1960 ਓਲੰਪਿਕ ਖੇਡਾਂ
1960 ਓਲੰਪਿਕ ਖੇਡਾਂ ਜਾਂ XVII ਓਲੰਪੀਆਡ ਇਟਲੀ ਦੀ ਰਾਜਧਾਨੀ ਰੋਮ ਵਿੱਖੇ 25 ਅਗਸਤ ਤੋਂ 11 ਸਤੰਬਰ, 1960 ਤੱਕ ਹੋਈਆ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 50ਵੇਂ ਸ਼ੈਸ਼ਨ ਜੋ ਫ਼ਰਾਂਸ ਦੀ ਰਾਜਧਾਨੀ ਪੈਰਿਸ 'ਚ 15 ਜੂਨ, 1955 ਨੂੰ ਰੋਮ ਨੇ ਬਾਕੀ ਦੇ ਸ਼ਹਿਰਾਂ ਨੂੰ ਪਛਾੜ ਕੇ ਇਹ ਖੇਡਾਂ ਕਰਵਾਉਣ ਦਾ ਮੁਕਾਬਲਾ ਜਿਤਿਆ।[1]
1960 ਓਲੰਪਿਕ ਖੇਡਾਂ ਦੇ ਮਹਿਮਾਨ ਦਾ ਨਤੀਜਾ[2] | ||||||
---|---|---|---|---|---|---|
ਸ਼ਹਿਰ | ਦੇਸ਼ | ਦੌਰ 1 | ਦੌਰ 2 | ਦੌਰ 3 | ||
ਰੋਮ | ਇਟਲੀ | 15 | 26 | 35 | ||
ਲੋਸਾਨੇ | ਫਰਮਾ:Country data ਸਵਿਟਜ਼ਰਲੈਂਡ | 14 | 21 | 24 | ||
ਡਿਟਰੋਇਟ | ਸੰਯੁਕਤ ਰਾਜ ਅਮਰੀਕਾ | 6 | 11 | — | ||
ਬੁਦਾਪੈਸਤ | ਫਰਮਾ:Country data ਹੰਗਰੀ | 8 | 1 | — | ||
ਬਰੂਸਲ | ਫਰਮਾ:Country data ਬੈਲਜੀਅਮ | 6 | — | — | ||
ਮੈਕਸੀਕੋ ਸ਼ਹਿਰ | ਮੈਕਸੀਕੋ | 6 | — | — | ||
ਟੋਕੀਓ | ਜਪਾਨ | 4 | — | — |
ਝਲਕੀਆਂ
ਸੋਧੋ- ਸਵੀਡਨ ਦੇ ਕਿਸ਼ਤੀ ਦੌੜ ਦੇ ਖਿਡਾਰੀ ਗਰਟ ਫ੍ਰੇਡਰਿਕਸਨ ਨੇ ਛੇ ਓਲੰਪਿਕ ਤਗਮੇ ਜਿੱਤੇ।
- ਹੰਗਰੀ ਦੇ ਤਲਵਾਰਬਾਜ਼ੀ ਦੇ ਖਿਡਾਰੀ ਅਲਦਰ ਗੇਰੇਵਿਚ ਨੇ ਲਗਾਤਾਰ ਛੇ ਓਲੰਪਿਕ ਸੋਨ ਤਗਮੇ ਜਿੱਤੇ।
- ਜਾਪਾਨ ਦੇ ਜਿਮਨਾਸਟਿਕ ਟੀਮ ਨੇ ਪੰਜ ਲਗਾਤਾਰ ਓਲੰਪਿਕ ਸੋਨ ਤਗਮੇ ਜਿੱਤੇ।
- ਅਮਰੀਕਾ ਦੀ ਬਾਸਕਟਬਾਲ ਟੀਮ ਨੇ ਪੰਜਵਾ ਮੁਕਾਬਲਾ ਜਿੱਤ ਕੇ ਸੋਨ ਤਗਮਾ ਪ੍ਰਾਪਤ ਕੀਤਾ।
- ਡੈਨਮਾਰਕ ਦੇ ਬਿਨਾ ਚੱਪੂ ਵਾਲੀ ਕਿਸਤੀ ਚਾਲਕ ਪੌਲ ਐਲਵਸਟ੍ਰੋਮ ਨੇ ਲਗਾਤਾਰ ਚਾਰ ਓਲੰਪਿਕ ਖੇਡਾਂ 'ਚ ਚਾਰ ਸੋਨ ਤਗਮੇ ਜਿੱਤੇ।
- ਜਰਮਨੀ ਦਾ ਅਰਮਿਨ ਹੈਰੀ ਨੇ 100 ਮੀਟਰ ਦੀ ਦੌੜ ਨੂੰ 10.2 ਸੈਕਿੰਡ ਦਾ ਸਮਾਂ ਲੈ ਕਿ ਤੇਜ ਦੌੜਾਕ ਬਣਿਆ।
- ਪੋਲੀਓ ਦੀ ਬਿਮਾਰੀ ਦੀ ਪੀੜਤ ਅਮਰੀਕਾ ਦੀ ਵਿਲਮਾ ਰੂਡੋਫ ਨੇ ਫਰਾਟਾ ਦੌੜਾਂ 'ਚ ਤਿਂਨ ਤਗਮੇ ਜਿੱਤੇ।
- ਇਥੋਪੀਆ ਦਾ ਅਬੇਬੇ ਸਿਕੀਲਾ ਨੇ ਨੰਗੇ ਪੈਰਾਂ ਨਾਲ ਮੈਰਾਥਨ ਦੌੜ ਜਿੱਤ ਕੇ ਪਹਿਲਾ ਅਫਰੀਕਾ ਬਨਣ ਦਾ ਮਾਨ ਲਿਆ।
- ਅਮਰੀਕਾ ਦਾ ਹੈਵੀ ਵੇਟੀ ਮੁਕੇਬਾਜ ਮਹੰਮਦ ਅਲੀ ਨੇ ਸੋਨ ਤਗਮਾ ਜਿੱਤਿਆ।
- ਪਾਕਿਸਤਾਨ ਦੀ ਹਾਕੀ ਟੀਮ ਨੇ ਭਾਰਤ ਦੀ ਲਗਾਤਾਰ ਸੋਨ ਤਗਮਾ ਜਿੱਤਣ ਨੂੰ ਬਰੇਕ ਲਗਾ ਕਿ ਪਹਿਲਾ ਸੋਨ ਤਗਮਾ ਜਿੱਤਿਆ।
ਤਗਮਾ ਸੂਚੀ
ਸੋਧੋਮਹਿਮਾਨ ਦੇਸ਼ (ਇਟਲੀ)
ਹਵਾਲੇ
ਸੋਧੋ- ↑ "IOC VOTE HISTORY". Archived from the original on 2008-05-25. Retrieved 2017-11-22.
{{cite web}}
: Unknown parameter|dead-url=
ignored (|url-status=
suggested) (help) - ↑ "Past Olympic host city election results". GamesBids. Archived from the original on 17 March 2011. Retrieved 17 March 2011.
{{cite web}}
: Unknown parameter|deadurl=
ignored (|url-status=
suggested) (help)