2012 ਓਲੰਪਿਕ ਖੇਡਾਂ ਵਿੱਚ ਭਾਰਤ
ਭਾਰਤ ਨੇ ਨੇ 2012 ਓਲੰਪਿਕ ਖੇਡਾਂ ਵਿੱਚ ਲੰਡਨ ਵਿੱਖੇ 27 ਜੁਲਾਈ ਤੋਂ 12 ਅਗਸਤ, 2012 ਤੱਕ ਹੋਈਆ ਖੇਡਾਂ ਵਿੱਚ ਭਾਗ ਲਿਆ। ਭਾਰਤ ਨੇ ਇਸ ਵਿੱਚ ਸਭ ਤੋਂ ਜ਼ਿਆਦ ਖਿਡਾਰੀ ਭੇਜੇ।[1] ਭਾਰਤ ਦੇ 83 ਖਿਡਾਰੀ ਜਿਹਨਾਂ ਵਿੱਚ 60 ਮਰਦ ਅਤੇ 23 ਔਰਤਾਂ ਨੇ 13 ਖੇਡ ਈਵੈਂਟ 'ਚ ਭਾਗ ਲਿਆ। ਹਾਕੀ ਦੀ ਖੇਡ 'ਚ ਬਤੌਰ ਟੀਮ ਭਾਗ ਲਿਆ।
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 83 in 13 sports | |||||||||||
Flag bearer | ਸੁਸ਼ੀਲ ਕੁਮਾਰ (ਉਦਘਾਟਨ ਸਮਾਰੋਹ) ਮੈਰੀ ਕੋਮ (ਸਮਾਪਤੀ ਸਮਾਰੋਹ) |
|||||||||||
Medals ਰੈਂਕ: 56 |
ਸੋਨਾ 0 |
ਚਾਂਦੀ 2 |
ਕਾਂਸੀ 4 |
ਕੁਲ 6 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਇਹਨਾਂ ਖੇਡਾਂ ਵਿੱਚ ਕੁਸਤੀ ਦੇ ਖਿਡਾਰੀ ਸੁਸ਼ੀਲ ਕੁਮਾਰ ਨੇ ਚਾਂਦੀ ਦਾ ਤਗਮਾ ਜਿਤਿਆ। ਇਹਨਾਂ ਖੇਡਾਂ ਵਿੱਚ ਭਾਰਤ ਨੇ 6 ਤਗਮੇ (2 ਚਾਂਦੀ ਅਤੇ 4 ਤਾਂਬੇ) ਜਿੱਤੇ। ਇਸ ਖੇਡ ਵਿੱਚ ਨਿਸ਼ਾਨੇਬਾਜੀ ਅਤੇ ਕੁਸ਼ਤੀ ਵਿੱਚ ਦੋ ਤਗਮੇ ਅਤੇ ਭਾਰਤੀ ਦੀ ਸਾਇਨਾ ਨੇਹਵਾਲ ਅਤੇ ਮੁੱਕੇਬਾਜ ਮੈਰੀ ਕੋਮ ਨੇ ਔਰਤਾਂ ਦੇ ਵਰਗ ਵਿੱਚ ਤਗਮੇ ਜਿੱਤੇ।
ਤਗਮੇ ਜੇਤੂ
ਸੋਧੋਈਵੈਂਟ ਮੁਤਾਬਕ ਤਗਮੇ | ||||
---|---|---|---|---|
Sport | ਕੁੱਲ | |||
ਨਿਸ਼ਾਨੇਬਾਜੀ | 0 | 1 | 1 | 2 |
ਕੁਸ਼ਤੀ | 0 | 1 | 1 | 2 |
ਬੈਡਮਿਨਟਨ | 0 | 0 | 1 | 1 |
ਮੁੱਕੇਬਾਜੀ | 0 | 0 | 1 | 1 |
ਕੁੱਲ | 0 | 2 | 4 | 6 |
ਤਗਮੇ | ਨਾਮ | ਖੇਡ | ਈਵੈਂਟ | ਮਿਤੀ |
---|---|---|---|---|
ਚਾਂਦੀ | ਵਿਜੇ ਕੁਮਾਰ | ਨਿਸ਼ਾਨੇਬਾਜੀ | 25 ਮੀਟਰ ਪਿਸਟਲ 'ਚ | Error in Template:Date table sorting: '3 August' is an invalid date |
ਚਾਂਦੀ | ਸੁਸ਼ੀਲ ਕੁਮਾਰ | ਕੁਸ਼ਤੀ | 66 ਕਿਲੋ ਫਰੀਸਟਾਇਲ | Error in Template:Date table sorting: '12 August' is an invalid date |
ਕਾਂਸੀ | ਗਗਨ ਨਾਰੰਗ | ਨਿਸ਼ਾਨੇਬਾਜੀ | 10 ਮੀਟਰ ਰਾਇਫਲ | Error in Template:Date table sorting: '30 July' is an invalid date |
ਕਾਂਸੀ | ਸਾਇਨਾ ਨੇਹਵਾਲ | ਬੈਡਮਿੰਟਨ | ਔਰਤਾਂ ਦਾ ਸਿੰਗਲ | Error in Template:Date table sorting: '4 August' is an invalid date |
ਕਾਂਸੀ | ਮੈਰੀ ਕੋਮ | ਮੁੱਕੇਬਾਜੀ | ਔਰਤਾਂ ਦਾ ਫਲਾਈਵੇਟ | Error in Template:Date table sorting: '8 August' is an invalid date |
ਕਾਂਸੀ | ਯੁਗੇਸ਼ਵਰ ਦੱਤ | ਕੁਸ਼ਤੀ | ਮਰਦ ਫਰੀਸਟਾਇਲ ਵਰਗ 60 ਕਿਲੋ | Error in Template:Date table sorting: '11 August' is an invalid date |
ਭਾਗ ਲੈਣਵਾਲੇ
ਸੋਧੋਖੇਡ | ਮਰਦ | ਔਰਤਾਂ | ਕੁੱਲ | ਈਵੈਟ |
---|---|---|---|---|
ਤੀਰਅੰਦਾਜੀ | 3 | 3 | 6 | 4 |
ਐਥਲੈਟਿਸ | 8 | 6 | 14 | 11 |
ਬੈਡਮਿੰਟਨ | 2 | 3 | 5 | 4 |
ਮੁੱਕੇਬਾਜੀ | 7 | 1 | 8 | 8 |
ਹਾਕੀ | 18 | 0 | 18 | 1 |
ਜੁਡੋ | 0 | 1 | 1 | 1 |
ਕਿਸ਼ਤੀ ਦੌੜ | 3 | 0 | 3 | 2 |
ਨਿਸ਼ਾਨੇਬਾਜੀ | 7 | 4 | 11 | 10 |
ਤੈਰਾਕੀ | 1 | 0 | 1 | 1 |
ਟੇਬਲ ਟੈਨਿਸ | 1 | 1 | 2 | 2 |
ਟੈਨਿਸ | 5 | 2 | 7 | 4 |
ਵੇਟਲਿਫਟਿੰਗ | 1 | 1 | 2 | 2 |
ਕੁਸ਼ਤੀ | 4 | 1 | 5 | 5 |
Total | 60 | 23 | 83 | 55 |
ਹਵਾਲੇ
ਸੋਧੋ- ↑ "Olympics 2012: India to send biggest ever contingent". Retrieved 2012-08-05.