1948 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਲੰਦਨ, ਸੰਯੁਕਤ ਰਾਜਸ਼ਾਹੀ ਵਿੱਚ ਆਯੋਜਿਤ ਹੋਏ 1948 ਗਰੀਸ਼ਮਕਾਲੀ ਉਲੰਪਿਕ ਵਿੱਚ ਭਾਗ ਲਿਆ ਸੀ। ਇਹ ਪਹਿਲਾਂ ਵਾਰ ਸੀ ਜਦੋਂ ਭਾਰਤ ਨੇ ਇੱਕ ਮੁਕਤ ਰਾਸ਼ਟਰ ਦੇ ਰੂਪ ਵਿੱਚ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਸੀ। ਇਸ ਖੇਡਾਂ ਵਿੱਚ ਮਰਦਾਂ ਦੀ ਫੀਲਡ ਹਾਕੀ ਟੀਮ ਨੇ ਜਿੱਤੀਆ ਸੀ।[1]

ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
1948 Summer ਓਲੰਪਿਕ ਖੇਡਾਂ ਵਿੱਚ ਭਾਰਤ London
Competitors
Medals
ਰੈਂਕ: 22
ਸੋਨਾ
1
ਚਾਂਦੀ
0
ਕਾਂਸੀ
0
ਕੁਲ
1
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਤਗਮਾ ਸੂਚੀ

ਸੋਧੋ
Medals by sport
ਖੇਡ       ਕੁੱਲ
ਮੈਦਾਨੀ ਹਾਕੀ 1 0 0 1
Total 1 0 0 0
ਤਮਗਾ ਨਾਂਅ ਖੇਡ ਵਰਗ
  ਸੋਨਾ

ਲੇਸਲੀਏ ਕਲਾਉਡਸ
ਕੇਸ਼ਵ ਦੱਤ
ਵਾਲਟਰ ਡਿਸੂਜ਼ਾ
ਲਾਅਰੀ ਫ਼ਰਨਾਂਡਿਸ
ਰੰਗਾਨਾਥਨ ਫ੍ਰਾੰਸਿਸ
ਗੈਰੀ ਗਲੈਕਾਂ
ਅਖਤਰ ਹੁਸੈਨ
ਪੈਟਰਿਕ ਜਾਣਸੇਂ
ਅਮੀਰ ਕੁਮਾਰ
ਕ੍ਰਿਸ਼ਨ ਲਾਲ
ਲੀਓ ਪ੍ਰਿੰਟੋ
ਜਸਵੰਤ ਸਿੰਘ ਰਾਜਪੂਤ
ਲਤੀਫ - ਉਰ-ਰਹਿਮਾਨ
ਰੇਜਿਨਾਲਡ ਰਾਡਰੀਗਏਸ
ਬਲਬੀਰ ਸਿੰਘ ਸੀਨੀਅਰ
ਰਣਧੀਰ ਸਿੰਘ ਜੰਤਲੇ
ਗ੍ਰਹਾਨੰਦਾਂ ਸਿੰਘ
ਕੇ ਡੀ ਸਿੰਘ
ਤ੍ਰਿਲੋਚਨ ਸਿੰਘ
ਮਾਸੀਏ ਵਜ਼

ਮੈਦਾਨੀ ਹਾਕੀ ਪੁਰਸ਼ਾਂ ਦੇ ਮੈਦਾਨੀ ਹਾਕੀ ਮੁਕਾਬਲੇ

ਮੁਕਾਬਲੇ

ਸੋਧੋ
ਖੇਡ ਪੁਰਸ਼ ਮਹਿਲਾ ਇਵੈਂਟ
ਅਥਲੈਟਿਕਸ 8 0 10
ਬਾਕਸਿੰਗ 7 0 7
ਸਾਈਕਲਿੰਗ 9 0 5
ਹਾਕੀ 20 0 1
ਫੁੱਟਬਾਲ 18 0 1
ਤੈਰਾਕੀ 7 0 5
ਵਾਟਰ ਪੋਲੋ 9 0 1
ਵੇਟਲਿਫਟਿੰਗ 2 0 2
ਕੁਸ਼ਤੀ 6 0 6

ਐਥਲੇਟਿਕਸ

ਸੋਧੋ
ਐਥਲੀਟ ਇਵੈਂਟ Heat ਕੁਆਟਰਫ਼ਾਇਨਲ ਸੈਮੀਫ਼ਾਇਨਲ ਫ਼ਾਇਨਲ
ਸਮਾਂ ਦਰਜਾ ਸਮਾਂ ਦਰਜਾ ਸਮਾਂ ਦਰਜਾ ਸਮਾਂ ਦਰਜਾ
ਐਰਿਕ ਪ੍ਰਭਾਕਰ ਪੁਰਸ਼ 100 ਮੀਟਰ 11.0 2 ? 6 Did not advance
ਐਥਲੀਟ ਇਵੈਂਟ ਕੁਆਟਰਫ਼ਾਇਨਲ ਸੈਮੀਫ਼ਾਇਨਲ ਫ਼ਾਇਨਲ
ਸਮਾਂ ਦਰਜਾ ਸਮਾਂ ਦਰਜਾ ਸਮਾਂ ਦਰਜਾ ਸਮਾਂ ਦਰਜਾ
ਜਿਮ ਵਿਕਰਸ ਪੁਰਸ਼ 100 ਮੀਟਰ ਹਰਡਲਜ਼ 14.7 1 ? 4 Did not advance
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਸਮਾਂ ਦਰਜਾ ਸਮਾਂ ਦਰਜਾ
ਸਾਧੂ ਸਿੰਘ ਪੁਰਸ਼ 10 ਕਿਲੋਮੀਟਰ ਪੈਦਲ ਚਾਲ -- -- Did not advance
ਐਥਲੀਟ ਇਵੈਂਟ ਫ਼ਾਇਨਲ
ਸਮਾਂ ਦਰਜਾ
ਸਾਧੂ ਸਿੰਘ ਪੁਰਸ਼ 50 ਕਿਲੋਮੀਟਰ ਪੈਦਲ ਚਾਲ -- DNF
ਐਥਲੀਟ ਇਵੈਂਟ ਫ਼ਾਇਨਲ
ਸਮਾਂ ਦਰਜਾ
ਛੋਟਾ ਸਿੰਘ ਪੁਰਸ਼ ਮੈਰਾਥਨ -- DNF
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਅੰਕ ਦਰਜਾ ਅੰਕ ਦਰਜਾ
ਗੁਰਨਾਮ ਸਿੰਘ ਪੁਰਸ਼ ਹਾਈ ਜੰਪ 1.87 NP 1.80 18
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਅੰਕ ਦਰਜਾ ਅੰਕ ਦਰਜਾ
ਬਲਦੇਵ ਸਿੰਘ ਪੁਰਸ਼ ਲੋੰਗ ਜੰਪ 7.000 11 Did not advance
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਅੰਕ ਦਰਜਾ ਅੰਕ ਦਰਜਾ
ਹੈਨਰੀ ਰੇਬੇਲਲੋ ਪੁਰਸ਼ ਟ੍ਰਿਪਲ ਜੰਪ 14.650 5 - NM
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਅੰਕ ਦਰਜਾ ਅੰਕ ਦਰਜਾ
ਨਟ ਸਿੰਘ ਸੋਮਨਾਥ ਪੁਰਸ਼ ਹੇਮਰ ਥ੍ਰੋ 41.36 23 Did not advance

ਬਾਕਸਿੰਗ

ਸੋਧੋ

ਪੁਰਸ਼

ਸੋਧੋ
ਅਥਲੀਟ ਇਵੈਂਟ ਰਾਉਂਡ 32 ਰਾਉਂਡ 16 ਕਵਾਟਰਫ਼ਾਇਨਲ ਸੇਮੀਫਿਨਲ ਫ਼ਾਇਨਲ
ਵਿਰੋਧੀ ਧਿਰ
ਨਤੀਜਾ
ਵਿਰੋਧੀ ਧਿਰ
ਨਤੀਜਾ
ਵਿਰੋਧੀ ਧਿਰ
ਨਤੀਜਾ
ਵਿਰੋਧੀ ਧਿਰ
ਨਤੀਜਾ
ਵਿਰੋਧੀ ਧਿਰ
ਨਤੀਜਾ
ਦਰਜਾ
ਰਾਬੀਨ ਭੱਟਾ ਫਲਾਈਵੇਟ Bye   ਫਰੈਂਕੀਏ ਸੋਦਾਨੋ (USA)
L KO1
Did not advance
ਬਾਬੂ ਲਾਲ ਬੰਤਮਵੇਟ   ਐਲਨ ਮੋਂਟੇਰੀਓ (PAK)
W RSC1
  ਜੁਆਨ ਵੇਨੇਗਾਸ (PUR)
L PTS
Did not advance
ਬਿਨੋਈ ਬੋਸੇ ਫੈਦਰਵੇਟ   ਫਰਾਂਸਿਸਕੋ ਨੂੰਇਜ਼ (ARG)
L PTS
Did not advance
ਗਿਣੇ ਰੇਮੰਡ ਲਾਈਟਵੇਟ   ਸਵੇਂਦ ਵਾਦ (DEN)
L PTS
Did not advance
ਰਾਬਰਟ ਕਰਾਂਸਤੋਂ ਵੇਲਟਰਵੇਈਟ   ਔਰੇਲੀਓ ਦਿਆਜ਼ (ESP)
L PTS
Did not advance
ਜਾਨ ਨੁੱਤਾਲ ਮਿਡਲਵੇਟ Bye   ਇਵਣੋ ਫੋਂਟਾਣਾ (ITA)
L PTS
Did not advance
ਮੈਕ ਜੋਸ਼ੀਮ ਲਾਈਟ ਹੇਵੀਵੇਟ   ਫ੍ਰਾਂਸਿਸਜ਼ੇਕ ਸਜਯਮੁਰਾ (POL)
L PTS
Did not advance

ਸਾਇਕਲਿੰਗ

ਸੋਧੋ

1948 ਵਿੱਚ ਭਾਰਤੀ ਸਾਇਕਲਿੰਗ ਖਿਡਾਰੀ

ਮੈਦਾਨੀ ਹਾਕੀ

ਸੋਧੋ

ਭਾਰਤੀ ਹਾਕੀ ਟੀਮ ਨੇ 1948 ਓਲੰਪਿਕ ਵਿੱਚ ਬ੍ਰਿਟਿਸ਼ ਟੀਮ ਨੂੰ ਹਰਾਇਆ ਅਤੇ ਦੇਸ਼ ਲਈ ਸੋਨੇ ਦਾ ਤਮਗਾ ਜਿੱਤਣ ਦਾ ਮਾਨ ਹਾਸਿਲ ਕੀਤਾ। ਇਹ ਦੇਸ਼ ਦਾ ਪਹਿਲਾ ਓਲੰਪਿਕ ਸੋਨ ਤਮਗਾ ਸੀ ਜੋ ਕਿ ਭਾਰਤ ਸੁਤੰਤਰ ਬਨਣ ਤੋਂ ਬਾਅਦ ਜਿੱਤਿਆ ਸੀ।

ਹਾਕੀ ਟੀਮ

ਸੋਧੋ

ਲੇਸਲੀਏ ਕਲਾਉਡਸ
ਕੇਸ਼ਵ ਦੱਤ
ਵਾਲਟਰ ਡਿਸੂਜ਼ਾ
ਲਾਅਰੀ ਫ਼ਰਨਾਂਡਿਸ
ਰੰਗਾਨਾਥਨ ਫ੍ਰਾੰਸਿਸ
ਗੈਰੀ ਗਲੈਕਾਂ
ਅਖਤਰ ਹੁਸੈਨ
ਪੈਟਰਿਕ ਜਾਣਸੇਂ
ਅਮੀਰ ਕੁਮਾਰ
ਕ੍ਰਿਸ਼ਨ ਲਾਲ
ਲੀਓ ਪ੍ਰਿੰਟੋ
ਜਸਵੰਤ ਸਿੰਘ ਰਾਜਪੂਤ
ਲਤੀਫ - ਉਰ-ਰਹਿਮਾਨ
ਰੇਜਿਨਾਲਡ ਰਾਡਰੀਗਏਸ
ਬਲਬੀਰ ਸਿੰਘ ਸੀਨੀਅਰ
ਰਣਧੀਰ ਸਿੰਘ ਜੰਤਲੇ
ਗ੍ਰਹਾਨੰਦਾਂ ਸਿੰਘ
ਕੇ ਡੀ ਸਿੰਘ
ਤ੍ਰਿਲੋਚਨ ਸਿੰਘ
ਮਾਸੀਏ ਵਜ਼

ਏ ਸਮੂਹ ਦੇ ਮੈਚ

ਸੋਧੋ
Rank Team Pld W D L GF GA Pts        
1.   ਭਾਰਤ (IND) 3 3 0 0 19 1 6 X 9:1 8:0 2:0
2.   ਅਰਜਨਟੀਨਾ (ARG) 3 1 1 1 5 12 3 1:9 X 1:1 3:2
3.   ਆਸਟਰੀਆ (AUT) 3 0 2 1 2 10 2 0:8 1:1 X 1:1
4.   ਸਪੇਨ (ESP) 3 0 1 2 3 6 1 0:2 2:3 1:1 X

ਸੈਮੀ-ਫ਼ਾਇਨਲ

ਸੋਧੋ
  ਭਾਰਤ (IND) 2 – 1   ਨੀਦਰਲੈਂਡ (NED)

ਫ਼ਾਇਨਲ

ਸੋਧੋ
  ਭਾਰਤ (IND) 4 – 0   ਗਰੈਟ ਬ੍ਰਿਟੈਨ (GBR)

ਮੁੱਖ ਕੋਚ: ਬਲਾਇਦਾਸ ਚਟਰਜੀ

Pos. ਖਿਡਾਰੀ ਜਨਮ ਮਿਤੀ ਉਮਰ Caps ਕਲੱਬ ਪ੍ਰਤੀਯੋਗਤਾ
games
ਪ੍ਰਤੀਯੋਗਤਾ
goals
ਮਿਨਟ
played
ਸਬ ਆਫ਼ ਸਬ ਆਨ ਕਾਰਡਜ
yellow/red
MF ਟੈਲੀਮੇਰਾਨ ਅਓ Jan 28, 1918 30 ?   ਮੋਹਨ ਬਾਗਾਨ ਏ.ਸੀ. 1 0 90 - - -
MF ਏ. ਸੱਤਰ ਬਾਸ਼ੀ 1924 ?   ਮੈਸੂਰ 1 0 90 - - -
FW ਰੋਬੀ ਦਾਸ ?   ਭਵਾਨੀਪੁਰ ਕਲੱਬ 1 0 90 - - -
FW ਅਹਿਮਦ ਮੁਹੰਮਦ ਖਾਨ Dec 24, 1926 21 ?   ਮੈਸੂਰ 1 0 90 - - -
DF ਸਾਲੀਏਂਦ੍ਰ ਮੰਨ Sep 1, 1924 23 ?   ਮੋਹਨ ਬਾਗਾਨ ਏ.ਸੀ.. 1 0 90 - - -
FW ਸਾਹੂ ਮੇਵਾਲਾਲ Jul 1, 1926 22 ?   ਪੂਰਬੀ ਰੇਲਵੇ ਐਸ.ਸੀ. 1 0 90 - - -
DF ਤਾਜ ਮੁਹੰਮਦ 1924 ?   ਪੂਰਵੀ ਬੰਗਾਲ 1 0 90 - - -
MF ਮਹਾਬੀਰ ਪ੍ਰਸਾਦ 1918 ?   ਪੂਰਵੀ ਬੰਗਾਲ 1 0 90 - - -
FW ਬਲਰਾਮ ਪਰਬ ਰਾਮਚੰਦ੍ 1925 ?   ਬੰਬਈ ਐਫ.ਸੀ. 1 0 90 - - -
FW ਸਾਰੰਗਪਾਣੀ ਰਮਨ 1920 ?   ਮੈਸੂਰ 1 1 90 - - -
GK ਕੇਂਚੱਪ ਵੀ. ਬੜਾ ਰਾਜ 1923 ?   ਮੈਸੂਰ 1 0 90 - - -
- Stand-by players -
FW ਕੇ ਪੀ ਧਨਰਾj ?   ਮੈਸੂਰ 0 0 0 - - -
MF ਐਸ. ਐਮ. ਕੈਸਰ ?   ਪੂਰਵੀ ਬੰਗਾਲl 0 0 0 - - -
MF ਅਨਿਲ ਨੰਦੀ ?   ਪੂਰਬੀ ਰੇਲਵੇ ਐਸ.ਸੀ. 0 0 0 - - -
FW ਸੰਤੋਸ਼ ਨੰਦੀ 1932 ?   ਪੂਰਬੀ ਰੇਲਵੇ ਐਸ.ਸੀ. 0 0 0 - - -
DF ਟੀ. ਐਮ. ਵਰਘੇਸੀ "ਪਾਪਨ" ?   ਬੰਬਈ ਐਫ.ਸੀ.. 0 0 0 - - -
GK ਸੰਜੀਵ ਉਚਿਲ ?   ICL-ਬੰਗਾਲ ਕਲੱਬ, ਮੁੰਬਈ 0 0 0 - - -
MF ਬੀ. ਐਨ. ਵਜਰਾਵੇਲੂ ?   ਮੈਸੂਰ 0 0 0 - - -

ਪਹਿਲਾਂ ਰਾਉਂਡ

ਸੋਧੋ
31 July 1948
18:30
ਫ਼ਰਾਂਸ   2–1   ਭਾਰਤ Lynn Road Stadium, Ilford

Referee: Gunnar Dahlner (SWE)
Attendance:17.000

Courbin   30'
Persillon   89'
Report Raman   70'

ਹਵਾਲੇ

ਸੋਧੋ
  1. "India at the 1948 London Summer Games". sports-reference.com. Archived from the original on 14 ਅਪ੍ਰੈਲ 2012. Retrieved 17 July 2014. {{cite web}}: Check date values in: |archive-date= (help); Unknown parameter |dead-url= ignored (|url-status= suggested) (help) Archived 24 January 2012[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-01-24. Retrieved 2016-08-30. {{cite web}}: Unknown parameter |dead-url= ignored (|url-status= suggested) (help) Archived 2012-01-24 at the Wayback Machine.