7 ਅਪ੍ਰੈਲ
(ਅਪ੍ਰੈਲ 7 ਤੋਂ ਮੋੜਿਆ ਗਿਆ)
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
7 ਅਪਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 97ਵਾਂ (ਲੀਪ ਸਾਲ ਵਿੱਚ 98ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 268 ਦਿਨ ਬਾਕੀ ਹਨ।
ਵਾਕਿਆ
ਸੋਧੋ- 1827 – ਬ੍ਰਿਟੇਨ ਦੇ ਰਸਾਇਣ ਸ਼ਾਸਤਰੀ ਜਾਨ ਵਾਕਰ ਨੇ ਲੱਕੜ ਦੀ ਮਾਚਸ ਦੀ ਤੀਲੀ ਬਣਾਈ।
- 1833 – ਜਰਮਨੀ ਵਿੱਚ ਨਵੇਂ ਕਾਨੂੰਨ ਬਣਾ ਕੇ ਯਹੂਦੀਆਂ ਲਈ ਕਾਨੂੰਨੀ ਅਤੇ ਸਰਕਾਰੀ ਸੇਵਾਵਾਂ 'ਚ ਕੰਮ ਕਰਨ ਦੀ ਮਨਾਹੀ ਕਰ ਦਿੱਤੀ ਗਈ।
- 1929 – ਬ੍ਰਿਟੇਨ ਦੀ ਇੰਪੀਰੀਅਲ ਏਅਰਵੇਜ਼ ਦੀ ਸੇਵਾ ਦਾ ਕਰਾਚੀ ਤੱਕ ਵਿਸਥਾਰ ਹੋਣ ਨਾਲ ਦੇਸ਼ 'ਚ ਪਹਿਲੀ ਵਪਾਰਕ ਉਡਾਣ ਦੀ ਸ਼ੁਰੂਆਤ ਹੋਈ।
- 1925 – ਜੈਤੋ ਦਾ ਮੋਰਚਾ ਸੰਬੰਧੀ ਤੀਜਾ ਜੱਥਾ ਜਥੇਦਾਰ ਸੰਤਾ ਸਿੰਘ ਦੀ ਅਗਵਾਈ ਹੇਠ ਜੈਤੋ ਪੁੱਜਾ।
- 1930 – ਨਿਊਯਾਰਕ ਵਿੱਚ ਐਂਪਾਇਰ ਸਟੇਟ ਬਿਲਡਿੰਗ (ਅਮਰੀਕਾ) ਦੀ ਬਿਲਿਡੰਗ ਦਾ ਪਹਿਲਾ ਸਟੀਲ ਪਿੱਲਰ ਲਾਇਆ ਗਿਆ।
- 1933 – ਅਮਰੀਕਾ ਵਿੱਚ ਸ਼ਰਾਬ-ਬੰਦੀ ਦਾ ਕਾਨੂੰਨ ਖ਼ਤਮ ਕੀਤਾ ਗਿਆ।
- 1934 – ਮਹਾਤਮਾ ਗਾਂਧੀ ਨੇ ਅਸਹਿਯੋਗ ਅੰਦੋਲਨ ਖਤਮ ਕੀਤਾ।
- 1943 – ਸਾਲਜਬਰਗ ਵਿੱਚ ਧੁਰੀ ਰਾਸ਼ਟਰਾਂ ਦੇ ਸੰਮੇਲਨ ਦੌਰਾਨ ਜਰਮਨੀ ਦੇ ਤਾਨਾਸ਼ਾਹ ਅਡੋਲਫ ਹਿਟਲਰ ਅਤੇ ਇਟਲੀ ਦੇ ਤਾਨਾਸ਼ਾਹ ਬੇਨੀਤੋ ਮੁਸੋਲੀਨੀ ਦੀ ਮੁਲਾਕਾਤ।
- 1946 – ਫਰਾਂਸ ਦੇ ਸ਼ਾਸਨ ਤੋਂ ਸੀਰੀਆ ਦੀ ਆਜ਼ਾਦੀ ਨੂੰ ਅਧਿਕਾਰਤ ਮਾਨਤਾ ਮਿਲੀ।
- 1948 – ਗਿਆਨੀ ਕਰਤਾਰ ਸਿੰਘ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੋਂ ਨੇ ਇਹ ਮਤਾ ਵੀ ਪਾਸ ਕੀਤਾ ਕਿ ਅਕਾਲੀ ਦਲ, ਬਤੌਰ ਜਥੇਬੰਦੀ, ਆਪਣੀ ਅਡਰੀ ਹੋਂਦ ਕਾਇਮ ਰੱਖੇਗਾ।
- 1948 – ਵਿਸ਼ਵ ਸਿਹਤ ਸੰਗਠਨ ਨੇ ਅਪਣਾ ਕੰਮ ਸ਼ੁਰੂ ਕੀਤਾ।
- 1948 – ਚੀਨ ਨੇ ਸ਼ੰਘਾਈ 'ਚ ਇੱਕ ਬੌਧ ਮੱਠ 'ਚ ਅੱਗ ਲੱਗਣ ਨਾਲ 20 ਬੌਧ ਭਿਕਸ਼ੂਆਂ ਦੀ ਮੌਤ।
- 1988 – ਰੂਸੀ ਮੁਖੀ ਮਿਖਾਇਲ ਗੋਰਬਾਚੇਵ ਨੇ ਅਫ਼ਗ਼ਾਨਿਸਤਾਨ ਵਿੱਚੋਂ ਫ਼ੌਜਾਂ ਕੱਢਣ ਦਾ ਐਲਾਣ ਕੀਤਾ।
- 1996 – ਸ਼੍ਰੀ ਲੰਕਾ ਦੇ ਬੱਲੇਬਾਜ਼ ਸਨਤ ਜੈਸੂਰਈਆ ਨੇ ਸਿੰਗਾਪੁਰ 'ਚ ਪਾਕਿਸਤਾਨ ਦੇ ਵਿਰੁੱਧ 17 ਗੇਦਾਂ 'ਚ ਅਰਧ ਸੈਂਕੜਾ ਬਣਾ ਕੇ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ।
- 2005 – ਭਾਰਤ ਦੀ ਆਮੀਆ ਠਾਕੁਰ ਵਿਸ਼ਵ ਮਹਿਲਾ ਬਿਲੀਯਰਡਸ ਚੈਂਪੀਅਨਸਿਪ ਦੀ ਚੈਂਪੀਅਨ ਬਣੀ।
- 2012 – ਸੀਆਚਿਨ ਗਲੇਸ਼ੀਅਰ ਵਿੱਚ ਬਰਫ ਖਿਸਕਣ ਕਾਰਣ ਦੱਬਣ ਨਾਲ 130 ਪਾਕਿਸਤਾਨੀ ਫੌਜੀਆਂ ਦੀ ਮੌਤ।
ਛੁੱਟੀਆਂ
ਸੋਧੋਜਨਮ
ਸੋਧੋ- 1920,ਪੰਡਤ ਰਵੀ ਸ਼ੰਕਰ ਉਘੇ ਸਿਤਾਰ ਵਾਦਕ,ਦਾ ਜਨਮ ਉਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ।