1996 ਓਲੰਪਿਕ ਖੇਡਾਂ ਵਿੱਚ ਭਾਰਤ

ਭਾਰਤ ਨੇ ਅਮਰੀਕਾ ਦੇ ਸ਼ਹਿਰ ਐਟਲਾਂਟਾ ਵਿੱਖੇ ਹੋਈਆ 1996 ਓਲੰਪਿਕ ਖੇਡਾਂ ਵਿੱਚ ਭਾਗ ਲਿਆ।

ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
Summer Olympics ਓਲੰਪਿਕ ਖੇਡਾਂ ਵਿੱਚ ਭਾਰਤ
Competitors 49 in 13 sports
Flag bearer ਪਰਗਟ ਸਿੰਘ (ਉਦਘਾਟਨ)
ਲਿਏਂਡਰ ਪੇਸ (ਸਮਾਪਤੀ ਸਮਾਰੋਹ)
Medals
ਰੈਂਕ: 71
ਸੋਨਾ
0
ਚਾਂਦੀ
0
ਕਾਂਸੀ
1
ਕੁਲ
1
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਤਗਮਾ ਸੂਚੀ ਸੋਧੋ

ਤਗਮਾ ਨਾਮ ਖੇਡ ਈਵੈਂਟ ਮਿਤੀ
  ਕਾਂਸੀ ਤਗਮਾ ਲਿਏਂਡਰ ਪੇਸ ਟੈਨਿਸ ਸਿੰਗਲ ਮਰਦ ਦਾ ਮੁਕਾਬਲਾ - ਅਗਸਤ 03

ਖਿਡਾਰੀ ਸੋਧੋ

ਖੇਡ ਮਰਦ ਔਰਤਾਂ ਈਵੈਂਟ
ਤੀਰਅੰਦਾਜ਼ੀ 3 0 2
ਅਥਲੈਟਿਕਸ 2 4 3
ਬੈਡਮਿੰਟਨ 1 1 2
ਮੁੱਕੇਬਾਜ਼ੀ 3 0 3
ਹਾਕੀ 16 0 1
ਜੂਡੋ (ਖੇਡ) 2 0 2
ਨਿਸ਼ਾਨੇਬਾਜ਼ੀ 2 0 3
ਤੈਰਾਕੀ 1 0 1
ਟੈਨਿਸ 2 0 2
ਵੇਟਲਿਫਟਿੰਗ 5 0 5
ਕੁਸ਼ਤੀ 1 0 1
10 ਖੇਡਾਂ 38 ਮਰਦ 05 ਔਰਤਾਂ 25 ਈਵੈਂਟ

ਈਵੈਨਟ ਦਾ ਨਤੀਜਾ ਸੋਧੋ

ਹਾਕੀ ਸੋਧੋ

  • ਪਹਿਲਾ ਰਾਓਡ (ਗਰੁੱਪ ਏ):
  • ਕਲਾਸੀਕਾਲ ਮੈਚ:
  • 5ਵੀਂ/8ਵੀਂ ਸਥਾਨ: :* ਭਾਰਤ – ਦੱਖਣੀ ਕੋਰੀਆ 3 - 3 (ਦੱਖਣੀ ਕੋਰੀਆ ਨੇ ਪਨੈਲਟੀ ਸਟਰੋਕ ਨਾਲ ਜਿੱਤ ਪ੍ਰਾਪਤ ਕੀਤੀ, 5 - 3)
  • 7ਵੀਂ/8ਵੀਂ ਸਥਾਨ: :* ਭਾਰਤ – ਬਰਤਾਨੀਆ 3 - 4 → 8ਵਾਂ ਸਥਾਨ
  • ਟੀਮ ਭਾਰਤ:

ਹਵਾਲੇ ਸੋਧੋ

  • (ed.) Watkins, Ginger T. (1997). The Official Report of the Centennial Olympic Games, Volume III The Competition Results (PDF). Atlanta: Peachtree Publishers. ISBN 1-56145-150-9. Archived from the original (PDF) on 2007-09-27. Retrieved 2008-02-05. {{cite book}}: |author= has generic name (help); Unknown parameter |dead-url= ignored (|url-status= suggested) (help)