1920 ਓਲੰਪਿਕ ਖੇਡਾਂ ਵਿੱਚ ਭਾਰਤ
ਭਾਰਤ ਨੇ ਬੈਲਜੀਅਮ ਦੇ ਸ਼ਹਿਰ ਅੱਟਵਰਪ ਵਿੱਖੇ ਹੋਏ 1920 ਓਲੰਪਿਕ ਖੇਡਾਂ ਭਾਗ ਲਿਆ।[1] ਇਹਨਾਂ ਓਲੰਪਿਕ ਖੇਡਾਂ ਵਾਸਤੇ 6,000 ਰੁਪਏ + 2,000 ਰੁਪਏ ਦਾ ਫੰਡ ਦਾਰਜੀ ਟਾਟਾ ਨੇ 6,000 ਰੁਪਏ ਭਾਰਤ ਸਰਕਾਰ ਅਤੇ 7,000 ਰੁਪਏ ਦਾਨੀ ਲੋਕਾਂ ਨੇ ਦਿੱਤੇ।
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
1920 ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 1 in 1 sport | |||||||||||
Medals ਰੈਂਕ: 17 |
ਸੋਨਾ 0 |
ਚਾਂਦੀ 2 |
ਕਾਂਸੀ 0 |
ਕੁਲ 2 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਅਥਲੀਟ
ਸੋਧੋਅਥਲੀਟ | ਈਵੈਂਟ | ਹੀਟ | ਕੁਆਟਰਫਾਈਨਲ | ਸੈਮੀਫਾਈਨਲ | ਫਾਈਨਲ | ||||
---|---|---|---|---|---|---|---|---|---|
ਨਤੀਜਾ | ਰੈਂਕ | ਨਤੀਜਾ | ਰੈਂਕ | ਨਤੀਜਾ | ਰੈਂਕ | ਨਤੀਜਾ | ਰੈਂਕ | ||
ਪੂਰਮਾ ਬੈਨਰਜੀ | 100 ਮੀਟਰ | ਪਤਾ ਨਹੀਂ | 5 | ਮੁਕਾਬਲੇ 'ਚ ਬਾਹਰ | |||||
400 ਮੀਟਰ | 53.1 | 4 | ਮੁਕਾਬਲੇ 'ਚ ਬਾਹਰ | ||||||
ਫਾਡੇਪਾ ਚੌਗੁਲੇ | 10000 ਮੀਟਰ | ਲਾਗੂ ਨਹੀਂ | ਪੂਰੀ ਨਹੀਂ ਕਰ ਸਕੀ। | ਮੁਕਾਬਲੇ 'ਚ ਬਾਹਰ | |||||
ਮਰਦਾਂ ਦੀ ਮੈਰਾਥਨ | ਲਾਗੂ ਨਹੀਂ | 2:50:45.4 | 19 | ||||||
ਸਦਾਸ਼ਿਵ ਦਤਾਰ | ਮਰਦਾਂ ਦੀ ਮੈਰਾਥਨ | ਲਾਗੂ ਨਹੀਂ | ਪੂਰੀ ਨਹੀਂ ਕੀਤੀ। |
ਕੁਸ਼ਤੀ
ਸੋਧੋਫਰੀ ਸਟਾਇਲ
ਸੋਧੋਪਹਿਲਵਾਨ | ਈਵੈਂਟ | ਰਾਓਡ 32 | ਰਾਓਡ 16 | ਕੁਆਟਰਫਾਈਨਲ | ਸੈਮੀ ਫਾਈਨਲ | ਫਾਈਨਲ /ਕਾਂਸੀ ਤਗਮਾ | ਰੈਂਕ |
---|---|---|---|---|---|---|---|
ਕੁਮਾਰ ਨਵਾਲੇ | ਫਰੀਸਟਾਇਲ ਮਿਡਲਵੇਟ | ਬਾਈ | ਚਾਰਲੇ ਜੋਹਨਸਨ (USA) (L) | ਮੁਕਾਬਲੇ 'ਚ ਬਾਹਰ | 9 | ||
ਰਣਧੀਰ ਸ਼ਿਨਦੇ | ਮਰਦਾਂ ਦਾ ਫਰੀ ਸਟਾਇਲ | ਲਾਗੂ ਨਹੀਂ | ਬਾਈ | ਹੈਨਰੀ ਇਨਮੈਨ (GBR) (ਜਿੱਤ) | ਸਾਮ ਗਰਸਨ (USA) (ਹਾਰ) | ਫਿਲਿਪ ਬਰਨਾਰਡ (GBR) (ਹਾਰ) | 4 |
|
|
- ↑ Dr. A H A Fyzee was administrator for the 1920 Olympic team; Dr.Ali Azhar Fyzee (AHA Fyzee) and his brother Ali Athar Fyzee also represented India in tennis events such as the 1924 Olympics Archived 2016-03-06 at the Wayback Machine. and the Davis Cup and Wimbledon