1932 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਅਮਰੀਕਾ ਦਾ ਸ਼ਹਿਰ ਲਾਸ ਐਂਜਲਸ ਵਿੱਖੇ ਹੋਏ 1932 ਗਰਮ ਰੁੱਤ ਓਲੰਪਿਕ ਖੇਡਾਂ ਚ ਭਾਗ ਲਿਆ। ਭਾਰਤ ਦੀ ਹਾਕੀ ਟੀਮ ਨੇ ਲਗਾਤਾਰ ਦੂਜਾ ਸੋਨ ਤਗਮਾ ਜਿੱਤਿਆ।

ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of India
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 15 in 1 sport
Flag bearer ਲਾਲ ਸਾਹ ਬੁਖਾਰੀ
Medals
ਰੈਂਕ: 19
ਸੋਨਾ
1
ਚਾਂਦੀ
0
ਕਾਂਸੀ
0
ਕੁਲ
1
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਸੋਨ ਤਗਮਾ ਸੂਚੀ ਸੋਧੋ

ਮੈਚ ਸੋਧੋ

 
ਭਾਰਤ ਦੇ ਅਮਰੀਕਾ ਦੇ ਵਿੱਚ ਮੈਚ
ਟੀਮ ਮੈਚ ਖੇਡੇ ਜਿੱਤੇ ਬਰਾਬਰ ਹਾਰੇ ਗੋਲ ਕੀਤੇ ਗੋਲ ਹੋਏ ਅੰਕ
    ਭਾਰਤ 2 2 0 0 35 2 4
    ਜਪਾਨ 2 1 0 1 10 13 2
    ਸੰਯੁਕਤ ਰਾਜ ਅਮਰੀਕਾ 2 0 0 2 3 33 0
ਅਗਸਤ 4
ਭਾਰਤ 11–1 ਜਪਾਨ
ਅਗਸਤ, 8
ਜਪਾਨ 9–2 ਸੰਯੁਕਤ ਰਾਜ ਅਮਰੀਕਾ
ਅਗਸਤ, 11
ਭਾਰਤ 24–1 ਸੰਯੁਕਤ ਰਾਜ ਅਮਰੀਕਾ

ਹਵਾਲੇ ਸੋਧੋ