1960 ਓਲੰਪਿਕ ਖੇਡਾਂ ਵਿੱਚ ਭਾਰਤ
ਭਾਰਤ ਨੇ ਇਟਲੀ ਦੀ ਰਾਜਧਾਨੀ ਰੋਮ ਵਿੱਖੇ ਹੋਏ 1960 ਓਲੰਪਿਕ ਖੇਡਾਂ ਵਿੱਚ 45 ਖਿਡਾਰੀਆਂ ਨਾਲ 20 ਈਵੈਂਟ 'ਚ ਭਾਗ ਲਿਆ।[1]
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 45 (ਸਾਰੇ ਮਰਦ) in 6 sports | |||||||||||
Medals ਰੈਂਕ: 32 |
ਸੋਨਾ 0 |
ਚਾਂਦੀ 1 |
ਕਾਂਸੀ 0 |
ਕੁਲ 1 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
1928 ਤੋਂ ਇਹ ਪਹਿਲੀ ਵਾਰ ਸੀ ਕਿ ਹਾਕੀ ਦੇ ਮੁਕਾਬਲੇ 'ਚ ਭਾਰਤ ਪਾਕਿਸਤਾਨ ਤੋਂ ਹਾਰ ਗਿਆ। ਫਲਾਇੰਗ ਸਿੱਖ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ 'ਚ 45.6 ਸੈਕਿੰਡ ਨਾਲ ਚੌਥੇ ਸਥਾਨ ਹਾਸਲ ਕੀਤਾ ਜਿਹਨਾਂ ਰਿਕਾਰਡ ਭਾਰਤ ਦੇ ਖਿਡਾਰੀ 1984 ਤੱਕ ਨਹੀਂ ਤੋੜ ਸਕੇ।
ਕਾਂਸੀ ਤਗਮਾ ਸੂਚੀ
ਸੋਧੋ- ਜੋਸਫ ਐਂਟਿਕ, ਕੁਲਵੰਤ ਅਰੋੜਾ, ਲੇਸਲੀ ਕਲਾਉਡੀਅਸ, ਜੱਮਨ ਲਾਲ ਸ਼ਰਮਾ, ਮਹਿੰਦਰ ਲਾਲ, ਸ਼ੰਕਰ ਲਕਸ਼ਮਣ, ਜੌਨ ਪੀਟਰ, ਗੋਵਿੰਦ ਸਵੰਤ, ਰਘਬੀਰ ਸਿੰਘ ਭੋਲਾ, ਉੱਤਮ ਸਿੰਘ ਕੁਲਾਰ, ਉਧਮ ਸਿੰਘ, ਚਰਨਜੀਤ ਸਿੰਘ, ਜਸਵੰਤ ਸਿੰਘ, ਜੋਗਿੰਦਰ ਸਿੰਘ, ਪ੍ਰਿਥੀਪਾਲ ਸਿੰਘ
ਹਾਕੀ ਟੀਮ
ਸੋਧੋ- ਮੁਢਲਾ ਰਾਓਡ (ਗਰੁੱਪ ਏ)
- ਕੁਆਟਰਫਾਈਨਲ
- ਸੈਮੀਫਾਈਨਲ
- ਫਾਈਨਲ
ਅਥਲੈਟਿਕਸ
ਸੋਧੋ- ਮਰਦ
- ਟਰੈਕ ਅਤੇ ਰੋੜ ਈਵੈਂਟ
ਅਥਲੀਟ | ਈਵੈਂਟ | ਰਾਓਡ 1 | ਰਾਓਡ 2 | ਸੈਮੀਫਾਈਨਲ | ਫਾਈਨਲ | ||||
---|---|---|---|---|---|---|---|---|---|
ਨਤੀਜਾ | ਰੈਂਕ | ਨਤੀਜਾ | ਰੈਂਕ | ਨਤੀਜਾ | ਰੈਂਕ | ਨਤੀਜਾ | ਰੈਂਕ | ||
ਮਿਲਖਾ ਸਿੰਘ | 400 ਮੀਟਰ | 47:60 NR | 3 Q | 46:5 | 2 Q | 45:9 | 2 Q | 45:6 | 4 |
ਮਰਦਾ ਦੀ ਉਚੀ ਛਾਲ
- ਕੁਆਲੀਫਾਈਕੇਸ਼ਨ ਰਾਓਡ — 7.08 (→ ਮੁਕਾਬਲੇ 'ਚ ਬਾਹਰ)
- ਕੁਆਲੀਫਾਈਕੇਸ਼ਨ ਰਾਓਡ — 6.70 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ ਮੈਰਾਥਨ
- ਲਾਲ ਚੰਦ — 2:32.13 (→ 40ਵਾਂ ਸਥਾਨ)
- ਜਗਮੇਲ ਸਿੰਘ (ਖਿਡਾਰੀ) — 2:35.01 (→ 45ਵਾਂ ਸਥਾਨ)
- ਰਣਜੀਤ ਭਾਟੀਆ — 2:57.06 (→ 60ਵਾਂ ਸਥਾਨ)
ਮਰਦਾਂ ਦੀ 110 ਮੀਟਰ ਅੜਿਕਾ ਦੌੜ
- ਕੁਆਲੀਫਾਈਕੇਸ਼ਨ ਰਾਓਡ — 15.34 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ 5000 ਮੀਟਰ
- ਹੀਟ — 15.06.6 (→ ਮੁਕਾਬਲੇ 'ਚ ਬਾਹਰ)
ਮਰਦਾਂ ਦੀ ਲੰਮੀ ਛਾਲ
- ਕੁਆਲੀਫੀਕੇਸ਼ਨ ਰਾਓਡ — 7.08ਮੀਟਰ (30)
- ਕੁਆਲੀਫੀਕੇਸ਼ਨ ਰਾਓਡ — 6.70ਮੀਟਰ (44)
ਫੁੱਟਬਾਲ
ਸੋਧੋਗਰੁੱਪ ਡੀ
ਸੋਧੋਟੀਮ | ਮੈਚ ਖੇਡੇ | ਜਿੱਤੇ | ਬਰਾਬਰ | ਹਾਰੇ | ਗੋਲ ਕੀਤੇ | ਗੋਲ ਹੋਏ | ਗੋਲਾਂ ਦਾ ਅੰਤਰ | ਅੰਕ |
---|---|---|---|---|---|---|---|---|
ਫਰਮਾ:Country data ਹੰਗਰੀ | 3 | 3 | 0 | 0 | 15 | 3 | +12 | 6 |
ਫਰਮਾ:Country data ਫ਼੍ਰਾਂਸ | 3 | 1 | 1 | 1 | 3 | 9 | −6 | 3 |
ਪੇਰੂ | 3 | 1 | 0 | 2 | 6 | 9 | −3 | 2 |
ਭਾਰਤ | 3 | 0 | 1 | 2 | 3 | 6 | −3 | 1 |
26 ਅਗਸਤ, 1960 12:00 |
ਫ਼ਰਾਂਸ | 2 – 1 | ਪੇਰੂ | ਫਲੋਰੇਨਸ Referee: ਇਰਲਿਕ (ਯੁਗੋਸਲਾਵੀਆ) |
---|---|---|---|---|
ਅੰਦਰੇ ਗਿਆਮਰਚੀ 67' ਯਵੋਨ ਕੁਦੇਕ 90' |
Report | ਐਜਲ ਉਰੀਬੇ 1' |
26, 1960 12:00 |
ਫਰਮਾ:Country data ਹੰਗਰੀ | 2 – 1 | ਭਾਰਤ | ਲ' ਅਕੂਲਾ Referee: ਬਾਹਰੀ ਬੇਨ ਸੈਡ(ਤੁਨੇਸੀਆ) |
---|---|---|---|---|
ਜਾਨੂਸ ਗੋਰੋਸਸ 23' ਫਲੋਰੀਅਨ ਅਲਬਰਟ 56' |
Report | ਤੁਲਸੀਦਾਸ ਬਲਾਮਰਨ 79' |
29 ਅਗਸਤ, 1960 12:00 |
ਫ਼ਰਾਂਸ | 1 – 1 | ਭਾਰਤ | ਸਟੇਡੀਅਮ Referee: ਰੇਮੰਡ ਮੋਰਗਨ (ਕੈਨੇਡਾ) |
---|---|---|---|---|
ਗਰਾਰਡ ਕੋਆਇਨਕੋਨ 82' | Report | ਪਰਦੀਪ ਕੁਮਾਰ ਬੈਨਰਜੀ 71' |
29 ਅਗਸਤ, 1960 12:00 |
ਫਰਮਾ:Country data ਹੰਗਰੀ | 6 – 2 | ਪੇਰੂ | ਸਟੇਡੀਅਮ Referee:ਪਾਇਰੋ ਬੋਨੇਟੋ (ਇਟਲੀ) |
---|---|---|---|---|
ਫਲੋਰੀਅਨ ਅਲਬਰਟ 17', 87' ਗੀਓਲਾ ਰਕੋਸੀ 27' ਜਾਨੂਸ ਗੋਰੋਸਸ 33' ਜਾਨੂਸ ਡੁਨਾਈ 46', 63' |
Report | ਅਲਬਰਟੋ ਰਮੀਰੇਜ਼ 25', 79' |
1 ਸਤੰਬਰ, 1960 12:00 |
ਪੇਰੂ | 3 – 1 | ਭਾਰਤ | ਸਟੇਡੀਅਮ Referee: ਹੁਸੈਨ ਇਮਾਮ (ਯੂ ਏ ਈ) |
---|---|---|---|---|
ਨਿਕੋਲਸ ਨੀਅਰੀ 27', 53' ਥੋਮਸ ਅਵਾਸਕੀ 85' |
Report | ਤੁਲਸੀਦਾਸ ਬਲਾਮਰਨ 88' |
1 ਸਤੰਬਰ, 1960 13:00 |
ਫਰਮਾ:Country data ਹੰਗਰੀ | 7 – 0 | ਫ਼ਰਾਂਸ | ਰੋਮ Referee: ਵਿਨਸੇਂਜ਼ੋ ਉਰਲਨਦਿਨੀ (ਇਟਲੀ) |
---|---|---|---|---|
ਫਰੋਰੀਅਨ ਅਲਬਰਟ 12', 85' ਜਨੁਸ ਗੋਰੋਸਸ 34', 59', 77' ਜਾਨੁਸ ਡੁਨਾਈ 41', 79' |
Report |
ਨਿਸ਼ਾਨੇ ਬਾਜੀ
ਸੋਧੋਭਾਰਤ ਦੇ ਤਿਨ ਨਾਸ਼ਾਨੇ ਬਾਜ ਨੇ ਭਾਗ ਲਿਆ।
- 25 ਮੀਟਰ ਰੈਪਿਡ ਫਾਇਰ ਪਿਸਟਲ
- ਮਰਦਾਂ ਦੀ ਟਰੈਪ
ਕੁਸ਼ਤੀ ਮੁਕਾਬਲੇ
ਸੋਧੋKey:
- VT - ਪਿੱਠ ਲਗਾਉਣਾ
- Pt -ਅੰਕਾ ਨਾਲ ਜਿੱਤ
- Pd - ਅੰਕਾ ਨਾਲ ਜਿੱਤ ਪਰ ਜੱਜ ਦੀ ਸਹਿਮਤੀ ਨਹੀਂ
- ਮਰਦਾਂ ਦੀ ਫਰੀ ਸਟਾਇਲ
ਅਥਲੀਟ | ਇਵੈਂਟ | ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰਾਓਡ 1 ਨਤੀਜਾ |
ਰੈਂਕ |
---|---|---|---|---|---|---|---|---|---|
ਐਸ. ਸ਼ਿਆਮ | 62 ਕਿਲੋ ਮੁਕਾਬਲਾ | ਜੇ. ਮੇਵਿਸ (BEL) L VT |
ਮੁਕਾਬਲੇ 'ਚ ਬਾਹਰ | 25 | |||||
ਗਿਆਨ ਪਰਕਾਸ਼ | 67 ਕਿਲੋ | ਸ਼ੇਲਬੀ ਵਿਲਸਨ (USA) L Pt |
ਜੇ. ਯਾਨੇਜ਼ (CUB) W Pt |
ਐਮ. ਪੇਲਟੋਨੀਮੀ (FIN) L Pt |
ਮੁਕਾਬਲੇ 'ਚ ਬਾਹਰ | — | 15 | ||
ਓਦੇ ਚੰਦ | 73 ਕਿਲੋ | ਜੇ. ਫੀਨੇ (IRL) W Pt |
ਐਨ. ਬਲਾਵਦਜ਼ੇ (URS) L Pt |
ਇਸਮਾਇਲ ਅਗਾਨ (TUR) L VT |
ਮੁਕਾਬਲੇ 'ਚ ਬਾਹਰ | — | 14 | ||
ਮਾਧੋ ਸਿੰਘ | 79 ਕਿਲੋ | ਏ. ਬੱਟਜ਼ (GBR) W VT |
ਗੀ. ਕਰਾਫਿਨੀ (ITA) W VT |
ਹੰਸ ਐਨਟੋਨਸੋਨ (SWE) L Pt |
ਜੋਰਜੀ ਸਖਿਰਟਲੇਡਜ਼ੇ (URS) L Pt |
ਮੁਕਾਬਲੇ 'ਚ ਬਾਹਰ | — | 5 | |
ਸੱਜਨ ਸਿੰਘ | 87 ਕਿਲੋ | ਏ. ਮਰਕੁਸੀ (ITA) W Pt |
ਡੀ. ਰੌਚਬਾਚ (EUA) W VT |
ਗੀ. ਗੁਰੀਸਸ (HUN) L VT |
ਵੀ. ਪਾਲਮ (SWE) L Pt |
ਮੁਕਾਬਲੇ 'ਚ ਬਾਹਰ | — | 7 |
ਹਵਾਲੇ
ਸੋਧੋ- ↑ "India at the 1960 Rome Summer Games". Sports Reference. Archived from the original on 20 ਜੂਨ 2015. Retrieved 20 ਜੂਨ 2015.
{{cite web}}
: Unknown parameter|deadurl=
ignored (|url-status=
suggested) (help) Archived 20 June 2015[Date mismatch] at the Wayback Machine.