --Satdeep gill (ਗੱਲ-ਬਾਤ) ੦੯:੧੫, ੧੨ ਮਾਰਚ ੨੦੧੪ (UTC)
ਸਤਦੀਪ ਜੀ, ਮੈਨੂੰ ਐਡਿਮਨ ਬਣਨਾ ਸਵਿਕਾਰ ਹੈ। ਕੱਲ ਮਨੋਜ ਜੀ ਦੇ ਸੁਝਾਅ ਤੋਂ ਮੈਂ ਇਸ ਵਾਰੇ ਸੋਚਿਆ। ਕਿਉਕਿਂ ਮੈਂ ਥੋੜੇ ਤਕੀਨੀਕੀ ਫੀਚਰ ਅੰਗਰੇਜ਼ੀ ਵਿਕੀ ਤੋਂ ਆਯਾਤ ਕਰਨਾ ਚਾਹੁਂਦਾ ਸੀ ਅਤੇ ਵਾਰ ਵਾਰ ਤੁਹਾਨੂੰ ਦਿਕਤ ਨਹੀ ਸੀ ਦੇਣੀ ਚਾਹੁੰਦਾ। ਹਲਾਂਕਿ ਮੈਂ ਜੇ ਖੁਦ ਨਾਮਜ਼ਾਦਗੀ ਭਰਦਾ ਤਾਂ ਸ਼ਾਇਦ ਇੱਕ ਦੋ ਮਹੀਨੇ ਬਾਅਦ ਭਰਦਾ। ਬਾਕੀ ਕੋਈ ਹੋਰ ਸਵਾਲ ਹੋਵੇ ਤਾਂ ਬੇ ਝਿਜਕ ਪੁੱਛੋ। --Vigyani (ਗੱਲ-ਬਾਤ) ੦੯:੩੦, ੧੨ ਮਾਰਚ ੨੦੧੪ (UTC)

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਮੈਂ ਵਰਤੌਂਕਾਰ:Babanwalia ਨੂੰ ਐਡਮਿਨ ਬਣਨ ਲਈ ਨਾਮਜ਼ਦ ਕਰਦਾ ਹਾਂ।

ਖ਼ਾਸ:ਯੋਗਦਾਨ/Babanwalia

ਹਿਮਾਇਤ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --itar buttar [ਗੱਲ-ਬਾਤ] ੦੧:੩੫, ੬ ਜੁਲਾਈ ੨੦੧੪ (UTC)

ਸਮਰਥਨ

ਸੋਧੋ
  1.  Y --itar buttar [ਗੱਲ-ਬਾਤ] ੦੧:੩੫, ੬ ਜੁਲਾਈ ੨੦੧੪ (UTC)
  2.  Y--Guglani (ਗੱਲ-ਬਾਤ) ੦੬:੪੯, ੬ ਜੁਲਾਈ ੨੦੧੪ (UTC)
  3.  Y ----Nachhattardhammu (ਗੱਲ-ਬਾਤ) ੧੩:੨੨, ੬ ਜੁਲਾਈ ੨੦੧੪ (UTC)
  4.  Y --ਜਿਨ੍ਹੇ ਹੋਣ, ਓਨ੍ਹੇ ਵਧੀਆ। --Vigyani (ਗੱਲ-ਬਾਤ) ੦੪:੧੭, ੭ ਜੁਲਾਈ ੨੦੧੪ (UTC)
  5.  Y --Though I'm not a frequent contributor here, after seeing the contributions I vote in his favour. --ਮਨੋਜ ਖੁਰਾਨਾ ੦੫:੦੦, ੭ ਜੁਲਾਈ ੨੦੧੪ (UTC)
  6.  Y --ਗੁਰਸੇਵਕ ਸਿੰਘ ੧੩:੨੪, ੭ ਜੁਲਾਈ ੨੦੧੪ (UTC)
  7.  Y --Satdeep gill (ਗੱਲ-ਬਾਤ) ੦੨:੪੨, ੮ ਜੁਲਾਈ ੨੦੧੪ (UTC)
  8.  Y --ਵਰਤੋਂਕਾਰ:Parveer Grewal (ਗੱਲ-ਬਾਤ) ੮ ਜੁਲਾਈ ੨੦੧੪
  9.  Y ਪ੍ਰਚਾਰਕ (ਗੱਲ-ਬਾਤ) ੧੫:੨੧, ੨੫ ਸਤੰਬਰ ੨੦੧੫ (UTC)

ਵਿਰੋਧ

ਸੋਧੋ

ਟਿੱਪਣੀਆਂ

ਸੋਧੋ
He possesses all qualities of an administrator like conversational abilities, punjabi language knowledge,past strong contribution of outstanding articles in pawiki,ability for advancement and tailoring of wiki software to pawiki needs.i strongly recommend for an additional administrator at pa wiki.--Guglani (ਗੱਲ-ਬਾਤ) ੦੬:੪੯, ੬ ਜੁਲਾਈ ੨੦੧੪ (UTC)
  1. Having knowledge of wikipedia at a deeper level and is a very nice contributer and having good conversational skills.
  1. Moreover, he understands licences better and needs the admin rights to do changes what other admins don't know how to do. --itar buttar [ਗੱਲ-ਬਾਤ] ੧੨:੫੪, ੬ ਜੁਲਾਈ ੨੦੧੪ (UTC)
ਮੇਰਾ ਬਬਨ ਜੀ ਨੂੰ ਸਮਰਥਨ ਹੀ ਹੋਵੇਗਾ ਪਰ ਮੈਂ ਐਡਮਿਨ ਬਣਨ ਬਾਰੇ ਉਹਨਾਂ ਦੇ ਵਿਚਾਰ ਜਾਣਨਾ ਚਾਹੂੰਗਾ।--Satdeep gill (ਗੱਲ-ਬਾਤ) ੧੫:੧੪, ੬ ਜੁਲਾਈ ੨੦੧੪ (UTC)
ਬੁੱਟਰ ਜੀ, ਮੇਰੀ ਨਾਮਜ਼ਦਗੀ ਲਈ ਮਿਹਰਬਾਨੀ। ਅਤੇ ਜੇਕਰ ਤੁਸੀਂ ਸਾਰੇ ਮੈਨੂੰ ਇਹਦੇ ਕਾਬਲ ਸਮਝਦੇ ਹੋ ਤਾਂ ਤਾਂ ਮੈਂ ਵੀ ਇਸ ਯੋਜਨਾ ਦੀ ਸਫ਼ਲਤਾ ਵਾਸਤੇ ਪੁਰਜ਼ੋਰ ਮਿਹਨਤ (ਤਕਨੀਕੀ, ਸਾਹਿਤਕ ਅਤੇ ਹੋਰ) ਕਰਨ ਲਈ ਤਿਆਰ ਹਾਂ। ਮੈਂ ਪੰਜਾਬੀ ਵਿਕੀਪੀਡੀਆ ਨੂੰ ਉਸ ਮੁਕਾਮ ਤੱਕ ਲੈ ਕੇ ਜਾਣਾ ਚਾਹੁੰਦਾ ਹਾਂ ਜਿੱਥੋਂ ਲੋਕ ਇਹ ਕਹਿਣ ਜੋਗੇ ਨਾ ਰਹਿ ਸਕਣ ਕਿ ਪੰਜਾਬੀ ਤਾਂ ਪੇਂਡੂਆਂ ਦੀ ਬੋਲੀ ਹੈ। ਪੰਜਾਬੀ ਵਿਗਿਆਨ ਅਤੇ ਵਿੱਦਿਆ ਦੀ ਬੋਲੀ ਵੀ ਹੋ ਸਕਦੀ ਹੈ, ਪੰਜਾਬੀ ਅਦਬ-ਸਲੀਕੇ ਦੀ ਬੋਲੀ ਵੀ ਹੈ, ਬੱਸ ਲੋੜ ਹੈ ਤਾਂ ਕੁਝ ਚਾਹਵਾਨ ਅਤੇ ਮਿਹਨਤ-ਪਸੰਦ ਪੰਜਾਬੀਆਂ ਦੀ। ਜੇਕਰ ਮੈਨੂੰ ਐਡਮਿਨ ਨਹੀਂ ਵੀ ਚੁਣਿਆ ਜਾਂਦਾ ਤਾਂ ਵੀ ਮੇਰਾ ਯੋਗਦਾਨ ਜਾਰੀ ਰਹੇਗਾ ਕਿਉਂਕਿ ਸੱਚ ਪੁੱਛੋ ਤਾਂ ਮੈਂ ਇਸ ਸਾਈਟ ਉੱਤੇ ਸਿਰਫ਼ ਅਤੇ ਸਿਰਫ਼ ਪੰਜਾਬੀ ਬੋਲੀ ਦੀ ਸੇਵਾ ਲਈ ਹਾਂ। ਸਾਰਿਆਂ ਦਾ ਧੰਨਵਾਦ :) --ਬਬਨਦੀਪ ੦੨:੩੨, ੭ ਜੁਲਾਈ ੨੦੧੪ (UTC)

Extension request

ਸੋਧੋ

Hi there, I have requested an extension for my temporary administrator rights. ਮਿਹਰਬਾਨੀ ਕਰਕੇ ਆਪਣਾ ਸਮਰਥਨ ਜਾਂ ਵਿਰੋਧ ਦਿਉ! (25 December 2014)

ਸਮਰਥਨ

ਸੋਧੋ
  1.  Y Satdeep gill (ਗੱਲ-ਬਾਤ) ੧੧:੪੩, ੨੮ ਦਸੰਬਰ ੨੦੧੪ (UTC)

ਵਿਰੋਧ

ਸੋਧੋ

ਟਿੱਪਣੀਆਂ

ਸੋਧੋ

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਮੈਂ ਵਰਤੌਂਕਾਰ: Parveer Grewal ਨੂੰ ਐਡਮਿਨ ਬਣਨ ਲਈ ਨਾਮਜ਼ਦ ਕਰਦਾ ਹਾਂ।

ਖ਼ਾਸ:ਯੋਗਦਾਨ/Parveer Grewal

ਹਿਮਾਇਤ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Satdeep gill (ਗੱਲ-ਬਾਤ) ੧੬:੧੪, ੨੮ ਨਵੰਬਰ ੨੦੧੪ (UTC)

ਸਮਰਥਨ

ਸੋਧੋ
  1.  Y Satdeep gill (ਗੱਲ-ਬਾਤ) ੧੬:੧੪, ੨੮ ਨਵੰਬਰ ੨੦੧੪ (UTC)
  2.  Y Charan Gill (ਗੱਲ-ਬਾਤ) ੦੦:੨੪, ੨੯ ਨਵੰਬਰ ੨੦੧੪ (UTC)
  3.  Y ਵਰਤੋਂਕਾਰ:Grewal Pawan (ਗੱਲ-ਬਾਤ)
  4.  Y ਵਰਤੋਂਕਾਰ:Randeep Anttal (ਗੱਲ-ਬਾਤ)
  5.  Y ਜਸਦੀਪ (ਗੱਲ-ਬਾਤ) ੧੯:੦੧, ੨੯ ਨਵੰਬਰ ੨੦੧੪ (UTC)
  6.  Y Sushilmishra (ਗੱਲ-ਬਾਤ) ੨੧:੫੬, ੨੯ ਨਵੰਬਰ ੨੦੧੪ (UTC)
  7.  Y ਵਰਤੋਂਕਾਰ:ਗੌਰਵ ਝੰਮਟ (ਗੱਲ-ਬਾਤ)
  8.  Y--Rupika08 (ਗੱਲ-ਬਾਤ) ੧੯:੩੪, ੨ ਦਸੰਬਰ ੨੦੧੪ (UTC)

ਵਿਰੋਧ

ਸੋਧੋ

ਟਿੱਪਣੀਆਂ

ਸੋਧੋ

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਮੈਂ ਵਰਤੌਂਕਾਰ: Charan Gill ਨੂੰ ਐਡਮਿਨ ਬਣਨ ਲਈ ਨਾਮਜ਼ਦ ਕਰਦਾ ਹਾਂ।

ਖ਼ਾਸ:ਯੋਗਦਾਨ/Charan Gill

ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Parveer Grewal (ਗੱਲ-ਬਾਤ) ੧੬:੪੧, ੨੯ ਨਵੰਬਰ ੨੦੧੪ (UTC)

ਸਮਰਥਨ

ਸੋਧੋ
  1.  Y ਜਸਦੀਪ (ਗੱਲ-ਬਾਤ) ੧੯:੦੧, ੨੯ ਨਵੰਬਰ ੨੦੧੪ (UTC)
  2.  Y Satdeep gill (ਗੱਲ-ਬਾਤ) ੦੨:੪੪, ੩੦ ਨਵੰਬਰ ੨੦੧੪ (UTC)
  3.  Y Parveer Grewal (ਗੱਲ-ਬਾਤ) ੧੨:੨੨, ੩੦ ਨਵੰਬਰ ੨੦੧੪ (UTC)
  4.  Y --Grewal Pawan (ਗੱਲ-ਬਾਤ) ੧੨:੫੬, ੩੦ ਨਵੰਬਰ ੨੦੧੪ (UTC)
  5.  Y --ਵਰਤੋਂਕਾਰ:ਗੌਰਵ ਝੰਮਟ (ਗੱਲ-ਬਾਤ)
  6.  Y --Sushilmishra (ਗੱਲ-ਬਾਤ) ੧੧:੪੭, ੧ ਦਸੰਬਰ ੨੦੧੪ (UTC)
  7.  Y--Rupika08 (ਗੱਲ-ਬਾਤ) ੧੯:੩੩, ੨ ਦਸੰਬਰ ੨੦੧੪ (UTC)
  8.  Y--raghbirkhanna (ਗੱਲ-ਬਾਤ) ੧੯:੩੩, ੨ ਦਸੰਬਰ ੨੦੧੪ (UTC)

ਵਿਰੋਧ

ਸੋਧੋ

ਟਿੱਪਣੀਆਂ

ਸੋਧੋ

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

My temporary adminship has expired for the third time. I would like to request to give me permanent adminship this time.

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ।

ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ। --Satdeep Gill (ਗੱਲ-ਬਾਤ) ੧੪:੧੦, ੨ ਅਗਸਤ ੨੦੧੫ (UTC)

ਸਮਰਥਨ

ਸੋਧੋ
  1.  Y --Dr. Manavpreet Kaur (ਗੱਲ-ਬਾਤ) 2:210, 3 ਅਗਸਤ 2015 (UTC)
  2.  Y --Charan Gill (ਗੱਲ-ਬਾਤ) ੧੪:੪੬, ੨ ਅਗਸਤ ੨੦੧੫ (UTC)
  3.  Y--Nachhattardhammu (ਗੱਲ-ਬਾਤ) ੧੪:੪੯, ੨ ਅਗਸਤ ੨੦੧੫ (UTC)
  4.  Y Hundalsu (ਗੱਲ-ਬਾਤ) ੧੬:੪੮, ੨ ਅਗਸਤ ੨੦੧੫ (UTC)
  5.  Y ਵਰਤੋਂਕਾਰ:raghbirkhanna (ਗੱਲ-ਬਾਤ) ੧੬:੪੮, ੨ ਅਗਸਤ ੨੦੧੫ (UTC)
  6. Parveer Grewal (ਗੱਲ-ਬਾਤ) ੦੮:੫੫, ੮ ਅਗਸਤ ੨੦੧੫ (UTC)
  7.  Y ਵਰਤੋਂਕਾਰ:Nirmal Brar Faridkot (ਗੱਲ-ਬਾਤ) ੧੫ ਅਗਸਤ ੨੦੧੫ (UTC)

ਵਿਰੋਧ

ਸੋਧੋ

ਟਿੱਪਣੀਆਂ

ਸੋਧੋ

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

My temporary adminship has expired for the second time. I would like to request to give me permanent adminship this time.

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਦੂਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ।

ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Charan Gill (ਗੱਲ-ਬਾਤ) ੦੨:੩੪, ੧੭ ਸਤੰਬਰ ੨੦੧੫ (UTC)

ਸਮਰਥਨ

ਸੋਧੋ
  1.  Y --Satdeep Gill (ਗੱਲ-ਬਾਤ) ੦੩:੩੦, ੧੭ ਸਤੰਬਰ ੨੦੧੫ (UTC)
  2.  Y --raghbirkhanna (ਗੱਲ-ਬਾਤ) ੦੩:੩੦, ੧੭ ਸਤੰਬਰ ੨੦੧੫ (UTC)
  3. --Parveer Grewal (ਗੱਲ-ਬਾਤ) ੦੩:੫੮, ੧੭ ਸਤੰਬਰ ੨੦੧੫ (UTC)
  4.  Y--Baljeet Bilaspur (ਗੱਲ-ਬਾਤ) 16:54, 31 ਦਸੰਬਰ 2015 (UTC)[ਜਵਾਬ]

ਵਿਰੋਧ

ਸੋਧੋ

ਟਿੱਪਣੀਆਂ

ਸੋਧੋ

The discussion above is closed. Please do not modify it. Subsequent comments should be made on the appropriate discussion page. No further edits should be made to this discussion.
ਹੇਠ ਦਿੱਤੀ ਚਰਚਾ ਬੰਦ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਇਸ ਨੂੰ ਨਾ ਬਦਲੋ। ਕੋਈ ਨਵੀਂ ਟਿੱਪਣੀ ਕਰਨ ਨਵਾਂ ਭਾਗ ਸ਼ੁਰੂ ਕਰੋ। ਇਸ ਚਰਚਾ ਦਾ ਸੰਪਾਦਨ ਨਾ ਕਰੋ।

ਮੈਂ ਪਿਛਲੇ ਲੰਮੇ ਸਮੇਂ ਤੋਂ ਨਛੱਤਰ ਧੰਮੂ ਦੇ ਅਣਥੱਕ ਕੰਮ ਨੂੰ ਦੇਖਦੇ ਹੋਏ ਪ੍ਰਬੰਧਕ ਬਣਨ ਲਈ ਇਹਨਾਂ ਦਾ ਨਾਂ ਨਾਮਜ਼ਦ ਕਰਦਾ ਹਾਂ। ਉਮੀਦ ਹੈ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।

ਹਿਮਾਇਤ ਕਰਨ ਲਈ "ਸਮਰਥਨ" ਦੇ ਥੱਲੇ " Y" ਨਿਸ਼ਾਨ ਪਾਕੇ ਆਪਣੇ ਦਸਤਖਤ ਕਰ ਦਵੋ ਅਤੇ ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ "ਵਿਰੋਧ" ਦੇ ਥੱਲੇ " N" ਪਾਕੇ ਆਪਣੇ ਦਸਤਖਤ ਕਰ ਦਵੋ। ਜੇਕਰ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ "ਟਿੱਪਣੀਆਂ" ਦੇ ਥੱਲੇ ਲਿਖੋ।--Satdeep Gill (ਗੱਲ-ਬਾਤ) ੧੫:੫੧, ੨੯ ਸਤੰਬਰ ੨੦੧੫ (UTC)

ਸਮਰਥਨ

ਸੋਧੋ
  1.  Y --Satdeep Gill (ਗੱਲ-ਬਾਤ) ੧੫:੫੧, ੨੯ ਸਤੰਬਰ ੨੦੧੫ (UTC)
  2.  Y --Charan Gill (ਗੱਲ-ਬਾਤ) ੧੫:੫੯, ੨੯ ਸਤੰਬਰ ੨੦੧੫ (UTC)--
  3.  Yਪ੍ਰਚਾਰਕ (ਗੱਲ-ਬਾਤ) ੧੬:੩੦, ੨੯ ਸਤੰਬਰ ੨੦੧੫ (UTC)