1968 ਓਲੰਪਿਕ ਖੇਡਾਂ ਵਿੱਚ ਭਾਰਤ
ਭਾਰਤ ਨੇ ਮੈਕਸੀਕੋ ਦੇ ਸ਼ਹਿਰ ਮੈਕਸੀਕੋ ਸ਼ਹਿਰ ਵਿੱਖੇ ਹੋਏ 1968 ਓਲੰਪਿਕ ਖੇਡਾਂ 'ਚ ਭਾਗ ਲਿਆ। ਇਹਨਾਂ ਖੇਡਾਂ ਵਿੱਚ ਭਾਰਤ ਨੇ 25 ਖਿਡਾਰੀ ਭੇਜੇ ਜਿਹਨਾਂ ਨੇ 11 ਈਵੈਂਟ 'ਚ ਭਾਗ ਲਿਆ।[1]
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 25 in 5 sports | |||||||||||
Medals ਰੈਂਕ: 42 |
ਸੋਨਾ 0 |
ਚਾਂਦੀ 0 |
ਕਾਂਸੀ 1 |
ਕੁਲ 1 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਕਾਂਸੀ ਦਾ ਤਗਮਾ
ਸੋਧੋਭਾਰਤ ਨੇ ਹਾਕੀ 'ਚ ਕਾਂਸੀ ਦਾ ਤਗਮਾ ਜਿੱਤਿਆ ਜਿਸ ਦੇ ਖਿਡਾਰੀ ਹੇਠ ਲਿਖੇ ਸਨ।
ਅਥਲੀਟ
ਸੋਧੋਮਰਦਾਂ ਦਾ ਹੈਮਰ ਥਰੋ
- ਕੁਆਲੀਫਾਈਕੇਸ਼ਨ ਰਾਓਡ — 60.84(→ 20ਵਾਂ ਸਥਾਨ)
ਹਾਕੀ
ਸੋਧੋਅੰਤਿਮ ਰੈੱਕ
ਸੋਧੋਨਿਸ਼ਾਨੇਬਾਜ਼ੀ
ਸੋਧੋਭਾਰਤ ਦੇ ਦੋ ਨਿਸ਼ਾਨੇਬਾਜ਼ਾਂ ਨੇ ਭਾਗ ਲਿਆ।
- ਮਿਕਸ ਟਰੈਪ
- ਕੁਆਲੀਫਕੇਸ਼ਨ ਰਾਓਡ; 194(→ 10ਵਾਂ ਸਥਾਨ)
- ਕੁਆਲੀਫਾਕੇਸ਼ਨ ਰਾਓਡ — 192(→ 17ਵਾਂ ਸਥਾਨ)
- ਮਿਕਸ ਸਕੀਟ
- ਕੁਆਲੀਫਾਈਕੇਸ਼ਨ ਰਾਓਡ — 187(→ 28ਵਾਂ ਸਥਾਨ)
ਕੁਸ਼ਤੀ
ਸੋਧੋ- ਮਰਦ ਫਰੀਸਟਾਇਲ
ਅਥਲੀਟ | ਇਵੈਂਟ | ਰਾਓਡ 1 ਨਤੀਜਾ |
ਰਾਓਡ 2 ਨਤੀਜਾ |
ਰਾਓਡ 3 ਨਤੀਜਾ |
ਰਾਓਡ 4 ਨਤੀਜਾ |
ਰਾਓਡ 5 ਨਤੀਜਾ |
ਰਾਓਡ 6 ਨਤੀਜਾ |
ਰਾਓਡ 7 ਨਤੀਜਾ |
ਰਾਓਡ 8 ਨਤੀਜਾ |
ਰੈਂਖ |
---|---|---|---|---|---|---|---|---|---|---|
ਸੁਦੇਸ਼ ਕੁਮਾਰ | 52 ਕਿਲੋ ਵਰਗ | ਬੋਰਿਸ ਡਿਮੋਵਸਕੀ (YUG) W Os |
ਗੁਸਤਾਵੋ ਰਮੀਰੇਜ਼ (GUA) W VT |
ਵਾਨੇਲਗੇ ਕਸਟੀਲੋ (PAN) L Pt |
Bye | ਰਿਕ ਸੰਡਰ (USA) L VT |
ਮੁਕਾਬਲੇ 'ਚ ਬਾਹਰ | 6 | ||
ਬਿਸ਼ੰਬਰ ਸਿੰਘ | 57 ਕਿਲੋ ਫਰੀਸਟਾਇਲ ਵਰਗ | Bye | ਹਰਬਰਟ ਸਿੰਗਰਮੈਨ (CAN) W Os |
ਹਸਨ ਸੇਵਨਿਕ (TUR) W Pt |
ਡੋਨਲਡ ਬੇਹਮ (USA) L Os |
ਯੋਜੀਰੋ ਯੇਤਕੇ (JPN) L Os |
ਮੁਕਾਬਲੇ 'ਚ ਬਾਹਰ | - | ||
ਉਦੈ ਚੰਦ | 70 ਕਿਲੋ ਫਰੀ ਸਟਾਇਲ | ਐਂਜਲ ਐਲਡਮਾ (GUA) W VT |
ਕਲੌਸ ਰੋਸਟ (FRG) W Pt |
ਰੋਜ਼ਰ ਟਿਲ (GBR) W VT |
ਫ੍ਰਾਂਸਿਸਕੋ ਲੇਬੇਕਿਓਅਰ (CUB) L VT |
ਅਬਦੁਲਾ ਮੋਵਹੇਡ (IRN) L Pt |
ਮੁਕਾਬਲੇ 'ਚ ਬਾਹਰ | 6 | ||
ਮੁਖਤਿਆਰ ਸਿੰਘ | 78 ਕਿਲੋ ਵਰਗ ਫ੍ਰੀ ਸਟਾਇਲ | ਯੂਰੀ ਸ਼ਖਮੁਰਦੋਵ (URS) L VT |
ਟਟਸੁਓ ਸਸਾਕੀ (JPN) L VT |
ਮੁਕਾਬਲੇ 'ਚ ਬਾਹਰ | — | - |
ਹਵਾਲੇ
ਸੋਧੋ- ↑ "India at the 1968 Mexico City Summer Games". Sports Reference. Archived from the original on 5 ਮਾਰਚ 2016. Retrieved 1 ਜਨਵਰੀ 2016.
{{cite web}}
: Unknown parameter|deadurl=
ignored (|url-status=
suggested) (help) Archived 18 April 2012[Date mismatch] at the Wayback Machine.