2014 ਵਿਸ਼ਵ ਕਬੱਡੀ ਕੱਪ
2014 ਵਿਸ਼ਵ ਕਬੱਡੀ ਕੱਪ ਪੰਜਾਵਾਂ ਵਿਸਵ ਕੱਪ ਜੋ 7 ਦਸੰਬਰ ਤੋਂ 20 ਦਸੰਬਰ 2014 ਨੂੰ ਪੰੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਇਆ। ਇਸ ਦਾ ਉਦਘਾਟਨੀ ਸਮਾਰੋਹ 6 ਦਸੰਬਰ 2014 ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਜਲੰਧਰ ਵਿਖੇ ਹੋਇਆ। ਇਸ ਕੱਪ ਦਾ ਪ੍ਰਬੰਧਕ ਪੰਜਾਬ ਸਰਕਾਰ ਕਰਦੀ ਹੈ।[1][2] ਇਸ ਸਮਾਰੋਹ ਵਿੱਚ ਸ਼ੈਰੀ ਮਾਨ, ਹਰਸਦੀਪ ਕੌਰ ਸੋਨਾਕਸ਼ੀ ਸਿਨਹਾ ਅਤੇ ਅਰਜ਼ਨ ਕਪੂਰ ਕਲਾਕਾਰਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਅਤੇ ਸਮਾਪਤੀ ਸਮਾਰੋਹ ਵਿੱਚ ਮਿਸ ਪੂਜਾ ਅਤੇ ਗਿਪੀ ਗਰੇਵਾਲ ਨੇ ਲੋਕਾਂ ਦਾ ਮਨੋਰੰਜਨ ਕੀਤਾ.
2014 ਵਿਸ਼ਵ ਕਬੱਡੀ ਕੱਪ | |||
---|---|---|---|
Tournament information | |||
Dates | 7 ਦਸੰਬਰ–20 ਦਸੰਬਰ | ||
Administrator(s) | ਪੰਜਾਬ ਸਰਕਾਰ | ||
Format | ਸਰਕਲ ਕਬੱਡੀ | ||
Tournament format(s) | ਰਾਉਂਡ ਰੋਬਿਨ ਅਤੇ ਨਾਕ ਆਉਟ | ||
Host(s) | ਭਾਰਤ | ||
Venue(s) | ਪੰਜਾਬ ਦੇ ਵੱਖ ਵੱਖ ਸ਼ਹਿਰ | ||
Participants | 11 | ||
Final positions | |||
Champions | ਭਾਰਤ | ||
Runners-up | ਪਾਕਿਸਤਾਨ | ||
Tournament statistics | |||
Matches played | 29 | ||
ਵਧੀਆ ਧਾਵੀ | ਸੰਦੀਪ ਸੁਰਖਪੁਰ (ਭਾਰਤ) ਸ਼ਾਫਿਕ ਅਹਿਮਦ ਚ੍ਰਿਸਟੀ (ਪਾਕਿਸਾਨ) | ||
ਵਧੀਆ ਜਾਫੀ | ਯਾਦਵਿੰਦਰ ਸਿੰਘ (ਭਾਰਤ) | ||
|
ਟੀਮਾਂ
ਸੋਧੋ12 ਦਿਨ ਚੱਲੇ ਇਸ ਖੇਡ ਮੇਲੇ ਵਿੱਚ 11 ਦੇਸ਼ਾਂ ਦੇ ਕਬੱਡੀ ਖਿਡਾਰੀਆਂ ਨੇ ਭਾਗ ਲਿਆ ਅਤੇ ਔਰਤਾਂ ਦੇ ਮੁਕਾਬਲੇ ਵਿੱਚ 8 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ।
ਮਰਦ
ਸੋਧੋਸਥਾਨ
ਸੋਧੋ- ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
- ਖੇਡ ਸਟੇਡੀਅਮ ਢੁਡੀਕੇ
- ਨਹਿਰੂ ਸਟੇਡੀਅਮ ਰੂਪਨਗਰ
- ਏ. ਐਸ.ਕਾਲਜ ਸਟੇਡੀਅਮ ਖੰਨਾ
- ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ
- ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ
- ਲਾਲਵੰਤੀ ਸਟੇਡੀਅਮ ਹੁਸ਼ਿਆਰਪੁਰ
- ਪੰਜਾਬ ਪਬਲਿਕ ਸਕੂਲ ਨਾਭਾ
- ਖੇਡ ਸਟੇਡੀਅਮ ਜਲਾਲਾਬਾਦ
- ਸ਼ਹੀਦ ਕੈਪਟਨ ਮਨਜਿੰਦਰ ਸਿੰਘ ਭਿੰਦਰ ਸਟੇਡੀਅਮ ਮਹਿਤਾ ਚੌਕ ਅੰਮ੍ਰਿਤਸਰ
- ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ
- ਬਾਬਾ ਕਾਲਾ ਮਿਹਰ ਸਟੇਡੀਅਮ ਬਰਨਾਲਾ
- ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ
ਗਰੁੱਪ ਸਟੇਜ਼
ਸੋਧੋਪੂਲ A
ਸੋਧੋਟੀਮ | Pld | W | D | L | SF | SA | SD | Pts |
---|---|---|---|---|---|---|---|---|
ਭਾਰਤ | 4 | 4 | 0 | 0 | 208 | 129 | 79 | 8 |
ਫਰਮਾ:Country data ਇਰਾਨ | 4 | 3 | 0 | 1 | 192 | 148 | 44 | 6 |
ਸੰਯੁਕਤ ਰਾਜ | 4 | 2 | 0 | 2 | 154 | 158 | -4 | 4 |
ਆਸਟਰੇਲੀਆ | 4 | 1 | 0 | 3 | 128 | 189 | -61 | 2 |
ਫਰਮਾ:Country data ਸਪੇਨ | 4 | 0 | 0 | 4 | 125 | 183 | -58 | 0 |
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
|
|
|
|
ਪੂਲ B
ਸੋਧੋTeam | Pld | W | D | L | SF | SA | SD | Pts |
---|---|---|---|---|---|---|---|---|
ਪਾਕਿਸਤਾਨ | 5 | 5 | 0 | 0 | 267 | 131 | 136 | 10 |
ਇੰਗਲੈਂਡ | 5 | 4 | 0 | 1 | 229 | 169 | 60 | 8 |
ਕੈਨੇਡਾ | 5 | 3 | 0 | 2 | 219 | 136 | 83 | 6 |
ਡੈੱਨਮਾਰਕ | 5 | 2 | 0 | 3 | 157 | 237 | -80 | 4 |
ਸਵੀਡਨ | 5 | 1 | 0 | 4 | 163 | 218 | -55 | 2 |
ਅਰਜਨਟੀਨਾ | 5 | 0 | 0 | 5 | 129 | 273 | -144 | 0 |
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
|
|
|
|
|
|
|
|
|
ਨਾਕ ਆਉਟ ਸਟੇਜ਼
ਸੋਧੋSemi-finals | Final | ||||||
18 ਦਸੰਬਰ –ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ | |||||||
ਭਾਰਤ | 54 | ||||||
ਇੰਗਲੈਂਡ | 33 | ||||||
20 ਦਸੰਬਰ –ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ | |||||||
ਭਾਰਤ | 45 | ||||||
ਪਾਕਿਸਤਾਨ | 42 | ||||||
Third place | |||||||
18 ਦਸੰਬਰ –ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ | 19 ਦਸੰਬਰ –ਬਾਬਾ ਕਾਲਾ ਮਿਹਰ ਸਟੇਡੀਅਮ ਬਰਨਾਲਾ | ||||||
ਪਾਕਿਸਤਾਨ | 56 | ਫਰਮਾ:Country data ਇਰਾਨ | 48 | ||||
ਫਰਮਾ:Country data ਇਰਾਨ | 28 | ਇੰਗਲੈਂਡ | 31 |
ਸੈਮੀਫਾਈਨਲ
ਸੋਧੋ
|
|
ਤੀਜਾ ਸਥਾਨ
ਸੋਧੋ
|
ਫਾਨਲ ਮੈਚ
ਸੋਧੋ
|
ਔਰਤਾਂ
ਸੋਧੋਗਰੁੱਪ ਸਟੇਜ਼
ਸੋਧੋਪੂਲ A
ਸੋਧੋਟੀਮ | Pld | W | D | L | SF | SA | SD | Pts |
---|---|---|---|---|---|---|---|---|
ਭਾਰਤ | 3 | 3 | 0 | 0 | 153 | 47 | 106 | 6 |
ਡੈੱਨਮਾਰਕ | 3 | 2 | 0 | 1 | 100 | 99 | 1 | 4 |
ਅਜ਼ਰਬਾਈਜਾਨ | 3 | 1 | 0 | 2 | 71 | 119 | -48 | 2 |
ਸੰਯੁਕਤ ਰਾਜ | 3 | 0 | 0 | 3 | 79 | 138 | -59 | 0 |
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
ਪੂਲ B
ਸੋਧੋTeam | Pld | W | D | L | SF | SA | SD | Pts |
---|---|---|---|---|---|---|---|---|
New Zealand | 3 | 3 | 0 | 0 | 134 | 74 | 60 | 6 |
ਪਾਕਿਸਤਾਨ | 3 | 2 | 0 | 1 | 114 | 95 | 19 | 4 |
ਇੰਗਲੈਂਡ | 3 | 1 | 0 | 2 | 96 | 111 | -15 | 2 |
ਮੈਕਸੀਕੋ | 3 | 0 | 0 | 3 | 70 | 134 | -64 | 0 |
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
ਨਾਕ ਆਉਟ ਸਟੇਜ਼
ਸੋਧੋSemi-finals | Final | ||||||
18 ਦਸੰਬਰ –ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ | |||||||
ਭਾਰਤ | 47 | ||||||
ਪਾਕਿਸਤਾਨ | 19 | ||||||
20 ਦਸੰਬਰ –ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਦਲ | |||||||
ਭਾਰਤ | 36 | ||||||
ਨਿਊਜ਼ੀਲੈਂਡ | 27 | ||||||
Third place | |||||||
18 ਦਸੰਬਰ –ਸ਼ਹੀਦ ਬਚਨ ਸਿੰਘ ਕਬੱਡੀ ਸਟੇਡੀਅਮ ਦਿੜਬਾ | 19 ਦਸੰਬਰ –ਬਾਬਾ ਕਾਲਾ ਮਿਹਰ ਸਟੇਡੀਅਮ ਬਰਨਾਲਾ | ||||||
ਨਿਊਜ਼ੀਲੈਂਡ | 41 | ਪਾਕਿਸਤਾਨ | 38 | ||||
ਡੈੱਨਮਾਰਕ | 20 | ਡੈੱਨਮਾਰਕ | 28 |
ਸੈਮੀਫਾਈਨਲ
ਸੋਧੋ
|
|
ਤੀਜਾ ਸਥਾਨ
ਸੋਧੋ
|
ਫਾਈਨਲ
ਸੋਧੋ
|
ਬ੍ਰਾਡਕਾਸਟਿੰਗ
ਸੋਧੋ- ਟੀਵੀ
ਦੇਸ਼ | ਬ੍ਰਾਡਕਾਸਟਰ |
---|---|
ਭਾਰਤ | ਪੀਟੀਸੀ ਨਿਉਜ਼ |
ਕੈਨੇਡਾ ਸੰਯੁਕਤ ਰਾਜ ਫਰਮਾ:Country data ਸੰਯੁਕਤ ਬਾਦਸ਼ਾਹੀ ਫਰਮਾ:Country data ਆਸਟ੍ਰੇਲੀਆ ਨਿਊਜ਼ੀਲੈਂਡ |
ਪੀਟੀਸੀ ਪੰਜਾਬੀ |
- ↑ Indian Men, Eves win 5th ਵਿਸ਼ਵ ਕਬੱਡੀ ਕੱਪ; Men beat Pak, Women beat New Zealand Archived 2014-12-26 at the Wayback Machine. - YesPunjab
- ↑ "Indian Men & Women ਜਿੱਤੇ ਵਿਸ਼ਵ ਕਬੱਡੀ ਕੱਪ2014"[permanent dead link],"Affairscloud", 21 ਦਸੰਬਰ 2014.