1946
(੧੯੪੬ ਤੋਂ ਮੋੜਿਆ ਗਿਆ)
1946 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1943 1944 1945 – 1946 – 1947 1948 1949 |
ਘਟਨਾ
ਸੋਧੋ- 17 ਜਨਵਰੀ – ਯੂ.ਐਨ.ਓ. ਦੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਹਿਲੀ ਬੈਠਕ ਹੋਈ।
- 22 ਜਨਵਰੀ – ਅਮਰੀਕਾ ਵਿੱਚ ਖ਼ੁਫ਼ੀਆ ਏਜੰਸੀ ਸੀ.ਆਈ.ਏ. ਕਾਇਮ ਕੀਤੀ ਗਈ।
- 9 ਮਾਰਚ – ਟੈੱਡ ਵਿਲੀਅਮ ਨੂੰ ਮੈਕਸੀਕਨ ਲੀਗ ਵਿੱਚ ਖੇਡਣ ਵਾਸਤੇ 5 ਲੱਖ ਡਾਲਰ ਦੀ ਪੇਸ਼ਕਸ਼ ਹੋਈ (ਜੋ ਉਸ ਨੇ ਠੁਕਰਾ ਦਿਤੀ)।
- 10 ਮਾਰਚ – ਬ੍ਰਾਜ਼ੀਲ 'ਚ ਅਰਾਕਾਜੂ ਦੇ ਨੇੜੇ ਟ੍ਰੇਨ ਹਾਦਸੇ ਵਿੱਚ 185 ਲੋਕਾਂ ਦੀ ਮੌਤ ਹੋਈ।
- 4 ਅਪਰੈਲ – ਮਾਸਟਰ ਤਾਰਾ ਸਿੰਘ ਅਤੇ ਮੁਹੰਮਦ ਅਲੀ ਜਿਨਾਹ ਵਿੱਚਕਾਰ ਦਿੱਲੀ ਵਿੱਚ ਮੁਲਾਕਾਤ।
- 4 ਮਈ – ਆਜ਼ਾਦ ਹਿੰਦ ਫ਼ੌਜ ਦੇ ਜਨਰਲ ਮੋਹਨ ਸਿੰਘ ਨੂੰ ਲਾਲ ਕਿਲ੍ਹੇ ਵਿੱਚੋਂ ਰਿਹਾਅ ਕਰ ਦਿਤਾ ਗਿਆ।
- 4 ਜੂਨ – ਭਾਰਤੀ ਗਾਇਕ ਨਿਰਦੇਸ਼ਕ ਅਤੇ ਨਿਰਮਾਤਾ ਐਸ. ਪੀ. ਬਾਲਾਸੁਬਰਾਮਨੀਅਮ।
- 16 ਜੂਨ – ਅੰਗਰੇਜ਼ਾਂ ਵਲੋਂ ਅੰਤਰਮ ਸਰਕਾਰ ਬਣਾਉਣ ਦਾ ਐਲਾਨ ਕੀਤਾ।
ਜਨਮ
ਸੋਧੋ- 9 ਦਸੰਬਰ – ਸੋਨੀਆ ਗਾਂਧੀ ਦਾ ਜਨਮ