2004 ਓਲੰਪਿਕ ਖੇਡਾਂ ਵਿੱਚ ਭਾਰਤ
ਭਾਰਤ ਨੇ 2004 ਓਲੰਪਿਕ ਖੇਡਾਂ ਜੋ ਗਰੀਸ ਦੀ ਰਾਜਧਾਨੀ ਏਥਨਜ਼ ਵਿੱਖੇ 13 ਤੋਂ 29 ਅਗਸਤ, 2004 ਨੂੰ ਭਾਗ ਲਿਆ। ਭਾਰਤ ਦੇ ਇਹਨਾਂ ਖੇਡਾਂ ਵਿੱਚ 73 ਖਿਡਾਰੀ ਜਿਹਨਾਂ 'ਚ 48 ਮਰਦ ਅਤੇ 28 ਔਰਤਾਂ ਨੇ 14 ਖੇਡ ਈਵੈਂਟ 'ਚ ਭਾਗ ਲਿਆ। ਟੀਮ ਹਾਕੀ ਨੇ ਇਸ ਖੇਡ ਵਿੱਚ ਬਤੌਰ ਟੀਮ ਭਾਗ ਲਿਆ।
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 73 in 14 sports | |||||||||||
Flag bearer | ਅੰਜੂ ਬੌਬੀ ਜਾਰਜ[1] | |||||||||||
Medals ਰੈਂਕ: 65 |
ਸੋਨਾ 0 |
ਚਾਂਦੀ 1 |
ਕਾਂਸੀ 0 |
ਕੁਲ 1 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਤਗਮਾ ਜੇਤੂ
ਸੋਧੋਤਗਮਾ | ਨਾਮ | ਖੇਡ | ਈਵੈਂਟ | ਮਿਤੀ |
---|---|---|---|---|
ਚਾਂਦੀ | ਰਾਜਵਰਧਨ ਸਿੰਘ ਰਾਠੌਰ | ਨਿਸ਼ਾਨੇਬਾਜ਼ੀ | ਮਰਦਾ ਦਾ ਡਬਲ ਟਰੈਪ | ਅਗਸਤ 17 |
ਹਵਾਲੇ