1988 ਓਲੰਪਿਕ ਖੇਡਾਂ ਵਿੱਚ ਭਾਰਤ
ਭਾਰਤ ਨੇ ਦੱਖਣੀ ਕੋਰੀਆ ਦੇ ਸ਼ਹਿਰ ਸਿਓਲ ਵਿੱਖੇ ਹੋਈਆ 1988 ਓਲੰਪਿਕ ਖੇਡਾਂ ਵਿੱਚ ਭਾਗ ਲਿਆ ਪਰ ਇਹਨਾਂ ਖੇਡਾਂ ਵਿੱਚ ਭਾਰਤ ਦਾ ਕੋਈ ਵੀ ਖਿਡਾਰੀ ਤਗਮਾ ਨਹੀਂ ਜਿਤ ਸਕਿਆ।
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 46 | |||||||||||
Flag bearer | ਪਹਿਲਵਾਨ ਕਰਤਾਰ ਸਿੰਘ | |||||||||||
Medals | ਸੋਨਾ 0 |
ਚਾਂਦੀ 0 |
ਕਾਂਸੀ 0 |
ਕੁਲ 0 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਨਤੀਜੇ
ਸੋਧੋਤੀਰਅੰਦਾਜ਼ੀ
ਸੋਧੋਇਹ ਭਾਰਤ ਦੀ ਤੀਰਅੰਦਾਜ਼ੀ ਵਿੱਚ ਪਹਿਲਾ ਦਾਖਲ ਸੀ ਇਸ 'ਚ ਭਾਰਤ ਦੇ ਤਿੰਨ ਖਿਡਾਰੀਆਂ ਨੇ ਭਾਗ ਲਿਆ। ਮਰਦ
ਐਥਲੀਟ | ਈਵੈਂਟ | ਰੈਂਕਿੰਗ ਰਾਓਡ | ਅੱਠਵਾ- ਫਾਈਨਲ | ਕੁਆਟਰਫਾਈਨਲ | ਸੈਮੀਫਾਈਨਲ | ਫਾਈਨਲ | |||||
---|---|---|---|---|---|---|---|---|---|---|---|
ਅੰਕ | ਰੈਂਕ | ਅੰਕ | ਰੈਂਕ | ਅੰਕ | ਰੈਂਕ | ਅੰਕ | ਰੈਂਕ | ਅੰਕ | ਰੈਂਕ | ||
ਸ਼ਿਆਮ ਲਾਲ ਮੀਨਾ | ਵਿਆਕਤੀਗਤ ਮੁਕਾਬਲਾ | 1150 | 71 | ਅਗਲੇ ਦੌਰ 'ਚ ਬਾਹਰ | |||||||
ਲਿੰਮਬਾ ਰਾਮ | ਵਿਆਕਤੀਗਤ ਮੁਕਾਬਾਲ | 1232 | 39 | ਅਗਲੇ ਦੌਰ 'ਚ ਬਾਹਰ | |||||||
ਸੰਜੀਵਾ ਸਿੰਘ | ਵਿਅਕਤੀਗਤ ਮੁਕਾਬਲਾ | 1233 | 36 | ਅਗਲੇ ਦੌਰ 'ਚ ਬਾਹਰ | |||||||
ਸ਼ਿਆਮ ਲਾਲ ਮੀਨਾ ਲਿੰਮਬਾ ਰਾਮ ਸੰਜੀਵਾ ਸਿੰਘ |
ਟੀਮ ਮੁਕਾਬਲਾ | 3615 | 20 | ਅਗਲੇ ਦੌਰ 'ਚ ਬਾਹਰ |
ਐਥਲੈਟਿਕਸ
ਸੋਧੋਔਰਤਾਂ
ਸੋਧੋਟਰੈਕ ਈਵੈਟ
ਸੋਧੋਐਥਲੀਟ | ਈਵੈਂਟ | ਹੀਟ | ਰਾਓਡ 2 | ਸੈਮੀਫਾਈਨਲ | ਫਾਈਨਲ | ||||
---|---|---|---|---|---|---|---|---|---|
ਸਮਾਂ | ਸਥਾਨ | ਸਮਾਂ | ਸਥਾਨ | ਸਮਾਂ | ਸਥਾਨ | ਸਮਾਂ | ਸਥਾਨ | ||
ਮਰਸੀ ਅਲਾਪੁਰਾਕਲ | ਔਰਤਾਂ ਦੀ 400 ਮੀਟਰ ਦੌੜ | 53.41 | 26 | 53.93 | 30 | ਅਗਲੇ ਦੌਰ 'ਚ ਬਾਹਰ | |||
ਸ਼ਿਨੀ ਅਬ੍ਰਾਹਮ | ਔਰਤਾਂ ਦੀ 800 ਮੀਟਰ | 2:03.26 | 18 | ਅਗਲੇ ਦੌਰ 'ਚ ਬਾਹਰ | |||||
ਪੀ.ਟੀ. ਊਸ਼ਾ | ਐਰਤਾਂ ਦੀ 400 ਮੀਟਰ ਅੜਿਕਾ ਦੌੜ | 59.55 | 31 | ਅਗਲੇ ਦੌਰ 'ਚ ਬਾਹਰ | |||||
ਮਰਸੀ ਅਲਾਪੁਰਕਲ ਸ਼ਿਨੀ ਅਬ੍ਰਾਹਮ ਵੰਦਨਾ ਪੰਡੂਰੰਗ ਵੰਦਨਾ ਰਾਓ |
ਔਰਤਾਂ ਦੀ 4 × 400 ਮੀਟਰ ਰਿਲੇ ਦੌੜ | 3:33.46 | 7 | ਅਗਲੇ ਦੌਰ 'ਚ ਬਾਹਰ |
ਮੁੱਕੇਬਾਜ਼ੀ
ਸੋਧੋਐਥਲੀਟ | ਈਵੈਂਟ | Round of 64 | Round of 32 | Round of 16 | ਕੁਆਟਰਫਾਈਨਲ | ਸੈਮੀ ਫਾਈਨਲ | ਫਾਈਨਲ |
---|---|---|---|---|---|---|---|
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ |
ਵਿਰੋਧੀ ਨਤੀਜਾ | ||
ਸ਼ਾਹੂਰਾਜ ਬਿਰਾਜਦਰ | 54 ਕਿਲੋ ਮੁਕਾਬਲਾ | ਏ. ਅਕੋਮਤਸਰੀ (TOG) W 5-0 |
ਕਨੇਡੀ ਮੈਕਕਿਨੇ (USA) WO |
ਮੁਕਾਬਾਲੇ 'ਚ ਬਾਹਰ | |||
ਜੋਹਨ ਵਿਲੀਅਮ ਫ੍ਰਾਂਸਿਸ | 57 ਕਿਲੋ ਮੁਕਾਬਲਾ | ਡੌਗ ਲਿਯੂ (CHN) L 2-3 |
ਮੁਕਾਬਾਲੇ 'ਚ ਬਾਹਰ | ||||
ਮਨੋਜ ਪਿੰਗਲੇ | 51 ਕਿਲੋ ਮੁਕਾਬਲਾ | ਜੋਸਫ ਚੋਂਗੋ (ZAM) W 5-0 |
ਮਾਰੀਓ ਗੋਂਜ਼ਾਲੇਜ਼ (MEX) L 1-4 |
ਮੁਕਾਬਲੇ 'ਚ ਬਾਹਰ |
ਹਾਕੀ
ਸੋਧੋਮਰਦਾ ਦੇ ਮੁਕਾਬਲੇ
ਸੋਧੋਟੀਮ ਖਿਡਾਰੀ
ਸੋਧੋ- ਮੁੱਖ ਕੋਚ: ਗਨਬਾਸ਼ ਮੋਲੇਰਾ ਪੂਵੈਹ
ਪਹਿਲੇ ਰਾਓਡ
ਸੋਧੋਗਰੁੱਪ B
ਟੀਮ | ਮੈਚ ਖੇਡੇ | ਜਿੱਤੇ | ਡਰਾਅ | ਹਾਰੇ | ਗੋਲ ਕੀਤੇ | ਗੋਲ ਹੋਏ | ਅੰਕ |
---|---|---|---|---|---|---|---|
ਜਰਮਨੀ | 5 | 4 | 1 | 0 | 13 | 3 | 9 |
ਬਰਤਾਨੀਆ | 5 | 3 | 1 | 1 | 12 | 5 | 7 |
ਭਾਰਤ | 5 | 2 | 1 | 2 | 9 | 7 | 5 |
ਸੋਵੀਅਤ ਯੂਨੀਅਨ | 5 | 2 | 1 | 2 | 5 | 10 | 5 |
ਦੱਖਣੀ ਕੋਰੀਆ | 5 | 0 | 2 | 3 | 5 | 10 | 2 |
ਕੈਨੇਡਾ | 5 | 0 | 2 | 3 | 3 | 12 | 2 |
1988-09-18 | ||
ਸੋਵੀਅਤ ਯੂਨੀਅਨ | 1-0 | ਭਾਰਤ |
1988-09-20 | ||
ਜਰਮਨੀ | 1-1 | ਭਾਰਤ |
1988-09-22 | ||
ਦੱਖਣੀ ਕੋਰੀਆ | 1-3 | ਭਾਰਤ |
1988-09-24 | ||
ਕੈਨੇਡਾ | 1-5 | ਭਾਰਤ |
1988-09-26 | ||
ਬਰਤਾਨੀਆ | 3-0 | ਭਾਰਤ |
ਕਲਾਸੀਫੀਕੇਸ਼ਨ ਰਾਓਡ
ਸੋਧੋ5-8ਵੀਂ ਸਥਾਨ ਲਈ ਮੁਕਾਬਾਲ
1988-09-28 | ||
ਭਾਰਤ | 6-6 (ਪਲੈਟੀ ਸਟਰੋਕ 4-3) | ਅਰਜਨਟੀਨਾ |
5ਵਾਂ ਸਥਾਨ ਦਾ ਮੁਕਾਬਾਲ
1988-09-30 | ||
ਭਾਰਤ | 1-2 | ਪਾਕਿਸਤਾਨ |
ਤੈਰਾਕੀ
ਸੋਧੋਮਰਦ
ਸੋਧੋਐਥਲੀਟ | ਈਵੈਂਟ | ਹੀਟ | ਫਾਈਨਲ B | ਫਾਈਨਲ A | |||
---|---|---|---|---|---|---|---|
ਸਮਾਂ | ਸਥਾਨ | ਸਮਾਂ | ਸਥਾਨ | ਸਮਾਂ | ਸਥਾਨ | ||
ਜਣਜੋਏ ਪੁੰਜਾ | ਮਰਦਾ ਦੀ 100 ਮੀਟਰ ਬੈਕ ਸਟਰੋਕ | DNS | - | ਮੁਕਾਬਲੇ 'ਚ ਬਾਹਰ | |||
ਖਜ਼ਾਨ ਸਿੰਘ ਟੋਕਸ | ਮਰਦਾ ਦੀ 200 ਮੀਟਰ ਬਟਰਫਲਾਈ | 2:03.95 | 28 | ਮੁਕਾਬਲੇ 'ਚ ਬਾਹਰ |
ਟੇਬਲ ਟੈਨਿਸ
ਸੋਧੋਐਥਲੀਟ | ਈਵੈਂਟ | ਮੁਢਲ ਰਾਓਡ | ਸਥਾਨ | ਰਾਓਡ 16 | ਕੁਆਟਰ ਫਾਈਨਲ | ਸੈਮੀ ਫਾਈਨਲ | ਫਾਈਨਲ |
---|---|---|---|---|---|---|---|
ਸੁਜੇ ਘੋਰਪਾਦੇ | ਸਿੰਗਲ ਮੁਕਾਬਲਾ | ਅੰਦਰਜ਼ੇਜ ਗਰੁਬਾ (POL) L 0-3 ਵਾਈ ਮਿਆਜ਼ਕੀ (JPN) |
ਗਰੁੱਪ 'ਚ 7ਵਾਂ | ਮੁਕਾਬਲੇ 'ਚ ਬਾਹਰ | |||
ਕਮੀਸ਼ ਮੇਹਤਾ | ਸਿੰਗਲ ਮੁਕਾਬਾਲ | ਜੋਰਗਨ ਪਰਸਨ (SWE) L 1-3 ਕੀ ਟਾਇਕ ਕਿਮ (KOR) |
ਗਰੁੱਪ 'ਚ 4ਵਾਂ | ਮੁਕਾਬਲੇ 'ਚ ਬਾਹਰ | |||
ਸੁਜੇ ਘੋਰਪਾਦੇ ਕਮੀਸ਼ ਮੇਹਤਾ |
ਡਬਲ ਮੁਕਾਬਲਾ | ਚੀਨ (CHN) L 0-2 ਸਵੀਡਨ (SWE) |
ਗਰੁੱਪ 'ਚ 6ਵਾਂ | ਮੁਕਾਬਲੇ 'ਚ ਬਾਹਰ | |||
ਨੀਯਤੀ ਰੇ | ਔਰਤਾਂ ਦਾ ਮੁਕਾਬਲਾ | ਐਫ ਬੌਲਾਤੋਵਾ (URS) L 0-3 ਮਾਰੀਆ ਹਰਚੋਵਾ (TCH) |
ਗਰੁੱਪ 'ਚ 6ਵਾਂ | ਮੁਕਾਬਲੇ 'ਚ ਬਾਹਰ |
ਟੈਨਿਸ
ਸੋਧੋਐਥਲੀਟ | ਈਵੈਂਟ | ਰਾਓਡ 64 | ਰਾਓਡ 32 | ਰਾਓਡ 16 | ਕੁਆਟਰ ਫਾਈਨਲ | ਸੈਮੀ ਫਾਈਨਲ | ਫਾਈਨਲ |
---|---|---|---|---|---|---|---|
ਜ਼ੇਸ਼ਨ ਅਲੀ | ਮਰਦਾ ਦਾ ਸਿੰਗਲ | ਵਿਕਟੋ ਕਬਾਲੇਰੋ (PAR) W 6-3, 6-4, 6-2 |
ਜਕੋਬ ਹਲਾਸੇਕ (SUI) L 6-4, 7-5, 7-5 |
ਮੁਕਾਬਲੇ 'ਚ ਬਾਹਰ | |||
ਵਿਜੇ ਅੰਮ੍ਰਿਤ ਰਾਜ | ਮਰਦਾ ਦਾ ਸਿੰਗਲ ਮੁਕਾਬਲਾ | ਹੈਨਰੀ ਲੇਕੋਨਤੇ (FRA) L 4-6, 6-4, 6-4, 3-6, 6-3 |
ਮੁਕਾਬਲੇ 'ਚ ਬਾਹਰ |
ਹਵਾਲੇ
ਸੋਧੋ- ↑ "1988 Olympics: Another dismal finish for Indian hockey (Sports Special)". Retrieved 30 May 2016.
br/> ਕੀ ਟਾਇਕ ਕਿਮ (KOR)